album cover
Sona
album cover
Sona è stato pubblicato il 23 febbraio 2012 da Brown Boi Music come parte dell'album My Time
AlbumMy Time
23 febbraio 2012
EtichettaBrown Boi Music
BPM103
Melodicità
Acousticità
Valence
Ballabilità
Energia

Video musicale

Video musicale

Testi

ਸੋਣੀਏ ਨੀ ਹਾਏ
ਸੋਣੀਏ ਨੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਪਹਿਲਾਂ ਬਹੁਤ ਸੋਹਣੀ
ਤੂੰ ਪਹਿਲਾਂ ਬਹੁਤ ਸੋਹਣੀ
ਤੇ ਸਜਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਮੰਗਦੇ ਉਧਾਰਾ ਰੂਪ ਤੇਰੇ ਤੋਂ ਗੁਲਾਬ ਨੀ
ਧੁੱਲ ਧੁੱਲ ਪੈਂਦਾ ਤੇਰਾ ਹੁਸਨ ਸ਼ਬਾਬ ਨੀ
ਮੰਗਦੇ ਉਧਾਰਾ ਰੂਪ ਤੇਰੇ ਤੋਂ ਗੁਲਾਬ ਨੀ
ਧੁੱਲ ਧੁੱਲ ਪੈਂਦਾ ਤੇਰਾ ਹੁਸਨ ਸ਼ਬਾਬ ਨੀ
ਜ਼ੁਲਫਾਂ ਨੂੰ ਮੱਥੇ ਲਟਕਾਉਣ ਦੀ ਕਿ ਲੋੜ ਸੀ
ਜ਼ੁਲਫਾਂ ਨੂੰ ਮੱਥੇ ਲਟਕਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਪੁੰਨਿਆਂ ਦਾ ਚੰਨ ਤੈਥੋਂ ਚਾਨਣੀ ਹੈ ਮੰਗਦਾ
ਪਾਉ ਕਿਹੜਾ ਮੁੱਲ ਬਿੱਲੋ ਤੇਰੇ ਗੋਰੇ ਰੰਗ ਦਾ
ਪੁੰਨਿਆਂ ਦਾ ਚੰਨ ਤੈਥੋਂ ਚਾਨਣੀ ਹੈ ਮੰਗਦਾ
ਪਾਉ ਕਿਹੜਾ ਮੁੱਲ ਬਿੱਲੋ ਤੇਰੇ ਗੋਰੇ ਰੰਗ ਦਾ
ਗੋਰੀ ਧੌਣ ਉੱਤੇ ਗਾਨੀ ਪਾਉਣ ਦੀ ਕਿ ਲੋੜ ਸੀ
ਗੋਰੀ ਧੌਣ ਉੱਤੇ ਗਾਨੀ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਬਾਜਵਾ ਤੇਰੇ ਤੋਂ ਕਹਿੰਦੇ ਗੰਨੇ ਦੀ ਪੋਰੀਏ
ਧੁਲਦੀ ਸ਼ਰਾਬ ਤੇਰੇ ਨੈਣਾਂ ਵਿੱਚੋਂ ਗੋਰੀਏ
ਬਾਜਵਾ ਤੇਰੇ ਤੋਂ ਕਹਿੰਦੇ ਗੰਨੇ ਦੀ ਪੋਰੀਏ
ਧੁਲਦੀ ਸ਼ਰਾਬ ਤੇਰੇ ਨੈਣਾਂ ਵਿੱਚੋਂ ਗੋਰੀਏ
ਬਾਹਾਂ ਵਿੱਚ ਵੰਗਾਂ ਛਣਕਾਉਣ ਦੀ ਕਿ ਲੋੜ ਸੀ
ਬਾਹਾਂ ਵਿੱਚ ਵੰਗਾਂ ਛਣਕਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕਿ ਲੋੜ ਸੀ
ਸੋਨਾ ਪਾਉਣ ਦੀ ਕਿ ਲੋੜ ਸੀ
ਪਾਉਣ, ਪਾਉਣ, ਪਾਉਣ, ਸੋਨਾ ਪਾਉਣ ਦੀ ਕਿ ਲੋੜ ਸੀ
Written by: Bajwa, Manni Sandhu, Rattu Randhawa
instagramSharePathic_arrow_out􀆄 copy􀐅􀋲

Loading...