album cover
album cover
Naseebo è stato pubblicato il 27 novembre 2009 da Moviebox Birmingham Limited come parte dell'album The Biggest UK Bhangra Hits Vol:2
27 novembre 2009
EtichettaMoviebox Birmingham Limited
BPM94
Melodicità
Acousticità
Valence
Ballabilità
Energia

Video musicale

Video musicale

Testi

ਖੂਹੇ ਉੱਤੋਂ ਪਾਣੀ ਭਰਦੀ
ਮਟਕ ਮਟਕ ਪੱਬ ਜਾਵੇ ਧਰਦੀ
ਖੂਹੇ ਉੱਤੋਂ ਪਾਣੀ ਭਰਦੀ
ਮਟਕ ਮਟਕ ਪੱਬ ਜਾਵੇ ਧਰਦੀ
ਖਿੱਚ ਗਲੇਲ ਮਾਰੀ ਮੁੰਡਿਆਂ ਨੇ
ਖਿੱਚ ਗਲੇਲ ਮਾਰੀ ਮੁੰਡਿਆਂ ਨੇ
ਹੱਸਦੀ ਹੱਸਦੀ ਖਿਜ ਗਏ
ਘੜਾ ਟੁਟਿਆ ਨਸੀਬੋ ਦਾ
ਵੇ ਘੜਾ ਟੁਟਿਆ ਨਸੀਬੋ ਦਾ
ਪੈਰਾਂ ਤਕ ਭਿੱਜ ਗਏ, ਪੈਰਾਂ ਤਕ ਭਿੱਜ ਗਏ
ਘੜਾ ਟੁਟਿਆ ਨਸੀਬੋ ਦਾ
ਪੈਰਾਂ ਤਕ ਭਿੱਜ ਗਏ, ਪੈਰਾਂ ਤਕ ਭਿੱਜ ਗਏ
ਨਿੱਤ ਦੁਪੇਰੇ ਰਲ ਕੁੜੀਆਂ ਨਾਲ ਜਾਂਦੀ ਸੀ
ਪਾਰ ਖੂਹ ਤੋਂ ਨਿੱਤ ਬਦਲ-ਬਦਲ ਰਾਹ ਆਉਂਦੀ ਸੀ
ਨਿੱਤ ਦੁਪੇਰੇ ਰਲ ਕੁੜੀਆਂ ਨਾਲ ਜਾਂਦੀ ਸੀ
ਪਾਰ ਖੂਹ ਤੋਂ ਨਿੱਤ ਬਦਲ-ਬਦਲ ਰਾਹ ਆਉਂਦੀ ਸੀ
ਪੇਕਿਆਂ ਰਾਹ ਨੂੰ ਚਡ ਕੇ ਨਸੀਬੋ
ਕਾਛੇਯਾ ਰਾਹ ਤੇ ਗਿਜ ਗਏ
ਘੜਾ ਟੁਟਿਆ ਨਸੀਬੋ ਦਾ
ਵੇ ਘੜਾ ਟੁਟਿਆ ਨਸੀਬੋ ਦਾ
ਪੈਰਾਂ ਤਕ ਭਿੱਜ ਗਏ, ਪੈਰਾਂ ਤਕ ਭਿੱਜ ਗਏ
ਘੜਾ ਟੁਟਿਆ ਨਸੀਬੋ ਦਾ
ਪੈਰਾਂ ਤਕ ਭਿੱਜ ਗਏ, ਪੈਰਾਂ ਤਕ ਭਿੱਜ ਗਏ
ਤੋਂ ਨਹਿਰੀ ਜਾਂਦੇ ਖੁਲੀ ਦੰਦਾਸਾ ਲਾਇਆ ਸੀ
ਜੂਤੀ ਦਿਲਦਾਰ ਤੇ ਲਹਿੰਗਾ ਪਾਇਆ ਸੀ
ਤੋਂ ਨਹਿਰੀ ਜਾਂਦੇ ਖੁਲੀ ਦੰਦਾਸਾ ਲਾਇਆ ਸੀ
ਜੂਤੀ ਦਿਲਦਾਰ ਤੇ ਲਹਿੰਗਾ ਪਾਇਆ ਸੀ
ਜ਼ੁਲਫ਼ਾਂ ਖੋਲ ਸਕਾਉਂਦੀ ਫਿਰਦੇ
ਅੰਦਰੋਂ ਅੰਦਰਿ ਰੀਝ ਗਏ
ਘੜਾ ਟੁਟਿਆ ਨਸੀਬੋ ਦਾ
ਵੇ ਘੜਾ ਟੁਟਿਆ ਨਸੀਬੋ ਦਾ
ਪੈਰਾਂ ਤਕ ਭਿੱਜ ਗਏ, ਪੈਰਾਂ ਤਕ ਭਿੱਜ ਗਏ
ਘੜਾ ਟੁਟਿਆ ਨਸੀਬੋ ਦਾ
ਪੈਰਾਂ ਤਕ ਭਿੱਜ ਗਏ, ਪੈਰਾਂ ਤਕ ਭਿੱਜ ਗਏ
ਓਹਦੇ ਰੁਸ ਨੇ ਵਾਲਾ ਨਖਰਾ ਪਾਲ ਦੋ ਪਾਲ ਦਾ ਇਹ
ਇਹ ਇਸ਼ਕ ਪਿਆਰ ਚ ਹੱਸਣਾ ਖੇਡਨਾ ਚਾਲਦਾ ਇਹ
ਓਹਦੇ ਰੁਸ ਨੇ ਵਾਲਾ ਨਖਰਾ ਪਾਲ ਦੋ ਪਾਲ ਦਾ ਇਹ
ਇਹ ਇਸ਼ਕ ਪਿਆਰ ਚ ਹੱਸਣਾ ਖੇਡਨਾ ਚਾਲਦਾ ਇਹ
ਦਿਲਓਂ ਉਹ ਕਰਦੀ ਪਿਆਰ ਸੋਨੀ ਨੂੰ
ਗਲੀ ਬਾਤੀ ਸਿਜ ਗਏ
ਘੜਾ ਟੁਟਿਆ ਨਸੀਬੋ ਦਾ
ਵੇ ਘੜਾ ਟੁਟਿਆ ਨਸੀਬੋ ਦਾ
ਪੈਰਾਂ ਤਕ ਭਿੱਜ ਗਏ, ਪੈਰਾਂ ਤਕ ਭਿੱਜ ਗਏ
ਘੜਾ ਟੁਟਿਆ ਨਸੀਬੋ ਦਾ
ਪੈਰਾਂ ਤਕ ਭਿੱਜ ਗਏ, ਪੈਰਾਂ ਤਕ ਭਿੱਜ ਗਏ
ਘੜਾ ਟੁਟਿਆ ਨਸੀਬੋ ਦਾ
ਪੈਰਾਂ ਤਕ ਭਿੱਜ ਗਏ, ਪੈਰਾਂ ਤਕ ਭਿੱਜ ਗਏ
ਘੜਾ ਟੁਟਿਆ ਨਸੀਬੋ ਦਾ
ਪੈਰਾਂ ਤਕ ਭਿੱਜ ਗਏ, ਪੈਰਾਂ ਤਕ ਭਿੱਜ ਗਏ
Written by: Soni Pabla, Tarli Digital
instagramSharePathic_arrow_out􀆄 copy􀐅􀋲

Loading...