album cover
Jaaniye
album cover
Jaaniye è stato pubblicato il 24 novembre 2011 da Soldier Sound Recordings come parte dell'album Bik.I.Am
24 novembre 2011
EtichettaSoldier Sound Recordings
BPM
Melodicità
Acousticità
Valence
Ballabilità
Energia

Testi

ਯੋਓ
...ਬਿਕਰਮ ਸਿੰਘ .ਪ੍ਰੋਫੇਕ
ਹਾਏ ਨੀ ਮੇਰੀ ਸ਼ੋਣੀਏ ਤੇਰੇ ਉੱਤੇ ਮੈਂ ਮਰਦਾ
ਹਾਏ ਨੀ ਮੇਰੀ ਜਾਣੀਏ ਇੱਕ ਵਾਰੀ ਦੱਸ ਵੇ ਤੂੰ ਨਾ
ਹਾਏ ਨੀ ਮੇਰੀ ਸ਼ੋਣੀਏ ਤੇਰੇ ਉੱਤੇ ਮੈਂ ਮਰਦਾ
ਹਾਏ ਨੀ ਮੇਰੀ ਜਾਣੀਏ ਇੱਕ ਵਾਰੀ ਦੱਸ ਵੇ ਤੂੰ ਨਾ
ਜਾਣੀਏ... ਜਾਣੀਏ... ਜਾਣੀਏ
ਅੱਖ ਨਾ ਮਿਲਾਵੇ ਮੇਰੀ ਜਾਨ ਕੱਢੀ ਜਾਵੇ ਤੂੰ
ਕੋਲ ਵੀ ਨਾ ਆਵੇ ਮੇਰਾ ਦਿਲ ਤੜਫਾਵੇ ਤੂੰ
ਦਿਲ ਤੜਫਾਵੇ ਮੇਰਾ - ਦਿਲ ਤੜਫਾਵੇ ਤੂੰ
ਦਿਲ ਤੜਫਾਵੇ ਤੂੰ
ਅੱਖ ਨਾ ਮਿਲਾਵੇ ਮੇਰੀ ਜਾਨ ਕੱਢੀ ਜਾਵੇ ਤੂੰ
ਕੋਲ ਵੀ ਨਾ ਆਵੇ ਮੇਰਾ ਦਿਲ ਤੜਫਾਵੇ ਤੂੰ
ਹਾਏ ਨੀ ਮੰਨ ਮੋਹਣੀਏ ਮੇਰੇ ਕੋਲੋ ਕਿ ਪਰਦਾ
ਹਾਏ ਨੀ ਮੇਰੀ ਜਾਣੀਏ
ਹਾਏ ਨੀ ਮੇਰੀ ਸ਼ੋਣੀਏ ਤੇਰੇ ਉੱਤੇ ਮੈਂ ਮਰਦਾ
ਹਾਏ ਨੀ ਮੇਰੀ ਜਾਣੀਏ ਇੱਕ ਵਾਰੀ ਦੱਸ ਵੇ ਤੂੰ ਨਾ
ਹਾਏ ਨੀ ਮੇਰੀ ਸ਼ੋਣੀਏ ਤੇਰੇ ਉੱਤੇ ਮੈਂ ਮਰਦਾ
ਹਾਏ ਨੀ ਮੇਰੀ ਜਾਣੀਏ ਇੱਕ ਵਾਰੀ ਦੱਸ ਵੇ ਤੂੰ ਨਾ
Written by: Bikram Singh, Neil Chatta, PropheC
instagramSharePathic_arrow_out􀆄 copy􀐅􀋲

Loading...