album cover
Crazy
album cover
Crazy è stato pubblicato il 3 dicembre 2007 da Music Waves come parte dell'album Tohar Shoqina Di
3 dicembre 2007
EtichettaMusic Waves
BPM169
Melodicità
Acousticità
Valence
Ballabilità
Energia

Testi

ਮੁਖ ਵੇਖ ਚੌਦਵੀ ਦਾ ਚੰਦ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਮੁਖ ਵੇਖ ਚੌਦਵੀ ਦਾ ਚੰਦ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਰੱਬ ਤੋਂ ਲਵਾਂਗਾ ਤੈਨੂੰ ਮੰਗ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਮੁਖ ਵੇਖ ਚੌਦਵੀ ਦਾ ਚੰਦ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਤੇਰੇ ਨਾਲ ਪ੍ਰੀਤ ਸੱਚੀ ਪਈ ਫਿਰਦਾ
ਪਈ ਫਿਰਦਾ, ਪਈ ਫਿਰਦਾ
ਜਿੰਦ ਜਾਨ ਆਪਣੀ ਬਣਾਈ ਫਿਰਦਾ
ਬਣਾਈ ਫਿਰਦਾ, ਬਣਾਈ ਫਿਰਦਾ
ਤੇਰੇ ਨਾਲ ਪ੍ਰੀਤ ਸੱਚੀ ਪਈ ਫਿਰਦਾ
ਪਈ ਫਿਰਦਾ, ਪਈ ਫਿਰਦਾ
ਜਿੰਦ ਜਾਨ ਆਪਣੀ ਬਣਾਈ ਫਿਰਦਾ
ਬਣਾਈ ਫਿਰਦਾ, ਬਣਾਈ ਫਿਰਦਾ
ਕਿਹੜੇ ਰੰਗਾ ਚ ਦਿੱਤਾ ਰੰਗ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਮੁਖ ਵੇਖ ਚੌਦਵੀ ਦਾ ਚੰਦ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਰੱਬ ਤੋਂ ਲਵਾਂਗਾ ਤੈਨੂੰ ਮੰਗ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਘਰ ਦਾ ਨਾ ਹੁਣ ਕੋਈ ਕੰਮ ਕਰਦਾ
ਕੰਮ ਕਰਦਾ, ਕੰਮ ਕਰਦਾ
ਨਿੱਕੀ ਨਿੱਕੀ ਗੱਲ ਉੱਤੇ ਰਹਿੰਦਾ ਲੜਦਾ
ਰਹਿੰਦਾ ਲੜਦਾ, ਰਹਿੰਦਾ ਲੜਦਾ
ਘਰ ਦਾ ਨਾ ਹੁਣ ਕੋਈ ਕੰਮ ਕਰਦਾ
ਕੰਮ ਕਰਦਾ, ਕੰਮ ਕਰਦਾ
ਨਿੱਕੀ ਨਿੱਕੀ ਗੱਲ ਉੱਤੇ ਰਹਿੰਦਾ ਲੜਦਾ
ਰਹਿੰਦਾ ਲੜਦਾ, ਰਹਿੰਦਾ ਲੜਦਾ
ਮਾਪਿਆਂ ਨੂੰ ਕਰਦਾ ਏ ਤੰਗ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਮੁਖ ਵੇਖ ਚੌਦਵੀ ਦਾ ਚੰਦ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਰੱਬ ਤੋਂ ਲਵਾਂਗਾ ਤੈਨੂੰ ਮੰਗ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਆਖਦਾ ਅਠੋਲੀ ਵਾਲਾ ਲਾਲ ਕੁੜੀਏ
ਲਾਲ ਕੁੜੀਏ, ਲਾਲ ਕੁੜੀਏ
ਕਿਸੇ ਤਰ੍ਹਾਂ ਮੁੰਡੇ ਨੂੰ ਸੰਭਾਲ ਕੁੜੀਏ
ਸੰਭਾਲ ਕੁੜੀਏ, ਸੰਭਾਲ ਕੁੜੀਏ
ਆਖਦਾ ਅਠੋਲੀ ਵਾਲਾ ਲਾਲ ਕੁੜੀਏ
ਲਾਲ ਕੁੜੀਏ, ਲਾਲ ਕੁੜੀਏ
ਕਿਸੇ ਤਰ੍ਹਾਂ ਮੁੰਡੇ ਨੂੰ ਸੰਭਾਲ ਕੁੜੀਏ
ਸੰਭਾਲ ਕੁੜੀਏ, ਸੰਭਾਲ ਕੁੜੀਏ
ਕਰਤੀ ਪੜ੍ਹਾਈ ਓੰਨੇ ਬੰਦ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਮੁਖ ਵੇਖ ਚੌਦਵੀ ਦਾ ਚੰਦ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
ਰੱਬ ਤੋਂ ਲਵਾਂਗਾ ਤੈਨੂੰ ਮੰਗ ਨੀ
ਮੁੰਡਾ ਹੋ ਗਿਆ ਕ੍ਰੇਜ਼ੀ
ਹੋ ਗਿਆ ਕ੍ਰੇਜ਼ੀ, ਹੋ ਗਿਆ ਕ੍ਰੇਜ਼ੀ
Written by: Lal Athouli Wala, Sukhpal Sukh
instagramSharePathic_arrow_out􀆄 copy􀐅􀋲

Loading...