album cover
Yaad
album cover
Yaad è stato pubblicato il 12 giugno 2026 da Universal Music India Pvt Ltd. come parte dell'album Bipolar
AlbumBipolar
12 giugno 2026
EtichettaUniversal Music India Pvt Ltd.
BPM99
Melodicità
Acousticità
Valence
Ballabilità
Energia

Video musicale

Video musicale

Testi

(ਨੀ ਇੱਕ ਤੇਰਾ ਨਾਂ ਨਈਂ ਭੁੱਲਦਾ)
(ਦੂਜਾ ਮੈਨੂੰ ਯਾਦ ਨਈਂ ਕੋਈ)
(ਇੱਕ ਤੇਰਾ ਨਾਂ ਨਈਂ ਭੁੱਲਦਾ)
(ਦੂਜਾ ਮੈਨੂੰ ਯਾਦ ਨਈਂ ਕੋਈ)
ਨੀ ਇੱਕ ਤੇਰਾ ਨਾਂ ਨਈਂ ਭੁੱਲਦਾ
ਦੂਜਾ ਮੈਨੂੰ ਯਾਦ ਨਈਂ ਕੋਈ
ਇੱਕ ਤੇਰਾ ਨਾਂ ਨਈਂ ਭੁੱਲਦਾ
ਦੂਜਾ ਮੈਨੂੰ ਯਾਦ ਨਈਂ ਕੋਈ
ਚੇਤੇ ਸਾਰੇ ਪਲ ਗੁਜ਼ਾਰੇ
ਵੇਖੇ ਜੋ ਨਦੀਆ ਕਿਨਾਰੇ
ਮੈਂ ਸੀ ਕੱਲਾ ਟੁੱਟਿਆ ਹੋਇਆ
ਤੂੰ ਮੈਨੂੰ ਦਿੱਤੇ ਸਹਾਰੇ
ਚੇਤੇ ਸਾਰੇ ਪਲ ਗੁਜ਼ਾਰੇ
ਵੇਖੇ ਜੋ ਨਦੀਆ ਕਿਨਾਰੇ
ਮੈਂ ਸੀ ਕੱਲਾ ਟੁੱਟਿਆ ਹੋਇਆ
ਤੂੰ ਮੈਨੂੰ ਦਿੱਤੇ ਸਹਾਰੇ
ਅਸੀਂ ਦੋ ਪੰਛੀ ਜੰਨਤ ਦੇ
ਅਜੇ ਪਰਵਾਜ਼ ਨਈਂ ਛੋਹੀ
ਨੀ ਇੱਕ ਤੇਰਾ ਨਾਂ ਨਈਂ ਭੁੱਲਦਾ
ਦੂਜਾ ਮੈਨੂੰ ਯਾਦ ਨਈਂ ਕੋਈ
ਇੱਕ ਤੇਰਾ ਨਾਂ ਨਈਂ ਭੁੱਲਦਾ
ਦੂਜਾ ਮੈਨੂੰ ਯਾਦ ਨਈਂ ਕੋਈ
(ਨੀ ਇੱਕ ਤੇਰਾ ਨਾਂ ਨਈਂ ਭੁੱਲਦਾ)
(ਦੂਜਾ ਮੈਨੂੰ ਯਾਦ ਨਈਂ ਕੋਈ)
(ਨੀ ਇੱਕ ਤੇਰਾ ਨਾਂ ਨਈਂ ਭੁੱਲਦਾ)
(ਦੂਜਾ ਮੈਨੂੰ ਯਾਦ ਨਈਂ ਕੋਈ)
ਕੁਝ ਦਿਨਾਂ ਦੇ ਪਿੱਛੋਂ ਮਿਲਣਾ
Leap ਦੇ ਲੰਬੇ ਸਾਲ ਜਿਹਾ ਐ
ਆਫ਼ਤ ਬਣਦੀ ਇੱਕ-ਦੂਜੇ 'ਤੇ
ਕੈਸਾ ਇਸ਼ਕ ਕਮਾਲ ਜਿਹਾ ਐ?
ਕੁਝ ਦਿਨਾਂ ਦੇ ਪਿੱਛੋਂ ਮਿਲਣਾ
Leap ਦੇ ਲੰਬੇ ਸਾਲ ਜਿਹਾ ਐ
ਆਫ਼ਤ ਬਣਦੀ ਇੱਕ-ਦੂਜੇ 'ਤੇ
ਕੈਸਾ ਇਸ਼ਕ ਕਮਾਲ ਜਿਹਾ ਐ?
ਸ਼ਿੱਦਤ ਤੈਨੂੰ ਦੇਖਣ ਦੀ ਐ
ਦੂਰ ਤੋਂ ਅੱਖਾਂ ਸੇਕਣ ਦੀ ਐ
ਤੂੰ ਜਿਸ ਰੱਬ ਨੂੰ ਯਾਰ ਬਣਾਇਆ
ਉਹਨੂੰ ਮੱਥਾ ਟੇਕਣ ਦੀ ਐ
ਬੇਖ਼ੁਦੀ ਤੜਫ਼ਾਂ ਵਧਾਵੇ
ਪਿਆਰਾਂ 'ਤੇ ਪਰਦੇ ਸਜਾਵੇ
ਰਿਸਦੇ ਜਖਮਾਂ ਦੀ ਲਾਲੀ 'ਤੇ
ਦੀਦ ਤੇਰੀ ਮਲ੍ਹਮਾਂ ਲਗਾਵੇ
ਗੱਲ ਕੋਈ ਭੁੱਲ ਕੇ ਜ਼ਹਿਨ ਵਿੱਚੋਂ
ਨਜ਼ਰ-ਅੰਦਾਜ਼ ਨਈਂ ਹੋਈ
ਨੀ ਇੱਕ ਤੇਰਾ ਨਾਂ ਨਈਂ ਭੁੱਲਦਾ
ਦੂਜਾ ਮੈਨੂੰ ਯਾਦ ਨਈਂ ਕੋਈ
ਇੱਕ ਤੇਰਾ ਨਾਂ ਨਈਂ ਭੁੱਲਦਾ
ਦੂਜਾ ਮੈਨੂੰ ਯਾਦ ਨਈਂ ਕੋਈ
ਨੀ ਇੱਕ ਤੇਰਾ ਨਾਂ ਨਈਂ ਭੁੱਲਦਾ
ਦੂਜਾ ਮੈਨੂੰ ਯਾਦ ਨਈਂ ਕੋਈ
ਇੱਕ ਤੇਰਾ ਨਾਂ ਨਈਂ ਭੁੱਲਦਾ
ਦੂਜਾ ਮੈਨੂੰ ਯਾਦ ਨਈਂ ਕੋਈ
ਸਬੂਤ ਦਿੰਦੀ ਆ
ਹੋਈਆਂ ਚਾਰ ਨੇ ਅੱਖੀਆਂ ਜੋ
ਗੀਤ ਗਾਉਂਦੀ ਆ
ਸਾਂਭ-ਸਾਂਭ ਕੇ ਰੱਖੀਆਂ ਜੋ
ਕਦੇ ਦੂਰ ਨਾ ਹੋਈਂ
ਘਾਟੇ ਪੈਣੇ ਜਨਮਾਂ ਦੇ
ਸਾਥ ਨੇ ਕਿਸਮਤ ਦੇ
ਫ਼ਲ਼ ਨੇ ਸਾਡੇ ਕਰਮਾਂ ਦੇ
(ਫ਼ਲ਼ ਨੇ ਸਾਡੇ ਕਰਮਾਂ ਦੇ)
(ਨੀ ਇੱਕ ਤੇਰਾ ਨਾਂ ਨਈਂ ਭੁੱਲਦਾ)
(ਦੂਜਾ ਮੈਨੂੰ ਯਾਦ ਨਈਂ ਕੋਈ)
(ਇੱਕ ਤੇਰਾ ਨਾਂ ਨਈਂ ਭੁੱਲਦਾ)
(ਦੂਜਾ ਮੈਨੂੰ ਯਾਦ ਨਈਂ ਕੋਈ)
(ਨੀ ਇੱਕ ਤੇਰਾ ਨਾਂ ਨਈਂ ਭੁੱਲਦਾ)
(ਦੂਜਾ ਮੈਨੂੰ ਯਾਦ ਨਈਂ ਕੋਈ)
Written by: Daaku, Navaan Sandhu
instagramSharePathic_arrow_out􀆄 copy􀐅􀋲

Loading...