album cover
Asla
album cover
Asla è stato pubblicato il 30 giugno 2026 da Fresh Media Records come parte dell'album dnd - EP
30 giugno 2026
EtichettaFresh Media Records
BPM96
Melodicità
Acousticità
Valence
Ballabilità
Energia

Video musicale

Video musicale

Testi

[Intro]
ਕੰਧਾਂ ਕੌਲਿਆਂ ਤੋਂ ਪੁੱਛ ਪੈਂਦੇ ਰੌਲਿਆਂ ਤੋਂ ਪੁੱਛ
ਜਦੋਂ ਜੱਟਾਂ ਦੇ ਪੁੱਤਾਂ ਦੀ ਕਿਤੇ ਫਸ ਜਾਂਦੀ ਮੁੱਛ
ਫੇਰ ਰੱਬ ਵੀ ਨਾ ਕਰਦਾ ਉਤਾਰੇ
[Chorus]
ਨੀ ਮਿੱਤਰਾਂ ਦੇ ਅਸਲੇ ਨੂੰ ਲੱਗਿਆਂ ਦਾ ਜੰਗ ਮੁਟਿਆਰੇ
ਨੀ ਮਿੱਤਰਾਂ ਦੇ ਅਸਲੇ ਨੂੰ ਲੱਗਿਆ ਨਾ ਜੰਗ ਮੁਟਿਆਰੇ
ਨੀ ਮਿੱਤਰਾਂ ਦੇ ਅਸਲੇ ਨੂੰ ਲੱਗਿਆ ਨਾ ਜੰਗ ਮੁਟਿਆਰੇ
ਨੀ ਮਿੱਤਰਾਂ ਦੇ ਅਸਲੇ ਨੂੰ
[Verse 1]
ਓ ਦੋਹਾਂ ਦੂਰ ਪਿੰਡਾਂ ਤੱਕ ਗੋਡ ਅੱਠ ਦੀ
ਜੱਟਾਂ ਘਰ ਫੇਰ ਕੋਈ ਵੈਲੀ ਜੰਮਿਆ
ਸੁੱਕੇ ਮੇਰੇ ਸਾਹ ਵੱਡੇ ਸ਼ਾਹੂਕਾਰਾਂ ਦੇ
ਕਮਰ ਬਣਿਆ ਐਸਾ ਸਮਾ ਥਮਿਆ
[PreChorus]
ਸੱਪ ਉੱਡਣੇ ਮੈਂ ਖੁੱਡਾਂ ਵਿੱਚ ਵਾੜੇ
ਸੱਪ ਉੱਡਣੇ ਮੈਂ ਖੁੱਡਾਂ ਵਿੱਚ ਵਾੜੇ
ਸੱਪ ਉੱਡਣੇ ਮੈਂ ਖੁੱਡਾਂ ਵਿੱਚ ਵਾੜੇ
[Chorus]
ਨੀ ਮਿੱਤਰਾਂ ਦੇ ਅਸਲੇ ਨੂੰ ਲੱਗਿਆ ਨਾ ਜੰਗ ਮੁਟਿਆਰੇ
ਨੀ ਮਿੱਤਰਾਂ ਦੇ ਅਸਲੇ ਨੂੰ ਲੱਗਿਆ ਨਾ ਜੰਗ ਮੁਟਿਆਰੇ
ਨੀ ਮਿੱਤਰਾਂ ਦੇ ਅਸਲੇ ਨੂੰ ਲੱਗਿਆ ਨਾ ਜੰਗ ਮੁਟਿਆਰੇ
ਨੀ ਮਿੱਤਰਾਂ ਦੇ ਅਸਲੇ ਨੂੰ
[Verse 2]
ਜੰਗ ਲੱਗਿਆ ਨਾ ਅਸਲੇ ਨੂੰ ਜੰਗ ਲਈ ਤਿਆਰ
ਕੌਡੀ ਖੇਡਦੇ ਮੈਦਾਨਾਂ ਚ ਆ ਮੰਨਦੇ ਨਾ ਹਾਰ
ਕਈ ਟੱਪ ਗਏ ਬੜੈਲ ਕਈ ਕੱਟਦੇ ਤਿਹਾਰ
ਸਿੱਧੇ ਵੱਜਦੇ ਹਿੱਕਾਂ ਚ ਲੰਘ ਜਾਂਦੇ ਰੱਖੀ ਪਾਰ
[Verse 3]
ਜੋੜ ਅੰਨੇ ਵਾਈ ਮਾਰਦੇ ਆ ਜਿੰਮ ਚ
ਲੰਡੂ ਬੰਦੇ ਦਾ ਨੰਬਰ ਨਹੀਓ ਸਿਮ ਚ
ਮਿੱਠੇ ਬਣ ਕੇ ਕਦੇ ਨੀ ਫਾਇਦਾ ਚੱਕਿਆ
ਮੇਰੇ ਬੋਲਾਂ ਚ ਕੜੱਤਣ ਜੋ ਨਿਮ ਚ
[Verse 4]
ਦੱਸ ਕਿਹੜੀ ਡੱਕ ਦੂਗੀ ਸਰਕਾਰ ਨੀ
ਮੈਨੂੰ ਕੀਤਾ ਪੀਓ ਕੋਰਟ ਚੋਂ ਕਰਾਰ ਨੀ
ਕੋਕੋ ਸੈਲ ਵਾਲੇ ਛੱਡ ਗਏ ਤਲਾਸ਼ ਨੀ
ਗੋਲੀ ਜਿੰਨੀ ਵਾਰੀ ਚੱਲੀ ਆਮੋ ਸਾਹਮਣੇ ਆ ਚੱਲੀ
ਮੱਤ ਦੁਨੀਆਦਾਰੀ ਨਾ ਮਿਲੇ ਘੱਟ ਨੀ
ਕੌੜੇ ਵੱਜਦੇ ਆ ਮਾਝੇ ਆਲੇ ਜੱਟ ਨੀ
ਕਿਲਾ ਔਖਾ ਆ ਨੀ ਕੱਢਣਾ ਜੱਟਾਂ ਦੀ ਧੌਣ ਚੋਂ
ਲਵਾਂ ਸ਼ੂਟਰਾਂ ਨੂੰ ਕਾਲ ਸਾਡਾ ਲਾਈਟ ਫੋਨ ਤੋਂ
[Verse 5]
ਓ ਪੀੜੀਆਂ ਤੋਂ ਤੁਰੇ ਆਉਂਦੇ ਵੈਲ ਪੁੜੇ ਨਾਲ
ਬੇੜੀਆਂ ਸਲਾਖਾਂ ਤੇ ਗਰਾਨੇ ਹੋ ਗਏ
ਜੱਟ ਜੋੜੇ ਮੋੜ ਵਾਂਗੇ ਨਾ ਫਰਾਰ ਚੱਲਦਾ
ਘੇਰੇ ਦਿਨ ਕੱਟਿਆ ਜਮਾਨੇ ਹੋ ਗਏ
[PreChorus]
ਸੋਮਾ ਸੀਨੇ ਨਾਲ ਲਾ ਕੇ ਸੰਦ ਸਾਰੇ
ਸੀਨੇ ਨਾਲ ਲਾ ਕੇ ਸੰਦ ਸਾਰੇ
ਸੋਮਾ ਸੀਨੇ ਨਾਲ ਲਾ ਕੇ ਸੰਦ ਸਾਰੇ
[Chorus]
ਨੀ ਮਿੱਤਰਾਂ ਦੇ ਅਸਲੇ ਨੂੰ ਲੱਗਿਆ ਨਾ ਜੰਗ ਮੁਟਿਆਰੇ
ਨੀ ਮਿੱਤਰਾਂ ਦੇ ਅਸਲੇ ਨੂੰ ਲੱਗਿਆ ਨਾ ਜੰਗ ਮੁਟਿਆਰੇ
ਨੀ ਮਿੱਤਰਾਂ ਦੇ ਅਸਲੇ ਨੂੰ ਲੱਗਿਆ ਨਾ ਜੰਗ ਮੁਟਿਆਰੇ
ਨੀ ਮਿੱਤਰਾਂ ਦੇ ਅਸਲੇ ਨੂੰ
Written by: Garry Sandhu, Kanwar Waraich
instagramSharePathic_arrow_out􀆄 copy􀐅􀋲

Loading...