album cover
Laapata
album cover
00:05
00:20
01:10
01:25
01:45
01:50
02:00
02:35
00:00
02:58
Ultimi 7 giorni
Laapata è stata scoperta più frequentemente a circa 1 minuti and 20 secondi dall'inizio la canzone durante la settimana passata

Video musicale

Video musicale

Testi

[Verse 1]
ਲਾਪਤਾ, ਲਾਪਤਾ, ਦਿਲ ਮੇਰਾ ਹੋਇਆ ਲਾਪਤਾ
ਖ਼ਾਮਖ਼ਾ, ਖ਼ਾਮਖ਼ਾ, ਤੇਰੇ ਪਿੱਛੇ ਰੁਲ ਗਏ ਖ਼ਾਮਖ਼ਾ
ਲਾਪਤਾ, ਲਾਪਤਾ, ਦਿਲ ਮੇਰਾ ਹੋਇਆ ਲਾਪਤਾ
ਖ਼ਾਮਖ਼ਾ, ਖ਼ਾਮਖ਼ਾ, ਤੇਰੇ ਪਿੱਛੇ ਰੁਲ ਗਏ ਖ਼ਾਮਖ਼ਾ
ਤੁਰਦੀ ਆਉਂਦੀ ਦੀ ਤੇਰੀ, ਮੇਰੇ ਕੋਲ ਗਾਨੀ ਰਹਿ ਗਈ
ਕੇ ਏਦਾਂ ਵੇਖਿਆ ਤੂੰ ਮੈਨੂੰ, ਦਿਲ ਮੇਰਾ ਨਾਲ ਹੀ ਲੈ ਗਈ
ਗੱਲਾਂ-ਗੱਲਾਂ ਵਿੱਚ ਦਿਲ ਕਿੰਨੇ ਲਾਏ
ਕਿੰਨੇ ਆਸ਼ਿਕ ਡੁੱਬਾਏ, ਅੱਜ ਸੱਭ ਕੁੱਝ ਦੱਸ ਦੇ
ਕਿੱਥੇ ਮਿਲਦਾ ਪਿਆਰ, ਜੇ ਦਿਲ 'ਚ ਵਪਾਰ ਹੋਵੇ
ਨਾ ਗੱਲ ਰਹਿੰਦੀ ਫੇਰ ਵਸ 'ਚ
ਕਿੱਥੇ ਮਿਲਦੀ ਨਿਸ਼ਾਨੀ, ਐਨਾਂ ਕਰ ਤੂੰ ਨਾਦਾਨੀ
ਅੱਜ ਵੀ ਮੁੰਡੇ ਸਾਂਭ-ਸਾਂਭ ਰੱਖਦੇ
ਮੈਂ ਵੀ ਬਦਲਿਆ ਫਿਰ ਤਾਂ ਬੇਫਿਕਰੇ, ਤੇ ਤੂੰ ਵੀ ਉਹ ਨਾ ਰਹੀ
[PreChorus]
ਨੀ ਮਿਲਦੀ ਏ ਪਿਆਰਾਂ 'ਚ ਜਿਹੜੀ, ਮੇਰੇ ਕੋਲ ਹਾਣੀ ਰਹਿ ਗਈ
ਤੇਰੇ ਨਾਲ ਵਾਸਤਾ ਨੀ ਕੋਈ, ਉਹ ਜਾਂਦੀ-ਜਾਂਦੀ ਕਹਿ ਗਈ
ਨੀ ਮਿਲਦੀ ਏ ਪਿਆਰਾਂ 'ਚ ਜਿਹੜੀ, ਮੇਰੇ ਕੋਲ ਹਾਣੀ ਰਹਿ ਗਈ
ਤੇਰੇ ਨਾਲ ਵਾਸਤਾ ਨੀ ਕੋਈ, ਉਹ ਜਾਂਦੀ-ਜਾਂਦੀ ਕਹਿ ਗਈ
ਲਾਪਤਾ, ਲਾਪਤਾ, ਦਿਲ ਮੇਰਾ ਹੋਇਆ ਲਾਪਤਾ
ਖ਼ਾਮਖ਼ਾ, ਖ਼ਾਮਖ਼ਾ, ਤੇਰੇ ਪਿੱਛੇ ਰੁਲ ਗਏ ਖ਼ਾਮਖ਼ਾ
ਲਾਪਤਾ, ਲਾਪਤਾ, ਦਿਲ ਮੇਰਾ ਹੋਇਆ ਲਾਪਤਾ
ਖ਼ਾਮਖ਼ਾ, ਖ਼ਾਮਖ਼ਾ, ਤੇਰੇ ਪਿੱਛੇ ਰੁਲ ਗਏ ਖ਼ਾਮਖ਼ਾ
[Verse 2]
ਨੀ ਮੈਨੂੰ ਚਾਹੀਦੇ ਨਹੀਂ ਕੋਈ ਉਮਰਾਂ ਦੇ ਵਾਅਦੇ ਬਿੱਲੋ
ਤੇਰੇ ਨਾਲ ਜਮ੍ਹਾਂ ਮੇਰੇ ਗਲਤ ਇਰਾਦੇ
ਪਹਿਲੀ ਤੱਕਣੀ 'ਚ ਆ ਗਈ ਤੂੰ ਪਸੰਦ
ਨੀ ਤਾਂ ਮੈਨੂੰ ਨੀ ਪਸੰਦ ਆਉਂਦੇ ਉਂਝ ਲੋਕ ਜ਼ਿਆਦੇ
[Verse 3]
ਏ ਕਾਤਿਲਾਨਾ ਅਦਾਵਾਂ
ਤੇਰੇ 'ਚ ਡੁੱਬਦਾ ਹੀ ਜਾਵਾਂ
ਅੱਖਾਂ 'ਚੋਂ ਥੋੜ੍ਹੀ ਜਿਹੀ ਪੀ ਕੇ
ਫਿਰ ਹੋਸ਼ ਕਰ ਵੀ ਨਾ ਪਾਵਾਂ
[PreChorus]
ਉਹ ਕਾਹਦੀ ਲੋਰ ਜਿਹੀ ਏ ਚੜ੍ਹੀ
ਉਹ ਹਰ ਪਾਸੇ ਦਿਸਦੀ ਆ ਤੂੰ ਖੜ੍ਹੀ
ਹਜੇ ਵੀ ਆਉਂਦੇ ਆ ਸੁੱਤੇ ਨੂੰ ਖ਼ਿਆਲ
ਰਾਤੀਂ ਤਾਂ ਹੀ ਲੱਗੇ ਨਾ ਅੱਖ ਮੇਰੀ
[Chorus]
ਲਾਪਤਾ, ਲਾਪਤਾ, ਦਿਲ ਮੇਰਾ ਹੋਇਆ ਲਾਪਤਾ
ਖ਼ਾਮਖ਼ਾ, ਖ਼ਾਮਖ਼ਾ, ਤੇਰੇ ਪਿੱਛੇ ਰੁਲ ਗਏ ਖ਼ਾਮਖ਼ਾ
ਲਾਪਤਾ, ਲਾਪਤਾ, ਦਿਲ ਮੇਰਾ ਹੋਇਆ ਲਾਪਤਾ
ਖ਼ਾਮਖ਼ਾ, ਖ਼ਾਮਖ਼ਾ, ਤੇਰੇ ਪਿੱਛੇ ਰੁਲ ਗਏ ਖ਼ਾਮਖ਼ਾ
Written by: Bir, Daaku, Kunwarr
instagramSharePathic_arrow_out􀆄 copy􀐅􀋲

Loading...