album cover
Skyfull
album cover
00:00
00:10
00:15
00:25
00:40
00:45
01:05
01:25
01:40
02:00
02:35
02:55
03:10
03:20
03:30
03:35
03:40
04:05
00:00
04:40
Ultimi 7 giorni
Skyfull è stata scoperta più frequentemente a circa 3 minuti and 20 secondi dall'inizio la canzone durante la settimana passata

Testi

ਜ਼ਿੰਦਗੀ ਦੇ ਅੰਬਰਾਂ 'ਤੇ
ਤੂੰ ਏ ਚੰਨ ਸਾਡਾ, ਬਾਕੀ ਸਭ ਤਾਰੇ ਨੇ
ਜ਼ਿੰਦਗੀ ਦੇ ਅੰਬਰਾਂ 'ਤੇ
ਤੂੰ ਏ ਚੰਨ ਸਾਡਾ, ਬਾਕੀ ਸਭ ਤਾਰੇ ਨੇ
ਤੂੰ ਸਭਤੋਂ ਪਿਆਰਾ ਏ, ਤੂੰ ਸਭਤੋਂ ਪਿਆਰਾ ਏ
ਭਾਵੇਂ ਕਈ ਹੋਰ ਵੀ ਪਿਆਰੇ ਨੇ
ਜ਼ਿੰਦਗੀ ਦੇ ਅੰਬਰਾਂ 'ਤੇ
ਤੂੰ ਏ ਚੰਨ ਸਾਡਾ, ਬਾਕੀ ਸਭ ਤਾਰੇ ਨੇ
(ਬਾਕੀ ਸਭ ਤਾਰੇ ਨੇ)
ਤੂੰ ਨਾ ਹੋਵੇ ਤਾਂ ਖਾਲੀ-ਖਾਲੀ ਲੱਗਦੈ
ਕੰਮੀ ਪੂਰੀ ਨਾ ਹੋਵੇਂ ਚੇਤਾ ਠੱਗ ਦੈ
ਇਹ ਜੋੜਾ ਜੱਗ 'ਤੇ ਇੱਕੋ ਐ, ਸਾਨੂੰ ਕੋਈ ਸ਼ੱਕਾਂ ਨੀ
ਲੱਖਾਂ ਚਿਹਰੇ ਨੇ ਦੁਨੀਆਂ 'ਤੇ ਕਿਸੇ ਕੋਲ਼ ਤੇਰੀਆਂ ਅੱਖਾਂ ਨੀ
ਤੇਰਾ ਨਾਂ ਵਾਦਿਓਂ ਵਰਗਾ ਏ, ਬਾਕੀ ਸਭ ਲਾਰੇ ਨੇ
ਜ਼ਿੰਦਗੀ ਦੇ ਅੰਬਰਾਂ 'ਤੇ
ਤੂੰ ਏ ਚੰਨ ਸਾਡਾ, ਬਾਕੀ ਸਭ ਤਾਰੇ ਨੇ
ਜ਼ਿੰਦਗੀ ਦੇ ਅੰਬਰਾਂ 'ਤੇ
(ਤੂੰ ਏ ਚੰਨ ਸਾਡਾ, ਬਾਕੀ ਸਭ ਤਾਰੇ ਨੇ)
(ਲਾਲਾ-ਲਾ, ਲਾਲਾ-ਲਾ, ਲਾਲਾ-ਲਾ, ਲਾਲਾ-ਲਾ, ਲਾਲਾ)
(ਲਾਲਾ-ਲਾ, ਲਾਲਾ-ਲਾ, ਲਾਲਾ-ਲਾ, ਲਾਲਾ-ਲਾ, ਲਾਲਾ-ਲਾ)
(ਲਾਲਾ-ਲਾ, ਲਾਲਾ-ਲਾ, ਲਾਲਾ-ਲਾ, ਲਾਲਾ-ਲਾ, ਲਾਲਾ)
ਤੇਰੇ ਕਰਕੇ ਨੇ ਰੋਸ਼ਨ ਦਿਨ 'ਤੇ ਰਾਤਾਂ
ਤੇਰੇ ਕਰਕੇ ਸਾਉਂਦੀਆਂ ਨੇ ਬਰਸਾਤਾਂ
ਤੇਰੇ ਕਰਕੇ ਬੁੱਲਾਂ 'ਤੇ ਸਦਾ ਹੀ ਹਾਸਾ ਰਹਿੰਦਾ ਏ
ਤੇਰੇ ਕਰਕੇ ਸਾਹਾਂ ਨਾ' ਕਦੇ ਨਾ ਹੌਂਕਾ ਖਹਿੰਦਾ ਏ
ਤੂੰ ਉਹ ਵੀ ਜਿਉਂਦੇ ਕਰਤੇ ਨੇ ਜੋ ਚਾਅ ਅਸੀਂ ਮਾਰੇ ਨੇ
ਜ਼ਿੰਦਗੀ ਦੇ ਅੰਬਰਾਂ 'ਤੇ
ਤੂੰ ਏ ਚੰਨ ਸਾਡਾ, ਬਾਕੀ ਸਭ ਤਾਰੇ ਨੇ
ਜ਼ਿੰਦਗੀ ਦੇ ਅੰਬਰਾਂ 'ਤੇ
(ਤੂੰ ਏ ਚੰਨ ਸਾਡਾ, ਬਾਕੀ ਸਭ ਤਾਰੇ ਨੇ)
ਸਮੇਂ ਦੇ ਬੱਦਲਾਂ ਦੇ ਓਹਲੇ ਕੀਤੇ ਲੁੱਕ ਨਾ ਜਾਵੀਂ ਤੂੰ
ਇਹ ਤਾਰੇ ਗਿਣਨ 'ਤੇ ਸਾਨੂੰ ਕਦੇ ਨਾ ਲਾਵੀਂ ਤੂੰ
ਤੂੰ ਹੀ ਮੰਜ਼ਿਲ, ਰਾਹਾਂ ਵਿੱਚ ਖੜ੍ਹਿਆਂ ਦਾ ਕੀ ਕਰਨਾ?
ਸਾਨੂੰ ਤੂੰ ਹੀ ਬਥੇਰਾ, ਬੜਿਆਂ ਦਾ ਕੀ ਕਰਨਾ?
Arjan'an ਸਾਹ ਜੋ ਵੀ ਆਉਂਦੇ ਸਭ ਤੇਰੇ ਸਹਾਰੇ ਨੇ
ਜ਼ਿੰਦਗੀ ਦੇ ਅੰਬਰਾਂ 'ਤੇ
ਤੂੰ ਏ ਚੰਨ ਸਾਡਾ, ਬਾਕੀ ਸਭ ਤਾਰੇ ਨੇ
ਜ਼ਿੰਦਗੀ ਦੇ ਅੰਬਰਾਂ 'ਤੇ
ਤੂੰ ਏ ਚੰਨ ਸਾਡਾ, ਬਾਕੀ ਸਭ ਤਾਰੇ ਨੇ
(ਬਾਕੀ ਸਭ ਤਾਰੇ ਨੇ)
(ਬਾਕੀ ਸਭ ਤਾਰੇ ਨੇ)
(ਬਾਕੀ ਸਭ ਤਾਰੇ ਨੇ)
(ਬਾਕੀ ਸਭ ਤਾਰੇ ਨੇ)
Written by: Arjan Dhillon
instagramSharePathic_arrow_out􀆄 copy􀐅􀋲

Loading...