album cover
Das Goriyee
album cover
Das Goriyee è stato pubblicato il 30 aprile 2025 da IVY Music come parte dell'album Flames - EP
30 aprile 2025
EtichettaIVY Music
BPM79
Melodicità
Acousticità
Valence
Ballabilità
Energia

Video musicale

Video musicale

Testi

[Verse 1]
ਵਿੱਚ ਘੁੰਮੇਂ ਜੈਗੁਆਰ ਨੀ ਤੂੰ ਕਰੇ ਸਿੱਧੇ ਵਾਰ
ਦਿਲ ਕਈਆਂ ਨੇ ਤੇਰੇ ਤੋਂ ਵਾਰੇ ਨੀ
ਲੱਗੇ ਪੂਰੀ ਕਹਿਰ ਪਿੱਛੇ ਲਾਇਆ ਹੋਇਆ ਸ਼ਹਿਰ
ਪੁੱਠੇ ਕਰਦੀ ਏ ਐਵੇਂ ਕਾਹਤੋ ਕਾਰੇ ਨੀ
[Chorus]
ਐਵੇਂ ਅੱਖਾਂ ਨਾਲ ਕਰ ਕੇ ਇਸ਼ਾਰੇ
ਨਾ ਸਾਡੇ ਕੋਲੋ ਲੰਘ ਗੋਰੀਏ
ਮੈਥੋ ਪੁੱਛਦੇ ਦੇ ਨੇ ਸਾਰੇ ਤੇਰੇ ਬਾਰੇ
ਕਿ ਦੱਸਾਂ ਮੈਨੂੰ ਦੱਸ ਗੋਰੀਏ
ਐਵੇਂ ਕ਼ਤਲ ਨਾ ਕਰ ਮੁਟਿਆਰੇ
ਨਾ ਮਿੰਨਾ ਮਿੰਨਾ ਹੱਸ ਗੋਰੀਏ
[Verse 2]
ਕਰ ਮੈਨੂੰ ਹਾਂ ਤੈਨੂੰ ਐਸ਼ ਕਰਵਾਉਂਗਾ
ਡਾਇਮੰਡ ਦੀ ਰਿੰਗ ਉੱਤੇ ਨਾਮ ਵੀ ਲਿਖਾਉਂਗਾ
ਦੁਨੀਆ ਦੀ ਕਰਨੀ ਤੂੰ ਛੱਡ ਪਰਵਾਹ ਦੇ
ਕਹੇਂਗੀ ਫ਼ਰਾਰੀ ਵਿੱਚ ਸੈਰ ਵੀ ਕਰਾਊਂਗਾ
[Verse 3]
ਹੋ ਕੈਸਾ ਤੇਰਾ ਇਸ਼ਕ ਦਾ ਚੜ੍ਹਿਆ ਬੁਖਾਰ ਨੀ
ਨਜ਼ਰ ਤੇਰੀ ਦਾ ਹੋਇਆ ਫਿਰਦਾ ਸ਼ਿਕਾਰ ਨੀ
ਕੈਸਾ ਕੀਤਾ ਜਾਦੂ ਹਾਏ ਨੀ ਮੇਰੇ ਦਿਲ ਉੱਤੇ ਤੂੰ
ਦਿਲ ਤੇਰੇ ਨਾਲ ਪਾਈ ਫਿਰਦੇ ਪਿਆਰ ਨੀ
ਦਿਲ ਤੇਰੇ ਨਾਲ ਪਾਈ ਫਿਰਦੇ ਪਿਆਰ ਨੀ
ਹੋ ਦਿਲ ਬੈਠਾ ਬਸ ਤੇਰੇ ਹੀ ਸਹਾਰੇ
[Chorus]
ਨਾ ਰਿਹਾ ਮੇਰੇ ਵੱਸ ਗੋਰੀਏ
ਮੈਥੋ ਪੁੱਛਦੇ ਦੇ ਨੇ ਸਾਰੇ ਤੇਰੇ ਬਾਰੇ
ਕਿ ਦੱਸਾਂ ਮੈਨੂੰ ਦੱਸ ਗੋਰੀਏ
ਐਵੇਂ ਕ਼ਤਲ ਨਾ ਕਰ ਮੁਟਿਆਰੇ
ਨਾ ਮਿੰਨਾ ਮਿੰਨਾ ਹੱਸ ਗੋਰੀਏ
[Verse 4]
ਅੱਖਾਂ ਉਤੋਂ ਸ਼ੇਡ ਕਾਲੇ ਲਾਹ ਤਾਂ ਸਹੀ
ਅੱਖਾਂ ਵਿੱਚ ਅੱਖਾਂ ਨੀ ਤੂੰ ਪਾ ਤਾਂ ਸਹੀ
ਤੇਰੇ ਉੱਤੇ ਮਰਨੇ ਨੂੰ ਫਿਰਦਾ ਏ ਜੱਟ
ਥੋੜਾ ਇਕ ਵਾਰ ਸੰਗ ਕੇ ਦਿਖਾ ਤਾਂ ਸਹੀ
[Verse 5]
ਚੰਨ ਤੋਂ ਵੀ ਜ਼ਿਆਦਾ ਹਾਏ ਨੀ ਸੋਹਣੀ ਲਗਦੀ
ਅੱਖਾਂ ਦੇ ਇਸ਼ਾਰਿਆਂ ਨਾਲ ਦਿਲ ਠੱਗਦੀ
ਜਿਵੇਂ ਬਣਦੀ ਬਣਾਈ ਕੋਈ ਮੂਰਤ ਮਿੱਟੀ ਦੀ
ਓਦਾਂ ਮੂਰਤ ਬਣਾਈ ਲੱਗ ਦੀ ਏ ਰੱਬ ਦੀ
ਮੂਰਤ ਬਣਾਈ ਲੱਗ ਦੀ ਏ ਰੱਬ ਦੀ
ਹੋ ਤੈਨੂੰ ਤੋੜ੍ਹ ਕੇ ਲਿਆਦਾ ਚੰਨ ਤਾਰੇ
[Chorus]
ਜੇ ਚੱਲੇ ਮੇਰਾ ਵੱਸ ਗੋਰੀਏ
ਮੈਥੋ ਪੁੱਛਦੇ ਦੇ ਨੇ ਸਾਰੇ ਤੇਰੇ ਬਾਰੇ
ਕਿ ਦੱਸਾਂ ਮੈਨੂੰ ਦੱਸ ਗੋਰੀਏ
ਐਵੇਂ ਕ਼ਤਲ ਨਾ ਕਰ ਮੁਟਿਆਰੇ
ਨਾ ਮਿੰਨਾ ਮਿੰਨਾ ਹੱਸ ਗੋਰੀਏ
Written by: Guri Singh, Snitch
instagramSharePathic_arrow_out􀆄 copy􀐅􀋲

Loading...