album cover
Gehra
album cover
Gehra è stato pubblicato il 10 luglio 2026 da Collab Creations Ltd come parte dell'album Best Kept Secret - EP
10 luglio 2026
EtichettaCollab Creations Ltd
BPM87
Melodicità
Acousticità
Valence
Ballabilità
Energia

Testi

[Verse 1]
Photo 'net ਤੋਂ ਲੱਭੇਂਗੀ ਕੂੜੇ ਯਾਰ ਦੀ
ਸਹੇਲੀਆਂ ਨੂੰ ਪੁੱਛ-ਪੁੱਛ ਕੇ, (ਪੁੱਛ-ਪੁੱਛ ਕੇ)
ਅੱਖਾਂ ਮੂਹਰਿਓਂ ਜਿਹਦੇ ਵੀ ਅਸੀਂ ਲੰਘੀਏ
ਜ਼ਰੂਰ ਵੇਖੇ, ਰੁੱਕ-ਰੁੱਕ ਕੇ (ਰੁੱਕ-ਰੁੱਕ ਕੇ)
ਰੋਜ਼ ਕਿੰਨੀਆਂ ਹੀ ਖਾਲੀ ਹੱਥ ਮੁੜਦੀਆਂ
ਦੂਰੋਂ-ਦੂਰੋਂ ਮੱਥੇ ਟੇਕ ਕੇ
[Chorus]
ਨਾਰਾਂ ਕਹਿਣ, ਮੁੜ ਕਦੋਂ ਗੇੜਾ ਮਾਰਨਾ?
ਨੀ ਮਿੱਤਰਾਂ ਦੀ ਟੌਰ ਵੇਖ ਕੇ (ਟੌਰ ਵੇਖ ਕੇ)
ਨਾਰਾਂ ਕਹਿਣ, ਮੁੜ ਕਦੋਂ ਗੇੜਾ ਮਾਰਨਾ?
ਨੀ ਮਿੱਤਰਾਂ ਦੀ ਟੌਰ ਵੇਖ ਕੇ
ਨੀ ਮਿੱਤਰਾਂ ਦੀ ਟੌਰ ਵੇਖ ਕੇ
ਨੀ ਮਿੱਤਰਾਂ ਦੀ ਟੌਰ ਵੇਖ ਕੇ
[Verse 2]
ਓ, ਬੋਲੀਆਂ ਤੂੰ ਪਾਵੇਂ, ਜਦੋਂ fest'an 'ਤੇ ਆਵੇਂ
ਸਿੱਕਾ ਗਿੱਧਿਆਂ 'ਚ ਚੱਲੇ, full ਨਾਰ ਦਾ
ਨੀ, ਦੱਸ ਕਿਹੜੇ ਸ਼ਹਿਰ ਤੋਂ ਸਵਾਈ ਕੁਰਤੀ?
ਜੋ ਰੰਗ ਹੋਰ ਸੂਹਾ ਕਰੇ ਮੁਟਿਆਰ ਦਾ
ਤੈਨੂੰ ਪੱਟਣੇ ਲਈ, ਬਿੱਲੋ, ਲੱਗਦੀਆਂ ਸ਼ਰਤਾਂ
ਤੇ ਸਾਡੀਆਂ ਮਸ਼ਹੂਰ ਬੜਕਾਂ 'ਤੇ ਬੜਕਾਂ
ਨੀ, ਰਾਹਾਂ ਜਿਹਦੀਆਂ 'ਚ ਚੋਬਰ ਵਿਛਾਉਂਦੇ ਤਲੀਆਂ
ਉਸੇ ਦੇ ਹੀ ਦਿਲ ਵਿੱਚ ਮੈਂ ਧੜਕਾਂ
[PreChorus]
ਕਹਿੰਦੀ, ਵਿਕਦਾ ਹੋਵੇ ਜੇ, ਜੱਟਾ, ਚੱਕ ਲਾ
ਮੈਂ ਤੈਨੂੰ ਹੁਣੇ ਹਾਰ ਵੇਚ ਕੇ
[Chorus]
ਨਾਰਾਂ ਕਹਿਣ, ਮੁੜ ਕਦੋਂ ਗੇੜਾ...?
ਨਾਰਾਂ ਕਹਿਣ, ਮੁੜ ਕਦੋਂ ਗੇੜਾ ਮਾਰਨਾ?
ਨੀ ਮਿੱਤਰਾਂ ਦੀ ਟੌਰ ਵੇਖ ਕੇ
ਕਹਿਣ, ਮੁੜ ਕਦੋਂ ਗੇੜਾ ਮਾਰਨਾ?
ਨੀ ਮਿੱਤਰਾਂ ਦੀ ਟੌਰ ਵੇਖ ਕੇ
ਕਹਿਣ, ਮੁੜ ਕਦੋਂ ਗੇੜਾ ਮਾਰਨਾ?
ਨੀ ਮਿੱਤਰਾਂ ਦੀ ਟੌਰ ਵੇਖ ਕੇ
[Verse 3]
ਕਿੰਨਿਆਂ ਨੇ ਬੰਨ੍ਹਿਆ ਰੁਮਾਲ ਗੁੱਟ 'ਤੇ
ਤੇ ਕਿੰਨੀਆਂ ਨੇ ਪਾਲੀ ਆ ਪਰਾਂਦੀ ਗੁੱਤ 'ਤੇ
ਇੱਕ ਕਹਿੰਦੀ, ਛੱਡੀ ਨਾ ਮੈਂ ਜਿਊਣ ਜੋਗਿਆ
ਮੈਂ ਬਾਂਹ ਤੇਰੀ ਫੜਨਾ ਚਾਹੁੰਦੀ ਆਂ, ਘੁੱਟ ਕੇ
ਓ, ਕਿੰਨਿਆਂ ਨੇ ਬੰਨ੍ਹਿਆ ਰੁਮਾਲ ਗੁੱਟ 'ਤੇ
ਤੇ ਕਿੰਨੀਆਂ ਨੇ ਪਾਲੀ ਆ ਪਰਾਂਦੀ ਗੁੱਤ 'ਤੇ
ਇੱਕ ਕਹਿੰਦੀ, ਛੱਡੀ ਨਾ ਮੈਂ ਜਿਊਣ ਜੋਗਿਆ
ਮੈਂ ਬਾਂਹ ਤੇਰੀ ਫੜਨਾ ਚਾਹੁੰਦੀ ਆਂ, ਘੁੱਟ ਕੇ
[PreChorus]
ਇੱਕ ਕਮਲੀ ਨੇ ਕੰਧ ਭਰੀ room ਦੀ
ਉਹ ਨਾਮ ਲਿਖੇ, ਮੇਟ-ਮੇਟ ਕੇ
[Chorus]
ਨਾਰਾਂ ਕਹਿਣ, ਮੁੜ ਕਦੋਂ ਗੇੜਾ ਮਾਰਨਾ?
ਨੀ ਮਿੱਤਰਾਂ ਦੀ ਟੌਰ ਵੇਖ ਕੇ
ਕਹਿਣ, ਮੁੜ ਕਦੋਂ ਗੇੜਾ ਮਾਰਨਾ?
ਨੀ ਮਿੱਤਰਾਂ ਦੀ ਟੌਰ ਵੇਖ ਕੇ
ਕਹਿਣ, ਮੁੜ ਕਦੋਂ ਗੇੜਾ ਮਾਰਨਾ?
ਨੀ ਮਿੱਤਰਾਂ ਦੀ ਟੌਰ ਵੇਖ ਕੇ
Written by: Amrinder Sandhu, Karanbir Singh Kahlon

Loading...