album cover
Kabootri
album cover
Kabootri è stato pubblicato il 25 maggio 2012 da Point Zero Entertainments (UK) Ltd come parte dell'album Desi Romeos
25 maggio 2012
EtichettaPoint Zero Entertainments (UK) Ltd
BPM86
Melodicità
Acousticità
Valence
Ballabilità
Energia

Video musicale

Video musicale

Testi

ਮੌਸਮ ਮਗਰੂਰ ਸੀ
ਹਵਾ ਚ ਸਰੂਰ ਸੀ
ਉਡਾਣ ਚ ਫ਼ਤੂਰ ਸੀ
ਤੇ ਜਵਾਨੀ ਦਾ ਗਰੂਰ ਸੀ
(ਚੱਕਦੇ ਓਏ)
ਉੱਡ ਦੀ ਉਡਾਉਂਦੀ ਇਕ ਆਈ ਸੀ ਕਬੂਤਰੀ ਹਾਏ
ਤਾੜੀ ਮਾਰ ਕੇ ਉਡਾ ਤੀ
ਉੱਡ ਦੀ ਉਡਾਉਂਦੀ ਇਕ ਆਈ ਸੀ ਕਬੂਤਰੀ ਹਾਏ
ਤਾੜੀ ਮਾਰ ਕੇ ਉਡਾ ਤੀ
ਕਹਿੰਦੀ ਮੈਨੂੰ ਪਿਆਰ ਦੇ
ਹਾਏ ਘੁੱਟ ਕੇ ਉਧਰ ਦੇ
ਕਹਿੰਦੀ ਮੈਨੂੰ ਪਿਆਰ ਦੇ
ਘੁੱਟ ਕੇ ਉਡਰ ਦੇ
ਓਹ ਮੈਂ ਤਾਂ ਘਰ ਦੀ ਪਿਲਾ ਤੀ
ਹੋ ਕਿੱਕ ਸਿੱਧੀ ਓ ਮਾਰਤੀ
ਉੱਡ ਦੀ ਉਡਾਉਂਦੀ ਇਕ ਆਈ ਸੀ ਕਬੂਤਰੀ ਹਾਏ
ਹੋ ਤਾੜੀ ਮਾਰ ਕੇ ਉਡਾ ਤੀ
ਹਾਏ ਓ ਤਾੜੀ ਮਾਰ ਕੇ ਉਡਾ ਤੀ
ਟਾਈਮ ਪੌਣੇ ਸੱਤ ਦਾ, ਮੌਸਮ ਸੀ ਅੱਤ ਦਾ
ਵੈਨਿਊ ਚ ਛੱਤ ਦਾ, ਖੜਾਕ ਹੋਇਆ ਨੱਥ ਦਾ
ਟਾਈਮ ਪੌਣੇ ਸੱਤ ਦਾ, ਮੌਸਮ ਸੀ ਅੱਤ ਦਾ
ਵੈਨਿਊ ਸੀ ਛੱਤ ਦਾ, ਖੜਾਕ ਹੋਇਆ ਨੱਥ ਦਾ
ਬੂਹਾ ਖੜਕਾਇਆ ਮੈਨੂੰ ਕੱਚੀ ਨੀਂਦੇ ਥਾਇਆ
ਬੂਹਾ ਖੜਕਾਇਆ ਮੈਨੂੰ ਕੱਚੀ ਨੀਂਦੇ ਥਾਇਆ
ਮੈਂ ਬਨੇਰੇ ਤੇ ਬਿਠਾ ਤੀ ਚਾਹ ਗੁੜ੍ਹ ਦੀ ਪਿਲਾ ਤੀ
ਉੱਡ ਦੀ ਉਡਾਉਂਦੀ ਇਕ ਆਈ ਸੀ ਕਬੂਤਰੀ ਹਾਏ
ਹੋ ਤਾੜੀ ਮਾਰ ਕੇ ਉਡਾ ਤੀ
ਹਾਏ ਓ ਤਾੜੀ ਮਾਰ ਕੇ ਉਡਾ ਤੀ
ਲਚਕੀਲਾ ਲੱਕ ਸੀ ਇਟਲੀ ਦਾ ਕੱਚ ਸੀ
ਝੂਠ ਸੀ ਜਾਂ ਸੱਚ ਸੀ ਬਿਗੜੀ ਟੂ ਮੱਚ ਸੀ
ਹੋ ਲਚਕੀਲਾ ਲੱਕ ਸੀ ਇਟਲੀ ਦਾ ਕੱਚ ਸੀ
ਝੂਠ ਸੀ ਜਾਂ ਸੱਚ ਸੀ ਵਿਗੜੀ ਟੂ ਮੱਚ ਸੀ
ਕਹਿੰਦੀ ਮੈਂ ਹਸੀਨ ਹਾਂ ਪਰ ਗ਼ਮਗੀਨ ਹਾਂ
ਓਏ-ਓਏ-ਓਏ
ਕਹਿੰਦੀ ਮੈਂ ਹਸੀਨ ਹਾਂ ਪਰ ਗ਼ਮਗੀਨ ਹਾਂ
ਐਕਸਟਸੀ ਖੁਆਤੀ, ਚੁਲ੍ਹੇ ਮੁਰਗੀ ਚੜ੍ਹਾ ਤੀ
ਉੱਡ ਦੀ ਉਡਾਉਂਦੀ ਇਕ ਆਈ ਸੀ ਕਬੂਤਰੀ ਹਾਏ
ਹੋ ਤਾੜੀ ਮਾਰ ਕੇ ਉਡਾ ਤੀ
ਹਾਏ ਓ ਤਾੜੀ ਮਾਰ ਕੇ ਉਡਾ ਤੀ
ਖੰਭ ਜੇ ਫਿਲਾਉਂਦੀ ਸੀ ਕਾਲਜਾ ਹਿਲਾਉਂਦੀ ਸੀ
ਅੱਖ ਜੀ ਮਿਲਾਉਂਦੀ ਸੀ ਤੇ ਬਿਨਾ ਗੱਲੋਂ ਚੌਂਦੀ ਸੀ
ਖੰਭ ਜੇ ਫਿਲਾਉਂਦੀ ਸੀ ਕਾਲਜਾ ਹਿਲਾਉਂਦੀ ਸੀ
ਅੱਖ ਜੀ ਮਿਲਾਉਂਦੀ ਸੀ ਤੇ ਬਿਨਾ ਗੱਲੋਂ ਚੌਂਦੀ ਸੀ
ਨਾਇਸ ਸਕਿਨ ਓਏ ਤੂੰ ਮਾਰਲਿਨ ਓਏ
ਹੋਏ ਨਾਈਸ ਸਕਿਨ ਓਏ ਤੂੰ ਮਾਰਲਿਨ ਓਏ
ਹੋ ਮੈਂ ਤਾਂ ਗੱਲ ਬਦਲਾਤੀ ਹੋਏ
ਥੋੜੀ ਵੂ ਸ਼ਕਤੀ
ਉੱਡ ਦੀ ਉਡਾਉਂਦੀ ਇਕ ਆਈ ਸੀ ਕਬੂਤਰੀ ਹਾਏ
ਹੋ ਤਾੜੀ ਮਾਰ ਕੇ ਉਡਾ ਤੀ
ਹਾਏ ਓ ਤਾੜੀ ਮਾਰ ਕੇ ਉਡਾ ਤੀ
ਮਾਨ ਬਾਹਲਾ ਸੱਚਾ ਨੀ ਏਦਾਂ ਵੀ ਕੱਚਾ ਨੀ
ਹਰ ਰੰਗ ਦੇਖ ਲਿਆ ਏਦਾਂ ਵੀ ਬਚਾ ਨੀ
ਓਏ ਮਾਨ ਬਾਹਲਾ ਸੱਚਾ ਨੀ ਏਦਾਂ ਵੀ ਕੱਚਾ ਨੀ
ਹਰ ਰੰਗ ਦੇਖ ਲਿਆ ਏਦਾਂ ਵੀ ਬਚਾ ਨੀ
ਤੂੰ ਮੇਰਾ ਹਾਨੀ ਏ ਹਾਏ ਬਲੈਕਬੇਰੀ ਖਾਣੀ ਏ
ਤੂੰ ਮੇਰਾ ਹਾਣੀ ਏ ਬਲੈਕਬੇਰੀ ਖਾਣੀ ਏ
ਹੋ ਮੈਂ ਤਾਂ ਨਗਨੀ ਸ਼ਕਤੀ ਹੋਏ
ਤੇਰੀ ਅੰਬਰੀ ਚੜਾਤੀ
ਉੱਡ ਦੀ ਉਡਾਉਂਦੀ ਇਕ ਆਈ ਸੀ ਕਬੂਤਰੀ ਹਾਏ
ਹੋ ਤਾੜੀ ਮਾਰ ਕੇ ਉਡਾ ਤੀ
ਹਾਏ ਓ ਤਾੜੀ ਮਾਰ ਕੇ ਉਡਾ ਤੀ
(ਤਾੜੀ ਮਾਰ ਕੇ ਉਡਾ ਤੀ)
ਹੋ ਤਾੜੀ ਮਾਰ ਕੇ ਉਡਾ ਤੀ
ਹੋ ਤਾੜੀ ਮਾਰ ਕੇ ਉਡਾ ਤੀ
ਹਾਏ ਓ ਤਾੜੀ ਮਾਰ ਕੇ ਉਡਾ ਤੀ
Written by: Jasbir Dolike, Kainth Brother
instagramSharePathic_arrow_out􀆄 copy􀐅􀋲

Loading...