album cover
Refugee
8067
Hip-Hop/Rap
Refugee è stato pubblicato il 12 luglio 2026 da Warner Music India come parte dell'album God’s Favorite
album cover
Più popolari
Ultimi 7 giorni
01:35 - 01:40
Refugee è stata scoperta più frequentemente a circa 1 minuti and 35 secondi dall'inizio la canzone durante la settimana passata
00:00
00:10
00:25
00:40
00:45
01:00
01:10
01:20
01:25
01:30
01:35
01:45
02:00
02:25
00:00
02:29

Crediti

PERFORMING ARTISTS
Jordan Sandhu
Jordan Sandhu
Vocals
Kaptaan
Kaptaan
Performer
ABY
ABY
Performer
COMPOSITION & LYRICS
Kaptaan
Kaptaan
Songwriter
PRODUCTION & ENGINEERING
ABY
ABY
Producer
B. Sanjh
B. Sanjh
Mixing Engineer, Mastering Engineer

Testi

[Intro]
ਮੁੰਡਾ Sandhu'an ਦਾ
(ਆਉਂਦੇ ਈ ਯਾਰਾਂ ਨੂੰ ਚਾਹ 'ਚ ਮਾਲ਼ ਪਾ ਦਈਏ)
[Verse 1]
ਆਉਂਦੇ ਈ ਯਾਰਾਂ ਨੂੰ ਚਾਹ 'ਚ ਮਾਲ਼ ਪਾ ਦਈਏ
ਜਿਹੜਾ ਪੈਗ ਚੱਕੇ ਨਾ ਨੀ, ਗਾਲ਼ ਪਾ ਦਈਏ
ਮੁੜਦੇ ਨੀ ਪਿੰਡ ਸਾਲ ਸਾਲ ਪਾ ਦਈਏ
ਤੇ ਕਈਆਂ ਦੇ ਧਰਨ ਟੌਰ ਨਾਲ਼ ਪਾ ਦਈਏ
[Verse 2]
ਓ, ਸਸਤੀ drip ਅੱਲ ਮੂੰਹ ਨੀ ਕਰਦੇ
ਨੀ, ਵੈਰੀ ਤੇ ਪਸੰਦ ਮਾੜਾ shoe ਨੀ ਕਰਦੇ
ਤਾਹੀਂ ਸਾਡੇ ਮੂਹਰੇ anti "ਚੂ" ਨੀ ਕਰਦੇ
ਨੱਡੀਆਂ ਨੂੰ "ਹਾਂ" ਛੱਡ, "ਹੂੰ" ਨੀ ਕਰਦੇ
[Verse 3]
ਜੋ ਗੋਲ਼ੀ ਤੁੰਨੀ ਹੁੰਦੀ ਏ ਬੰਦੂਕ ਵਿੱਚ ਨੀ
ਓਦਾਂ ਜੱਚੀ ਪਈ ਏ ਨੀ, ਤੂੰ ਸੂਟ ਵਿੱਚ ਨੀ
Kaptaan ਉੱਤੇ ਛਿੜੱਕ ਗਈ ਜ਼ਹਿਰ, ਜੱਟੀਏ
ਆਈ ਪਈ ਏ ਸੱਪਣੀ ਦੇ ਰੂਪ ਵਿੱਚ ਨੀ
[Verse 4]
Jeep ਰੱਖੀ ਜੱਟ ਨੇ ਕਿੱਲੇ ਦੇ ਮੁੱਲ ਦੀ
ਤੇ ਸੜਕਾਂ ਤੋਂ ਚੌੜੇ ਉਹਦੇ tyre ਪਲਾਈਏ
ਸਾਹ ਲੈਂਦੇ ਉਹਦੀਆਂ ਚੁਕਾਕੇ ਜੁੱਲੀਆਂ
ਨੀ, ਅਸਲੇ ਦੀ ਸੌਂਹ ਜਿੱਥੇ ਵੈਰ ਪਾ ਲਈਏ
[Verse 5]
ਨੀ, ਗੱਲ-ਗੱਲ ਉੱਤੇ bet ਲਾ ਕੇ ਬਹਿ ਜਈਏ
ਜਿੱਤ ਜਾਈਏ cash, ਕਦੇ 'ਡਾਕੇ ਬਹਿ ਜਈਏ
ਤੂੰ ਪੁੱਛੇਂ, "ਦਿਲ ਸਾਡਾ ਕਿੱਥੇ ਲੱਗਦੈ?"
ਅਸੀਂ ਥਾਣੇ 'ਚ ਵੀ ਜੀਅ ਲਾ ਕੇ ਬਹਿ ਜਈਏ
[Verse 6]
ਬਾਪੂ ਕੋਲ਼ੇ Contessa ਜੀ ਨੀ ਉਸ time 'ਚ
ਤੂੰ ਏ ਲਾ ਲੈ ਬੱਸ ਰਜਵਾੜੇ ਜੰਮਿਆ
25 ਪਿੰਡੀ ਲੱਡੂ ਵੰਡੇ ਮੋਤੀਚੂਰ ਦੇ
ਨੀ, ਅਸੀਂ ਕਿਹੜਾ, ਬਿੱਲੋ, ਘਰੋਂ ਮਾੜੇ ਜੰਮਿਆ?
[Verse 7]
ਨੀ, ਬੇਬੇ ਕੋਲ਼ੋਂ ਲੋਰੀਆਂ ਤੇ ਲਾਡ ਮਿਲ਼ਿਏ
ਹਰ ਛੋਟੀ-ਵੱਡੀ ਥਾਂ regard ਮਿਲ਼ਿਏ
ਚਾਰ ਦਿਨ ਪਹਿਲਾਂ ਹੀ Mumbai ਸ਼ਹਿਰ ਤੋਂ
ਸਾਨੂੰ ਜਾਗਦੀ ਜਮੀਰ ਦਾ award ਮਿਲ਼ਿਏ
[Verse 8]
ਲੱਖ dollar ਨੂੰ ਅੱਗ ਲਾ ਕੇ ਮੁੜ ਗਏ
ਤੇ ਕੁੜਤੇ stitch ਕਰਵਾ ਕੇ ਮੁੜ ਗਏ
ਓ, ਤੇਰੇ ਸ਼ਹਿਰ ਆਏ ਜੱਟ Majhe ਆਲ਼ੇ ਨੀ
ਬੱਸ, ਬਿੱਲੋ, caviar ਖਾ ਕੇ ਮੁੜ ਗਏ
[Verse 9]
ਕਦੇ-ਕਦੇ ਜਿੱਥੇ ਬਹਿ ਗਏ ਉੱਠਦੇ ਹੀ ਨਾ
ਤੇ "ਚਲੋ-ਚਲੋ" ਕਹਿ ਕੇ ਕਦੇ ਕਾਲ਼ ਪਾ ਦਈਏ
ਓ, ਮਿੱਤਰਾਂ ਦੀ entry ਤੂਫਾਨ ਵਰਗੀ
ਜਿੱਥੇ ਪੈਰ ਪਾਈਏ ਨੀ, ਭੂਚਾਲ ਪਾ ਦਈਏ
[Outro]
ਆਉਂਦੇ ਈ ਯਾਰਾਂ ਨੂੰ ਚਾਹ 'ਚ ਮਾਲ਼ ਪਾ ਦਈਏ
ਜਿਹੜਾ ਪੈਗ ਚੱਕੇ ਨਾ ਨੀ, ਗਾਲ਼ ਪਾ ਦਈਏ
ਮੁੜਦੇ ਨੀ ਪਿੰਡ ਸਾਲ-ਸਾਲ ਪਾ ਦਈਏ
ਤੇ ਕਈਆਂ ਦੇ ਧਰਨ ਟੌਰ ਨਾਲ਼ ਪਾ ਦਈਏ
Written by: Kaptaan
instagramSharePathic_arrow_out􀆄 copy􀐅􀋲

Loading...