album cover
Self Trained
album cover
00:00
00:40
00:55
03:25
00:00
03:54
Ultimi 7 giorni
Self Trained è stata scoperta più frequentemente a circa 40 secondi dall'inizio la canzone durante la settimana passata

Video musicale

Video musicale

Testi

I am the Crown, I am the Game
I am the Team, I am the Main
I am the Play, I am the Field
ਮੈਂ Referee 'ਤੇ Coach, ਮੈਂ ਆਂ Self Trained
ਓ ਮੰਨਿਆ ਲੁੱਟਣਾ ਆਵੇ ਨਾ ਨੀ
ਬੋਲ ਕੇ ਮਿੱਠੇ ਬੋਲ ਬਿੱਲੋ
ਐਨੇ ਵੀ ਅਣਜਾਣ ਨਹੀਂ ਆਂ
ਜਿੰਨਾ ਸ਼ਕਲ 'ਤੇ ਲੱਗਦੇ ਐ
ਓ ਭੋਲੇਪਣ ਨੂੰ ਬੇਵਕੂਫ਼ੀ
ਦੱਸਦੇ ਆ ਹੁਣ ਲੋਕ ਕੁੜੇ
ਹਾਏ ਤਾਂਹੀ Fit ਨਾ ਬਿਹੰਦੇ ਨੀ ਮੇਰੇ
ਤੌਰ-ਤਰੀਕੇ ਜੱਗ 'ਤੇ ਨੀ
ਹਾਏ ਨਿੱਕੀ ਮੋਟੀ ਗੱਲ 'ਤੇ ਰੋਂਦੀ ਅੱਖ ਨਾ
ਸੋਚੀਂ ਨਾ ਤੂੰ ਹੁੰਦਾ ਰਕਾਣੇ Feel ਨੀ
ਹਾਏ ਪਾਗਲ ਤਾਂ ਅੱਜ ਵੀ ਬਣਾਉਂਦੇ ਆ ਬੜੇ
ਬਸ ਸਿੱਖ ਗਿਆ ਕਰਨਾ ਰਕਾਣੇ Deal ਨੀ
ਹਾਏ ਬੇਬੇ ਨੇ ਸਿਖਾਇਆ ਮਾੜੇ Time ਹੱਸਣਾ
ਤੇ ਬਾਪੂ ਕਹਿੰਦਾ ਸਾਬ ਨੀ ਤੂੰ ਬਾਕੀ ਰੱਖਣਾ
Unknown ਤਾਂ ਮੈਂ Phone ਵੀ ਚੱਕਾਂ ਨਾ ਗੋਰੀਏ
ਨੀ ਅਸੀਂ ਕਿੱਥੇ ਫਾਇਦਾ ਆ ਕਿਸੇ ਦਾ ਚੱਕਣਾ
ਹਾਏ ਦੱਸਣਾ ਨੀ ਕਿੱਥੇ ਕਿੱਥੇ ਲੰਘੇ ਆਂ ਕੁੜੇ
ਨੀ ਹੁਣ ਜਿੱਥੇ ਲੰਘੇ ਯਾਰ ਲੱਗਦਾ ਪਤਾ
ਨਿਆਣੇ ਕੀ, ਸਿਆਣੇ ਕੀ, ਪੁਰਾਣੇ ਕੀ, ਨਵੇਂ ਕੀ
ਦਿੱਤਾ ਭੈਣੀ ਆਲਾ ਭੈਣੀ ਆਲਾ ਮੂੰਹਾਂ 'ਤੇ ਰਟਾ
ਓ ਲਾ ਕੇ ਸ਼ੌਕੀਨੀ ਨਿੱਤ ਖੜ੍ਹ ਜੇ ਕੁੜੇ
ਨੀ ਦੱਸ ਕੀ ਆਂ ਚਾਹੁੰਦੀ ਨਿੱਤ ਮਾਰੇ ਸੈਨਤਾਂ
ਨੀ ਦਿਲ 'ਚ ਆ ਅੱਖ 'ਚ ਨਾ ਦਿਖ ਜੇ ਕੁੜੇ
ਨੀ ਤਾਂਹੀ ਰੱਖਾਂ ਕਾਲੀਆਂ ਮੈਂ ਲਾਕੇ ਐਨਕਾਂ
ਓ ਹੁਣ ਰੱਬ ਨੇ ਲੇਖਾਂ 'ਚ ਸਾਡੇ ਰਾਜ ਲਿਖਿਆ ਨੀ
ਪਹਿਲਾਂ ਖੇਤੀ 'ਤੇ ਦਿਹਾੜੀ ਸੀ ਬਿੱਲੋ
ਨੀ ਹੁਣ ਖੜਨ ਬਰਾਂਡੇ ਵਿੱਚ ਕਾਰਾਂ ਮਹਿੰਗੀਆਂ
ਨੀ ਜਿੱਥੇ ਤੂੜੀ 'ਤੇ ਪਰਾਲੀ ਸੀ ਬਿੱਲੋ
ਪਛਾਤਾ ਮਾਰੂਥਲਾਂ ਤੱਕ ਪਾਣੀ ਜਿੰਨਾਂ ਨੇ
ਓ ਦਾਦੇ ਪੜਦਾਦਿਆਂ 'ਤੇ ਮਾਣ ਆ ਕੁੜੇ
ਨੀ ਗੱਲ ਹੋਵੇ ਪਿੰਡ ਦੀ ਜਾਨ ਹਿੰਡ ਦੀ ਜਿੱਥੇ
ਨੀ ਓਥੇ ਨਾ ਲੁਕਾਉਂਦਾ ਯਾਰ ਜਾਨ ਆ ਕੁੜੇ
ਨੀ ਜਿਵੇਂ ਜੱਟ ਕੱਢਦਾ ਸੀ ਵੱਟ ਰੀਝਾਂ ਨਾਲ
ਮੈਂ ਓਵੇਂ ਛੱਡਾਂ ਕੱਚ ਨਾ ਰਕਾਣੇ ਗੀਤਾਂ 'ਚ
ਇੱਕ ਫਿਰੇ ਬੁੱਕਦਾ ਰਕਾਣੇ ਪੈਲੀ 'ਚ
ਤੇ ਦੂਜਾ ਆਉਂਦਾ ਖਿੱਚੀ ਸਵਰਾਜ Beat ਆਂ 'ਚ
ਜੇ ਰਾਜ ਸਾਡੀ ਚੜਦੀ ਕਲਾ ਦਾ ਜਾਣਨਾ
ਨੀ ਬੈਠੀਂ ਚਾਰ ਘੜੀਆਂ ਚੁੱਲ੍ਹੇ 'ਤੇ ਬੇਬੇ ਕੋਲ
ਓ ਆਟੇ ਵਿੱਚ ਗੁੰਨਦੀ ਦੁਆਵਾਂ ਇੰਨੀਆਂ
ਨੀ ਉਹਨੇ ਹੁਣੇ ਸਾਹ ਵੀ ਨੀ ਫੱਕਰਾਂ ਦੇ ਕੋਲ
ਤਾਂਹੀ ਇੰਸਟਾ ਦੀ ਦੁਨੀਆ 'ਚ ਮੱਚ ਗਈ ਦੁਹਾਈ
ਕੱਲ੍ਹ ਯਾਰ ਨੇ Story ਖੇਤ ਮੋਟਰ 'ਤੇ ਪਾਈ
ਨੀ ਮੰਨਿਆ ਕੇ High ਆ Standard ਤੇਰਾ
ਨੀ ਚਾਰੇ ਪਾਸੇ ਦੇਸੀਆਂ ਦੀ ਫੁੱਲ ਆ ਚੜ੍ਹਾਈ
ਓ ਲੋਕਾਂ ਨੂੰ ਰਕਾਣੇ ਭਾਲ ਮੰਜ਼ਿਲਾਂ ਦੀ ਨੀ
ਤੇ ਮੈਂ ਸ਼ੌਕੀ ਆਂ ਸ਼ੁਰੂ ਤੋਂ ਰਾਹਾਂ ਦਾ
ਓ ਕਲਮ 'ਚ ਬੱਚਾ ਬੱਚਾ ਜਾਣੂ ਆਂ ਕੁੜੇ
ਜਿਹਨੇ ਦੇਖਣਾ ਐ ਜ਼ੋਰ ਬਾਹਾਂ ਦਾ
ਅਸੀਂ ਵੀ ਖੁੱਲਾ ਰੱਖਿਆ ਅਖਾੜਾ ਗੋਰੀਏ
ਨੀ ਜਿਹਨੂੰ ਆ ਭੁਲੇਖਾ ਸਿੱਧਾ ਆਣ ਟੱਕਰੇ
ਮੈਂ ਸਿੱਖਿਆ ਨੀ ਭੱਜਣਾ ਮੈਦਾਨ ਛੱਡ ਕੇ
ਕਦੇ ਬੁੱਲਿਆਂ ਤੋਂ ਬੱਲੀਏ ਤੂਫ਼ਾਨ ਨੇ ਡਰੇ
ਓ ਜਿੰਨਾ ਚਿਰ On ਆ Breath ਯਾਰ ਦੀ
ਨੀ Negativity ਨੂੰ ਆਉਣ ਕੋਲ ਨਈਂ ਦੇਣਾ
ਨੀ ਭਾਵੇਂ ਮੈਨੂੰ ਪੈ ਜਾਵੇ Penalty ਜਾਨ ਦੀ
ਮੈਂ ਐਂਟੀਆਂ ਦਾ ਬਿੱਲੋ ਹੁਣ Goal ਨਈਂ ਦੇਣਾ
ਨੀ ਦੱਸ ਕਿਵੇਂ ਹੋਜੂੰਗੀ Flop ਗੋਰੀਏ
ਉੱਤੇ ਆਲਾ ਸਾਡੀ Movie ਦਾ Director ਆ
ਨੀ ਖਤਰਿਆਂ ਨਾਲ ਖੇਡਾਂ 'ਤੇ Smile Face 'ਤੇ
Jackie Chan ਮੇਰਾ Favorite Actor ਆ
ਓ ਕਾਬੂ ਕਿੱਥੇ ਆਉਂਦਾ ਜ਼ੋਰ ਲਾਉਂਦੇ ਆ ਬੜੇ
ਨੀ ਜਿਹੜੇ ਜਿਹੜੇ ਸਾਡੇ ਨਾਲ ਅੜੇ ਸੋ ਝੜੇ
ਓਨਾ ਚਿਰ ਖੜੀ ਆ ਉਂਗਲ ਯਾਰ ਦੀ
ਨੀ ਜਿੰਨਾ ਚਿਰ ਤੇਜੀ ਹੋਣੀ ਨਾਲ ਨੇ ਖੜੇ
I am the Crown, I am the Game
I am the Team, I am the Main
I am the Play, I am the Field
ਮੈਂ Referee 'ਤੇ Coach, ਮੈਂ ਆਂ Self Trained
Written by: Khan Bhaini
instagramSharePathic_arrow_out􀆄 copy􀐅􀋲

Loading...