album cover
Pyaar
album cover
Pyaar è stato pubblicato il 12 maggio 2026 da Giraffe Music come parte dell'album Pyaar - Single
Data di uscita12 maggio 2026
EtichettaGiraffe Music
BPM144
Melodicità
Acousticità
Valence
Ballabilità
Energia

Testi

X-one gone and X-one burner
थोड़ा सा track loud हो सकता है?
One top collaboration
One top ragga
ਇੱਕ ਪਿਆਰ
ਪਿਆਰ 'ਚ ਆ ਕਰਾਂ ਉਹਨੂੰ test
ਤੀਰ ਜਿਹੜਾ ਵੱਜੇ ਦਿਲ ਵਿੱਚ ਪੱਕਾ ਲੱਭਦਾ connection
ਗੱਲਾਂ ਹੀ ਗੱਲਾਂ 'ਚ ਤੂੰ best
ਜਦੋਂ ਤੇਰੀ ਲੋੜ ਪਈ ਓਦੋਂ ਕਹਿੰਦੀ, "ਮੈਂ ਬੈਠੀ ਵਿੱਚ tension"
ਸੱਚੀ ਬੋਲ਼ ਤੇਰਾ ਦਿਲ ਭਰ ਗਿਆ
ਪੁਰਾਣੇ ਦੀ ਜਾਨ ਛੱਡ, ਨਵਾਂ ਫੜ ਲਿਆ
Taz ਥੱਲੇ ਮੰਜੇ ਉੱਤੇ ਪਿਆ (ਮੰਜੇ ਉੱਤੇ ਪਿਆ)
ਇੱਕ ਨਾ ਲੱਭੇ ਤੈਨੂੰ ਦੁਨੀਆ 'ਤੇ ਮੇਰੇ ਜਿਹਾ ਪਿਆਰ
ਇੱਕ ਪਿਆਰ, ਇੱਕ ਪਿਆਰ
One Punjab generation (ay)
ਇੱਕ ਪਿਆਰ
ਇੱਕ ਪਿਆਰ, ਇੱਕ ਪਿਆਰ
Agsy (what?)
ਤੂੰ ਬੰਦਾ ਨਈਂ cute, ਪਰ ਬੰਦਾ cute after two ਕਿਉਂ?
You just calling for some physical connection
Plus You not a man of your word (no), inconsiderate ਕਰਦਾ hurt
Daddy ਨੂੰ ਨੀ ਲੱਗਦੇ ਤੇਰੇ pure intention (no, no)
ਪਿਆਰ ਨੀ ਕਰਦਾ ਮੈਨੂੰ ਤੂੰ
ਕੱਢ ਦੇ ਭੁਲੇਖਾ, you just in for some wild adventures (whoo)
ਪਰ ਐ ਗੱਲ ego 'ਤੇ ਮੈਂ ਲੂੰ (yeah)
ਕਿਵੇਂ ਕਰਨ ਦਵਾਂ ਤੈਨੂੰ, ਮੈਨੂੰ treat like a fucking option?
I pray to ਤੂੰ ਜਾ (ਜਾ)
ਮੁੰਡੇ ਮੁੜ-ਮੁੜ ਕਹਿੰਦੇ, "Mashallah" (Mashallah)
ਜਿੱਥੇ ਵੀ ਜਾਵਾਂ ਮੈਂ ਪਾ ਦਾਵਾਂ ਗਾਹ
Agsy ਲਾਵੇਗੀ ਅੱਗ duh!
Ofcourse you miss me
ਮੇਰੇ ਵਰਗੀ ਤੈਨੂੰ ਹੋਰ ਨੀ ਮਿਲਣੀ (never)
ਕੋਈ ਨੀ ਲਿਖ ਰਿਹਾ ਤੇਰੇ 'ਤੇ ਗੀਤ
ਜਾਂ ਬਣ Aditya
I got the-, I got the Face of Marilyn Monroe
With the mind of Marilyn Manson
With soul of Hare-re Krishna
And a tongue you don't wanna miss-kiss (mwah!)
Btw I saw her text so cut the BS (cut the BS)
ਝੂਠੇ ਰਾਂਝੇ ਲੈ ਜਾ ਤੇਰਾ ਝੂਠਾ- (grrr)
ਤੇਰਾ ਝੂਠਾ ਪਿਆਰ
ਤੇਰਾ ਝੂਠਾ ਪਿਆਰ
ਤੇਰਾ ਪਿਆਰ
ਪ੍ਰੀਤ 'ਚ ਆ ਕਰਾਂ impress
ਨੱਖ਼ਰੇ ਆ ਤੇਰੇ, ਸੋਹਣੀ, ਕਹਿੰਦੇ "ਆਕੜ ਸਾਰਿਆਂ ਦੀ misconception"
ਮੈਨੂੰ ਤਾਂ ਪਤਾ ਤੂੰ ਹੈ best
ਪਿਆਰ ਵਿੱਚ zigzag ਨਈਂ ਸਾਡੀ ਸਿੱਧੀ ਆ direction
ਆਪਣਾ ਆਪ ਮੈਨੂੰ ਮੇਰਾ ਲੱਭ ਕੇ ਵਿਖਾ ਦੇ (ਵਿਖਾ ਦੇ)
ਸਿੱਖਿਆ ਨਈਂ ਕੁਝ ਜਿਹੜਾ ਉਹ ਵੀ ਤੂੰ ਹੀ ਸਿਖਾ ਦੇ (ਸਿਖਾ ਦੇ)
ਰੋਗ ਇਸ਼ਕ ਦਾ ਦਿਲੋਂ ਐ ਮੁਕਾ ਦੇ
ਭਾਵੇਂ ਮਾੜਾ-ਮੋਟਾ ਜੁਗਾੜ ਈ ਲਵਾ ਦੇ
ਇੱਕ ਪਿਆਰ
ਇੱਕ ਪਿਆਰ (one love, one nation)
ਇੱਕ ਪਿਆਰ
Written by: Agsy, Taz Kahlon

Loading...