album cover
Ranjha
album cover
00:00
00:05
00:20
00:40
00:50
01:05
01:20
01:35
01:40
02:05
00:00
02:17
Ultimi 7 giorni
Ranjha è stata scoperta più frequentemente a circa 1 minuti and 35 secondi dall'inizio la canzone durante la settimana passata

Testi

It-it-it's Deol Harman
ਹਾਂ, ਹੋ, ਜੇ ਤੂੰ ਮੇਰੀ ਹੀਰ ਬਣੇ, ਨੀ ਮੈਂ ਰਾਂਝਾ ਬਣ ਕੇ ਆਵਾਂ
ਨੀ ਦੱਸਦੇ ਕੀ ਮੁੱਲ, ਸੋਹਣੀਏ? ੧੨ ਸਾਲ਼ ਫ਼ੇਰ ਮੱਝੀਆਂ ਚਰਾਵਾਂ
ਚਰਾਵਾਂ ਜੇ ਤੂੰ ਹੀਰ ਬਣੇ, ਨੀ ਮੈਂ ਰਾਂਝਾ ਬਣ ਕੇ ਆਵਾਂ
(ਜੇ ਤੂੰ ਮੇਰੀ ਹੀਰ ਬਣੇ, ਨੀ ਮੈਂ ਰਾਂਝਾ ਬਣ ਕੇ ਆਵਾਂ)
ਓ, ਵੇਖੇ ਬਿਣਾਂ ਵੀ ਰਹਿ ਨਈਂ ਸਕਦੇ, ਦੱਸ, ਕੀ ਕਰੀਏ?
ਨੀ ਤੇਰੇ ਤੋਂ ਜਿੰਦ ਵਾਰ ਦਈਏ, ਅੰਬਰਾਂ ਦੀਏ ਪਰੀਏ
ਓ, ਬਹਿ ਕੋਲ਼ੇ ਨੀ, ਆਜਾ, "ਹਾਂ" ਦੀ ਹਾਮੀ ਭਰੀਏ
ਦੇਖ ਤਾਂ ਲਈਏ ਕਿਵੇਂ ਦੇ ਲੱਗਦੇ ਜੇ ਕੱਠੇ ਖੜ੍ਹੀਏ
ਜੇ ਤੂੰ ਤਕਦੀਰ ਬਣੇ, ਬਹਿ ਰੱਬ ਕੋਲ਼ੇ ਲਿਖਵਾਵਾਂ
ਨੀ ਜੇ ਤੂੰ ਮੇਰੀ ਹੀਰ ਬਣੇ, ਨੀ ਮੈਂ ਰਾਂਝਾ ਬਣ ਕੇ ਆਵਾਂ
ਹੋ, ਅੱਖਰ ਲਿਖ-ਲਿਖ ਢਾਉਣੇ ਆਦਤ ਪੈ ਗਈ ਤੇਰੇ ਤੋਂ
ਕੀ ਕਰਾਂ, ਮੇਚ ਦਾ ਗੀਤ ਨੀ ਬਣਦਾ ਅੱਜਕੱਲ੍ਹ ਮੇਰੇ ਤੋਂ
ਕੀ ਲਿਖਾਂ? ਛੱਡ ਦੇਵਾਂ ਕੀ ਤੇਰੇ ਹੁਸਨ ਇਲਾਹੀ 'ਤੇ?
ਓ, ਕਰਦੇ ਮਿਹਰ ਨੀ, ਅੜੀਏ, ਮੇਰੀ ਕਲ਼ਮ-ਸਿਆਹੀ 'ਤੇ
ਓ, ਜੇ ਤੂੰ ਮੇਰਾ ਗੀਤ ਬਣੇ, ਹੋ, Nirvair ਦੇ ਵਾਂਗੂ ਗਾਵਾਂ
ਨੀ ਜੇ ਤੂੰ ਮੇਰੀ ਹੀਰ ਬਣੇ, ਨੀ ਮੈਂ ਰਾਂਝਾ ਬਣ ਕੇ ਆਵਾਂ
ਨੀ ਦੱਸਦੇ ਕੀ ਮੁੱਲ, ਸੋਹਣੀਏ? ੧੨ ਸਾਲ਼ ਫ਼ੇਰ ਮੱਝੀਆਂ ਚਰਾਵਾਂ
ਚਰਾਵਾਂ ਜੇ ਤੂੰ ਹੀਰ ਬਣੇ (ਨੀ ਮੈਂ ਰਾਂਝਾ ਬਣ ਕੇ ਆਵਾਂ)
Written by: Deol Harman, Nirvair Pannu
instagramSharePathic_arrow_out􀆄 copy􀐅􀋲

Loading...