album cover
NAZRAN
album cover
00:05
00:20
00:25
00:40
00:45
00:55
01:45
01:55
02:40
00:00
02:55
Ultimi 7 giorni
NAZRAN è stata scoperta più frequentemente a circa 20 secondi dall'inizio la canzone durante la settimana passata

Testi

ਮੁੰਡਾ ਤੈਥੋਂ ਨਾ ਹਟਾਵੇ ਨਜ਼ਰਾਂ
ਕਾਹਤੋਂ ਲੰਘ ਜਾਵੇ ਹੋ ਕੇ ਨੀ ਪਰਾਂ?
ਓਦੋਂ ਮਿੱਤਰਾਂ ਦੀ ਕੱਢ ਲੈਂਦੀ ਜਾਨ
ਨੀਵੀਂ ਪਾ ਕੇ ਜਦੋਂ ਜਾਵੇ ਸ਼ਰਮਾਂ
ਮੁੰਡਾ ਤੈਥੋਂ ਨਾ ਹਟਾਵੇ ਨਜ਼ਰਾਂ
ਕਾਹਤੋਂ ਲੰਘ ਜਾਵੇ ਹੋ ਕੇ ਨੀ ਪਰਾਂ?
ਓਦੋਂ ਮਿੱਤਰਾਂ ਦੀ ਕੱਢ ਲੈਂਦੀ ਜਾਨ
ਨੀਵੀਂ ਪਾ ਕੇ ਜਦੋਂ ਜਾਵੇ ਸ਼ਰਮਾਂ
ਉਹ ਅੱਖਾਂ ਰਫ਼ਲਾਂ ਨੇ ਬਿੱਲੋ, ਤੇਰੀ ਮੀਚ ਨਾ
ਕੋਈ ਮਰ ਜੂੰਗਾ, ਇਹ ਤਾਂ ਗੱਲ ਠੀਕ ਨਾ
ਉਂਝ ਠਾਣਿਆਂ, ਕਚਹਿਰੀਆਂ 'ਚ ਚਰਚੇ
ਬਸ ਤੇਰੇ ਤਾਹੀਂ ਮਿੱਤਰਾਂ ਦੀ reach ਨਾ
ਬਹਿ ਜਾ ਨੇੜੇ, ਗੱਲ ਪਿਆਰ ਦੀ ਸੁਣਾ
ਗੁੱਸਾ ਨੱਕ ਉੱਤੇ ਰੱਖੇ, ਖ਼ਾਮਖ਼ਾ
ਇੱਕੋ ਗੱਲ ਤੈਨੂੰ ਕਹਿਣ ਤੋਂ ਡਰਾਂ
ਕੇ ਤੇਰੇ ਬਸ, ਤੇਰੇ 'ਤੇ ਮਰਾਂ
ਮੁੰਡਾ ਤੈਥੋਂ ਨਾ ਹਟਾਵੇ ਨਜ਼ਰਾਂ
ਕਾਹਤੋਂ ਲੰਘ ਜਾਵੇ ਹੋ ਕੇ ਨੀ ਪਰਾਂ?
ਓਦੋਂ ਮਿੱਤਰਾਂ ਦੀ ਕੱਢ ਲੈਂਦੀ ਜਾਨ
ਨੀਵੀਂ ਪਾ ਕੇ ਜਦੋਂ ਜਾਵੇ ਸ਼ਰਮਾਂ
ਦੁਪਹਿਰ ਵਰਗੀ ਏਂ, ਨਿੱਕਲੇ ਤੂੰ ਸ਼ਾਮੀਂ ਨੀ
ਦਿਨੇ ਟੋਲਦੇ ਆਂ ਤੈਨੂੰ, ਦਿਲਜਾਨੀ ਨੀ
ਸੁੱਟੇ ਤੱਕਣੀ ਤੇਰੀ ਤਾਂ, ਚੱਕ-ਚੱਕ ਕੇ
ਅੱਖਾਂ ਗਹਿਰੀਆਂ 'ਚ ਢਿੱਕੀ ਆ Tsunami ਨੀ
ਪਲ-ਪਲ ਮੈਂ ਹਿਫ਼ਾਜ਼ਤਾਂ ਕਰਾਂ
ਬਸ ਤੇਰੀਆਂ ਇਬਾਦਤਾਂ ਕਰਾਂ
ਜਾਨ ਕਦਮਾਂ 'ਚ ਤੇਰੇ ਮੈਂ ਧਰਾਂ
ਤੂੰ ਹੀ ਮੇਰਾ ਸੋਹਣੀਏ, ਜਹਾਂ
ਮੁੰਡਾ ਤੈਥੋਂ ਨਾ ਹਟਾਵੇ ਨਜ਼ਰਾਂ
ਕਾਹਤੋਂ ਲੰਘ ਜਾਵੇ ਹੋ ਕੇ ਨੀ ਪਰਾਂ?
ਓਦੋਂ ਮਿੱਤਰਾਂ ਦੀ ਕੱਢ ਲੈਂਦੀ ਜਾਨ
ਨੀਵੀਂ ਪਾ ਕੇ ਜਦੋਂ ਜਾਵੇ ਸ਼ਰਮਾਂ
ਰੱਖੇ ਪਾਗਲ ਬਣਾ ਕੇ, ਚੱਕਰਾਂ 'ਚ ਪਾ ਕੇ
ਮਿਲਦਾ ਕੀ ਮੁੰਡਿਆਂ ਨੂੰ, ਸੋਹਣੀਏ, ਸਤਾ ਕੇ?
ਅੱਖਾਂ ਨਾਲ ਛੇੜਦੀ, ਕਿਉਂ ਦਿਲਾਂ ਨਾਲ ਖੇਡਦੀ?
ਇਹੀ ਗੱਲ ਕੋਲ ਤੈਨੂੰ ਪੁੱਛਣੀ, ਬਿਠਾ ਕੇ
(ਇਹੀ ਗੱਲ ਕੋਲ ਤੈਨੂੰ ਪੁੱਛਣੀ, ਬਿਠਾ ਕੇ)
ਕੁੜੇ, ਦਿਲ ਨਾਲ ਕਰ ਲੈ ਸਲਾਹ
ਇਕੱਠੇ ਬੈਠ ਕੇ, ਬਤਾ ਲਈਏ ਸਮਾਂ
Sardara ਹੋਈ ਜਾਵੇ ਨੀ ਫ਼ਨਾਹ
ਗੋਰੀ ਵੀਣੀ 'ਤੇ ਲਿਖਾਉਣਾ, ਕਿੱਦਾਂ ਨਾਂ?
ਮੁੰਡਾ ਤੈਥੋਂ ਨਾ ਹਟਾਵੇ ਨਜ਼ਰਾਂ
ਕਾਹਤੋਂ ਲੰਘ ਜਾਵੇ ਹੋ ਕੇ ਨੀ ਪਰਾਂ?
ਓਦੋਂ ਮਿੱਤਰਾਂ ਦੀ ਕੱਢ ਲੈਂਦੀ ਜਾਨ
ਨੀਵੀਂ ਪਾ ਕੇ ਜਦੋਂ ਜਾਵੇ ਸ਼ਰਮਾਂ
Written by: Gurminder Kajla, Sahilpreet Singh
instagramSharePathic_arrow_out􀆄 copy􀐅􀋲

Loading...