album cover
Stand By
album cover
00:00
00:10
00:30
00:55
01:00
01:15
01:20
01:35
01:50
00:00
02:20
Ultimi 7 giorni
Stand By è stata scoperta più frequentemente a circa 1 minuti and 20 secondi dall'inizio la canzone durante la settimana passata

Testi

Ay, you stupid Bugzy
ਜਦੋਂ ਸੀ ਹਵਾਵਾਂ ਸਾਥੋਂ ਰੁਖ਼ ਬਦਲੇ
ਬੜਿਆਂ ਨੇ ਸਾਡੇ ਵੱਲੋਂ ਮੁਖ ਬਦਲੇ
ਬੜਿਆਂ ਨੂੰ ਦਿੱਤੇ ਅਸੀਂ ਸੁੱਖ, ਸੋਹਣੀਏ
ਦਿੱਤੇ ਕਈਆਂ ਦੁੱਖ ਸਾਨੂੰ ਸੁੱਖ ਬਦਲੇ
ਪੁੱਠੀਆਂ ਘੁਮਾਈਆਂ ਜਦੋਂ ਸੂਈਆਂ ਘੜੀਆਂ
ਨੀ ਨਾਲ਼ ਮੇਰੇ ਖੜ੍ਹੀ ਮੈਨੂੰ ਤੂੰ ਹੀ ਮਿਲ਼ੀ ਆ
ਪਾਸਾ ਜਦੋਂ ਵੱਟ ਗਈ ਸੀ ਸਾਰੀ ਦੁਨੀਆ
ਨੀ ਨਾਲ਼ ਮੇਰੇ ਖੜ੍ਹੀ ਮੈਨੂੰ ਤੂੰ ਹੀ ਮਿਲ਼ੀ ਆ
ਪਾਸਾ ਜਦੋਂ ਵੱਟ ਗਈ ਸੀ ਸਾਰੀ ਦੁਨੀਆ
ਨੀ ਨਾਲ਼ ਮੇਰੇ ਖੜ੍ਹੀ ਮੈਨੂੰ...
ਚੜ੍ਹਦਾ ਤੂੰ ਸੂਰਜ ਤੇ ਮੈਂ ਸੀ ਢਲ਼ਿਆ
ਤੂੰ ਹੀ ਜਿਉਂਦਾ ਕਰ ਲਿਆ, ਮੈਂ ਸੀ ਮਰਿਆ
ਚਾਹੁੰਦੀ ਤਾਂ ਤੂੰ ਵੀ ਹੋ ਸਕਦੀ ਸੀ ਮੈਥੋਂ ਦੂਰ
ਮਾਪੇ ਨੀ, ਹਾਏ, ਤੇਰੇ ਵੀ ਤੇ ਹੋਣੇ ਮਜਬੂਰ
Options ਬਹੁਤ ਸੀ, ਤੂੰ ਦੇਖਿਆ ਨਈਂ ਝਾਕ
ਮੋੜੇ ਮੇਰੇ ਕਰਕੇ ਤੂੰ ਵੱਡੇ ਘਰੋਂ ਸਾਕ
ਤੂੰ ਵੀ ਸਕਦੀ ਸੀ ਕਰ ਕੋਈ ਨੀ ਬਹਾਨੇ
ਤੋੜ ਸਕਦੀ ਸੀ ਤੂੰ ਵੀ, ਹਾਏ, ਨੀ ਯਾਰਾਨੇ
ਐਨੀ ਦੇਖੀ ਪਹਿਲੀ ਮੈਂ ਦਲੇਰ ਕੁੜੀ ਆਂ
ਨੀ ਨਾਲ਼ ਮੇਰੇ ਖੜ੍ਹੀ ਮੈਨੂੰ ਤੂੰ ਹੀ ਮਿਲ਼ੀ ਆ
ਨੀ ਪਾਸਾ ਜਦੋਂ ਵੱਟ ਗਈ ਸੀ ਸਾਰੀ ਦੁਨੀਆ
ਨੀ ਨਾਲ਼ ਮੇਰੇ ਖੜ੍ਹੀ ਮੈਨੂੰ ਤੂੰ ਹੀ ਮਿਲ਼ੀ ਆ
ਪਤਾ ਮੈਨੂੰ ਕੀ ਸੀ, ਕਿੰਨਾ ਕੁਝ ਤੂੰ ਸਿਖਾਇਆ
ਪਹਿਲਾਂ ਨਈਂ ਕਦੇ ਦੇਖਿਆ ਸੀ, ਤੂੰ ਜੋ ਦਿਖਾਇਆ
ਕਿੱਥੇ ਸਾਨੂੰ ਅਕਲ ਸੀ ਲਾਹੁਣ-ਪਾਉਣ ਦੀ
ਦੇਖਣ ਜੋਗੇ ਵੀ ਸਾਨੂੰ ਤੂੰ ਹੀ ਐ ਬਣਾਇਆ
ਪਹਿਲੀ ਮੁਲਾਕਾਤ 'ਤੇ Starbuck ਆਏ
ਪੈਸੇ ਮੇਰੇ ਕੋਲ਼ ਨਈਂ ਸੀ, ਆਏ-ਹਾਏ-ਹਾਏ
ਆਪ ਦੇ ਕੇ ਪੈਸੇ ਮੈਨੂੰ ਮੇਰੇ ਤੋਂ ਦਿਵਾਏ
ਨਾਲ਼ੇ ਕੁਝ ਜਾਂਦੇ ਹੋਏ ਜੇਬ 'ਚ ਵੀ ਪਾਏ
ਮਿਲ਼ੀ ਤੂੰ, Deep Chahal ਦੀ ਰੱਬ ਸੁਣੀ ਆ
ਨੀ ਪਾਸਾ ਜਦੋਂ ਵੱਟ ਗਈ ਸੀ ਸਾਰੀ ਦੁਨੀਆ
ਨੀ ਨਾਲ਼ ਮੇਰੇ ਖੜ੍ਹੀ ਮੈਨੂੰ ਤੂੰ ਹੀ ਮਿਲ਼ੀ ਆ
ਨੀ ਪਾਸਾ ਜਦੋਂ ਵੱਟ ਗਈ ਸੀ ਸਾਰੀ ਦੁਨੀਆ
ਨੀ ਨਾਲ਼ ਮੇਰੇ ਖੜ੍ਹੀ ਮੈਨੂੰ ਤੂੰ ਹੀ ਮਿਲ਼ੀ ਆ
Written by: Deep Chahal
instagramSharePathic_arrow_out􀆄 copy􀐅􀋲

Loading...