album cover
Raniye
album cover
Raniye è stato pubblicato il 16 novembre 2023 da Vibe Music Studios come parte dell'album Likhtan - EP
16 novembre 2023
EtichettaVibe Music Studios
BPM77
Melodicità
Acousticità
Valence
Ballabilità
Energia

Testi

ਗੁੱਤ ਪੁੱਠੀ-ਸਿੱਧੀ ਦਾ
ਤੈਨੂੰ ਫਰਕ ਰਤਾ ਵੀ ਨਾ
ਨਖਰੇ ਕਿ ਹੁੰਦੇ ਏ
ਤੈਨੂੰ ਜ਼ਰਾ ਪਤਾ ਵੀ ਨਾ
ਮੇਰੇ ਸਾਹਮਣੇ ਬਹਿ ਕੇ ਤੂੰ
ਬੱਸ ਜਾਣੀ ਸੰਘੀਏ
ਮੇਰੇ ਦਿਲ ਦੀਏ ਰਾਣੀਏ ਨੀ
ਤੂੰ ਕਿੰਨੀ ਚੰਗੀ ਏ
ਹਾਏ ਜਿਉਣ ਜੋਗੀਏ ਨੀ
ਤੂੰ ਕਿੰਨੀ ਚੰਗੀ ਏ, ਹਾਂ
ਇੱਟ-ਇੱਟ'ਸ ਦੇਓਲ ਹਰਮਨ!
ਕਦੇ ਵੱਟ ਵੇਖਿਆ ਨਾ
ਮੈਂ ਤੇਰੇ ਮੱਥੇ 'ਤੇ
ਕਿੰਝ ਲਿਖ 'ਤੀ ਰੱਬ ਨੇ ਤੂੰ
ਨੀ ਮੇਰੇ ਮੱਥੇ ਤੇ
ਫੁੱਲ ਖਿੜ ਗਏ ਰਾਹਵਾਂ 'ਚ
ਤੂੰ ਜਿੱਥੋਂ ਲੰਘੀ ਏ
ਮੇਰੇ ਦਿਲ ਦੀਏ ਰਾਣੀਏ ਨੀ
ਤੂੰ ਕਿੰਨੀ ਚੰਗੀ ਏ
ਹਾਏ ਜਿਉਣ ਜੋਗੀਏ ਨੀ
ਤੂੰ ਕਿੰਨੀ ਚੰਗੀ ਏ, ਹਾਂ
ਮੈਨੂੰ ਲੱਗਦਾ ਨੀ ਕਦੇ ਤੂੰ
ਜ਼ਿੱਦ ਕੀਤੀ ਹੋਣੀ ਏ
ਨਾ ਘੁੰਮਣ ਗਏ ਕਦੇ
ਨਾ ਕੌਫੀ ਪੀਤੀ ਹੋਣੀ ਏ
ਗੁਰੂਘਰ ਨੂੰਨ ਜਾਂਦੇ ਜੋ
ਤੂੰ ਰਾਹਵਾਂ ਵਰਗੀ ਏ
ਮਹਿਬੂਬਾਂ ਵਰਗੀ ਨਹੀਂ
ਤੂੰ ਮਾਵਾਂ ਵਰਗੀ ਏ
ਸਾਡਾ ਸੁੱਖ ਪਵਿੱਤਰ ਦੀ
ਹਾਏ ਤੂੰ ਜਾਣੀ ਮੰਗੀ ਐਂ
ਮੇਰੇ ਦਿਲ ਦੀਏ ਰਾਣੀਏ ਨੀ
ਤੂੰ ਕਿੰਨੀ ਚੰਗੀ ਏ
ਹਾਏ ਜਿਉਣ ਜੋਗੀਏ ਨੀ
ਤੂੰ ਕਿੰਨੀ ਚੰਗੀ ਏ, ਹਾਂ (ਹਾਂ)
Written by: Pavitar Lassoi
instagramSharePathic_arrow_out􀆄 copy􀐅􀋲

Loading...