album cover
Reshmi Road
album cover
Reshmi Road è stato pubblicato il 5 agosto 2026 da Universal Music India Pvt Ltd. – Distribution come parte dell'album Untamed
AlbumUntamed
5 agosto 2026
EtichettaUniversal Music India Pvt Ltd. – Distribution
BPM89
Melodicità
Acousticità
Valence
Ballabilità
Energia

Video musicale

Video musicale

Testi

[Verse 1]
ਓਹ ਮੇਰੇ ਜਿਹੇ ਨਾਲ ਤੇਰੇ ਜਿਹੀ
ਸੱਚੀ ਆ ਕਮਾਲ ਮੇਰੇ ਲਈ
ਇੱਕ ਇੱਕ ਪਲ ਸੋਹਣੀਏ
ਇੱਕ ਇੱਕ ਸਾਲ ਮੇਰੇ ਲਈ
[PreChorus]
ਠੰਡੀਆਂ ਹਵਾਵਾਂ ਤੇਰੇ ਵਾਲਾਂ ਨੂੰ ਉਡਾਉਣ
ਚੱਲ ਚੱਲਦੇ ਆਂ ਜੱਗ ਤੋਂ ਪਰੇ
[Chorus]
ਰੇਸ਼ਮੀ ਆ road ਤੇ ਤੂੰ ਬਹਿਗੀ ਮੋਢਾ ਜੋੜ
ਗੱਡੀ ਰੋਕਣੇ ਨੂੰ ਦਿਲ ਨਾ ਕਰੇ
ਓ ਰੇਸ਼ਮੀ ਆ road ਤੇ ਤੂੰ ਬਹਿਗੀ ਮੋਢਾ ਜੋੜ
ਗੱਡੀ ਰੋਕਣੇ ਨੂੰ ਦਿਲ ਨਾ ਕਰੇ
ਰੇਸ਼ਮੀ ਆ road ਤੇ ਤੂੰ ਬਹਿਗੀ ਮੋਢਾ ਜੋੜ
ਗੱਡੀ ਰੋਕਣੇ ਨੂੰ ਦਿਲ ਨਾ ਕਰੇ ਹਾਏ
[Verse 2]
ਸੋਹਣੀਏ ਹੁਲਾਰੇ ਲੈਂਦਾ ਚਿੱਤ ਜਿਹਾ ਨੀ window ਵਿੱਚੋਂ ਵੇਖ ਵਾਦੀਆਂ
ਮੱਠੀ ਜਿਹੀ speed set ਕਰਕੇ ਨੀ ਲੱਗੇ ਸੁੱਟ ਦਿਆਂ ਚਾਬੀਆਂ
ਓ ਸੋਹਣੀਏ ਹੁਲਾਰੇ ਲੈਂਦਾ ਚਿੱਤ ਜਿਹਾ ਨੀ window ਵਿੱਚੋਂ ਵੇਖ ਵਾਦੀਆਂ
ਮੱਠੀ ਜਿਹੀ speed set ਕਰਕੇ ਨੀ ਲੱਗੇ ਸੁੱਟ ਦਿਆਂ ਚਾਬੀਆਂ
ਓਹ ਜਦੋਂ ਮੈਨੂੰ ਸ਼ੀਸ਼ੇ ਵਿੱਚੋਂ ਦੇਖਦੀ ਨੀ ਪੱਟਕੇ ਧਿਆਨ ਗੋਰੀਏ
ਛੇੜ ਦੀਆਂ ਇਸ਼ਕੇ ਦੇ ਗੀਤ ਜਿਹੀ ਤੇਰੀਆਂ ਅਦਾਵਾਂ ਡਾਢੀਆਂ
[PreChorus]
ਲੱਗੀ ਰਹਿਣ ਦੇ ਨੀ ਐਵੇਂ ਲਹਿਰ ਟੁੱਟ ਜੂ
ਜੇ ਬਿੱਲੋ ਰਾਹ ਵਿੱਚ ਮਿੰਟ ਵੀ ਖੜੇ
[Chorus]
ਰੇਸ਼ਮੀ ਆ road ਤੇ ਤੂੰ ਬਹਿਗੀ ਮੋਢਾ ਜੋੜ
ਗੱਡੀ ਰੋਕਣੇ ਨੂੰ ਦਿਲ ਨਾ ਕਰੇ
ਓ ਰੇਸ਼ਮੀ ਆ road ਤੇ ਤੂੰ ਬਹਿਗੀ ਮੋਢਾ ਜੋੜ
ਗੱਡੀ ਰੋਕਣੇ ਨੂੰ ਦਿਲ ਨਾ ਕਰੇ
ਰੇਸ਼ਮੀ ਆ road ਤੇ ਤੂੰ ਬਹਿਗੀ ਮੋਢਾ ਜੋੜ
ਗੱਡੀ ਰੋਕਣੇ ਨੂੰ ਦਿਲ ਨਾ ਕਰੇ ਹਾਏ
[Verse 3]
ਓਹ ਤੇਰੇ ਨਾਲ ਟੱਪ ਜਾ ਇਹ ਦੁਨੀਆ ਨੀ ਮਨ ਹੈਨੀ ਪਿੱਛੇ ਜਾਣ ਦਾ
ਹੱਥ ਨਾਲ ਹੱਥ ਥੋੜੇ ਖਹਿਣ ਦੇ ਨੀ ਲੈ ਲੀਏ ਨਜ਼ਾਰਾ ਹਾਣ ਦਾ
ਤੇਰੇ ਨਾਲ ਟੱਪ ਜਾ ਇਹ ਦੁਨੀਆ ਨੀ ਮਨ ਹੈਨੀ ਪਿੱਛੇ ਜਾਣ ਦਾ
ਹੱਥ ਨਾਲ ਹੱਥ ਥੋੜੇ ਖਹਿਣ ਦੇ ਨੀ ਲੈ ਲੀਏ ਨਜ਼ਾਰਾ ਹਾਣ ਦਾ
ਮੇਰਾ ਵੀ ਨੀ ਜੀਅ ਹੁਣ ਕਰਦਾ ਨੀ ਤੇਰੇ ਕੋਲੋਂ ਦੂਰ ਹੋਣ ਨੂੰ
ਮੀਂਹ ਪੈ ਜਾਊ ਪਿਆਰ ਦਾ ਲੈ ਲਾ ਦਿਆਂ ਮੈਂ ਗਾਣਾ ਕੋਈ Ricky Khan ਦਾ
[PreChorus]
ਖੁਸ਼ਬੂ ਤੇਰੀ ਨੇ ਮੈਨੂੰ ਕੀਤਾ ਕਮਲਾ
ਨੀ ਮੈਥੋਂ ਜਾਂਦੇ ਮੇਰੇ ਸਾਹ ਨਾ ਫੜੇ
[Chorus]
ਰੇਸ਼ਮੀ ਆ road ਤੇ ਤੂੰ ਬਹਿਗੀ ਮੋਢਾ ਜੋੜ
ਗੱਡੀ ਰੋਕਣੇ ਨੂੰ ਦਿਲ ਨਾ ਕਰੇ
ਹਾਏ ਗੱਡੀ ਰੋਕਣੇ ਨੂੰ ਦਿਲ ਨਾ ਕਰੇ
ਨੀ ਗੱਡੀ ਰੋਕਣੇ ਨੂੰ ਦਿਲ ਨਾ ਕਰੇ
ਓ ਰੇਸ਼ਮੀ ਆ road ਤੇ ਤੂੰ ਬਹਿਗੀ ਮੋਢਾ ਜੋੜ
ਗੱਡੀ ਰੋਕਣੇ ਨੂੰ ਦਿਲ ਨਾ ਕਰੇ ਹਾਏ
Written by: Ricky Khan, Savraj
instagramSharePathic_arrow_out􀆄 copy􀐅􀋲

Loading...