album cover
Lambo
album cover
Lambo è stato pubblicato il 3 luglio 2026 da BLASTER MUSIC come parte dell'album Lambo - Single
3 luglio 2026
EtichettaBLASTER MUSIC
BPM85
Melodicità
Acousticità
Valence
Ballabilità
Energia

Testi

LAMBO ਮੇਰੀ ਚੱਲਦੀ ਐ High ਜੋ Speed’an ਤੇ,
I’m out of Favours,
ਹੁਣ ਨੀ ਕੋਈ Need’an ਤੇ
Day 1 Hussle As a Nipsey Hussle,
GYM ’ਚ ਨੀ, ਸੜਕਾਂ ਤੇ ਬਣੇ ਨੇ Muscle,
ਆਪ ਬੋਏ ਬੀਜ, ਆਪੇ ਲਾਇਆ ਪਾਣੀ,
ਪੁੱਤਾਂ ਵਾਂਗੂ ਪਾਲੀ
ਮੈਂ ਮੇਰੀ Struggle,
ਜਿਵੇਂ ਕੋਈ ਜੱਟ
ਦਿਨ ਰਾਤ ਕਰੇ ਇੱਕ
ਬੀਜਦਾ ਫਸਲ,
ਮਜ਼ਬੂਰ ਤੋਂ ਮਜ਼ਦੂਰ ਤੇ,
ਮਜ਼ਦੂਰ ਤੋਂ ਮਕਬੂਲ,
ਦਾ ਲੰਮਾ ਐ ਸਫਰ,
ਗੱਡੀ ਮੇਰੇ ਵਾਂਗੂ Lowkey ਕੀ ਚੱਲਦੀ ਸੀ,
ਆਇਆ ਕਦੇ ਨਾ ਕਿਸੇ ਵੀ Greed’an ਤੇ,
LAMBO ਮੇਰੀ ਚੱਲਦੀ ਐ High ਜੋ Speed’an ਤੇ,
I’m out of Favours,
ਹੁਣ ਨੀ ਕੋਈ Need’an ਤੇ
No Car, No Money ਫੇਰ ਕਿੱਥੋਂ ਹੋਣੀ Honey,
ਸਾਡਾ ਰਿਹਾ ਭਾਰੀ ਸ਼ਨੀ ,
No Car, No ਯਾਰ ਫੇਰ ਕਿੱਥੋਂ ਮਿਲੇ ਪਿਆਰ,
ਮੇਰੇ ਬਸ ਮੇਹੀ ਯਾਰ,
ਕੌਣ ਪੁੱਛਦਾ ਐ ਸੋਹਣਿਆ ਗਰੀਬਾਂ ਨੂੰ,
Love ਮਿਲੇ ਐਥੇ
ਜੋ ਸੋਹਣੀਆਂ ਓਹ ਬੀਬਾਂ ਨੂੰ,
ਬਸ ਕੱਲੇ ਬਹਿ ਕੇ ਅਸੀਂ
ਗਾਣੇ ਲਿਖੇ Beat’an ਤੇ,
Rose ਅਸੀਂ ਓਹ ਜੋ
ਉੱਗ ਗਏ Concrete’an ਤੇ,
LAMBO ਮੇਰੀ ਚੱਲਦੀ ਐ High ਜੋ Speed’an ਤੇ,
I’m out of Favours,
ਹੁਣ ਨੀ ਕੋਈ Need’an ਤੇ
ਫੇਰ ਨੀ ਜੋ ਮਿਲਦਾ ਜੇ ਖੋ ਜਾਵੇ Confo-Zone,
ਮਿਲੇ ਨਾ ਕੋਈ ਜੱਗ ਉੱਤੇ ਮਾਂ ਵਾਲਾ Love-Zone,
ਇੱਕ ਰੋਟੀ ਵਾਲਾ Loan,
ਥੋੜੇ ਟਾਈਮ ਚੱਲੇ ਮੋਨ,
ਬਦਲੇ ਫੇਰ Voice Tone,
ਕਰੇ Bitching After Phone ,
ਕੌਣ ਬਹਿੰਦਾ ਫੇਰ
BABBAR ਕੋਲ ਸੀਟਾਂ ਤੇ,
Money on My Hand,
Honey on My Head’an ਤੇ,
LAMBO ਮੇਰੀ ਚੱਲਦੀ ਐ High ਜੋ Speed’an ਤੇ,
I’m out of Favours,
ਹੁਣ ਨੀ ਕੋਈ Need’an ਤੇ
Written by: Charanpreet Singh Mangat
instagramSharePathic_arrow_out􀆄 copy􀐅􀋲

Loading...