album cover
Case
9,045
Indian Pop
Caseは、アルバム『 』の一部として2016年12月1日にT-SeriesによりリリースされましたCase - The Time Continues
album cover
リリース日2016年12月1日
レーベルT-Series
メロディック度
アコースティック度
ヴァランス
ダンサビリティ
エネルギー
BPM173

クレジット

PERFORMING ARTISTS
Preet Harpal
Preet Harpal
Performer
Deep Jandu
Deep Jandu
Performer
COMPOSITION & LYRICS
Deep Jandu
Deep Jandu
Composer
Kabal Saroopwali
Kabal Saroopwali
Lyrics

歌詞

ਸਾਲ ੧੮ ਵੇ ਤੋਂ ਜਦੋ ਦੀ ਤੂੰ ਪਾਰ ਹੋ ਗਈ
ਮੁੰਡਿਆਂ ਦੇ ਵੱਸੋ ਗੱਲ ਬਾਹਰ ਹੋ ਗਈ
ਐਸ ਗੱਲ ਦੀ ਹੈਰਾਨੀ ਸਾਨੂੰ ਸੋਣੀਏ
ਨੀ ਕਦੋ ਸਿੱਪੀਆਂ ਦੇ ਸੱਪ ਬਣ ਗਏ
ਕੇਸ ਮੁੰਡਿਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆ ਤੋਂ ਪੱਫ ਬਣ ਗਏ
ਜੇਹੜੇ ਕਦੇ ਲੰਘੇ ਨਾ ਸੀ ਥਾਣਿਆਂ ਦੇ ਕੋਲ ਦੀ
ਓਹਨਾਂ ਨਾਵੇ ਕੇਸਾਂ ਦੀ ਕਿਤਾਬ ਪੂਰੀ ਬੋਲਦੀ
ਸਾਡੇ ਸਿਰਾਂ ਤੋਂ ਵਕੀਲ ਪਾ ਗਏ ਕੋਠੀਆਂ
ਵੈਲੀ ਤੇਰੇ ਪਿੱਛੇ ਜੱਟ ਬਣ ਗਏ
ਕੇਸ ਮੁੰਡਿਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆ ਤੋਂ ਪੱਫ ਬਣ ਗਏ
ਕੇਸ ਮੁੰਡਿਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆ ਤੋਂ ਪੱਫ ਬਣ ਗਏ
ਪੱਕਿਆਂ ਯਾਰਾਂ ਦੇ ਪੇ ਗਏ ਤੇਰੇ ਪਿੱਛੇ ਵੈਰ ਨੀ
ਟੁੱਟ ਗਿਆ ਗਰੁੱਪ ਜਿੱਥੋਂ ਡਰਦਾ ਸੀ ਸ਼ੇਰ ਨੀ
ਕੇਹ ਗਏ ਆਪੋ ਚ ਯਾਰਾਂ ਦੇ ਯਾਰ ਗੋਰੀਏ
ਨੀ ਢੇਡੇ ਕਿੰਨੇ ਵੱਖੋ ਵੱਖ ਬਣ ਗਏ
ਕੇਸ ਮੁੰਡਿਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮਿੱਡੀਆਂ ਤੋਂ ਪੱਫ ਬਣ ਗਏ
ਜਿੰਨਾ ਕਦੇ ਕੀਤੀ ਆ ਕਲਾਸਾਂ ਨਾ ਸੀ ਮਿਸ ਨੀ
ਸਿੱਧੇ ਜਾਂਦੇ ਕਾਲਜੋਂ ਕਚੇਰੀ ਹੁਣ ਨਿੱਤ ਨੀ
ਤੇਰੇ 'ਕਬਲ ਸਰੂਪਵਾਲੀ' ਵਾਲੇ ਲਈ
ਹਾਸੇ ਨਿੱਤ ਦਾ ਕਪਟ ਬਣ ਗਏ
ਕੇਸ ਮੁੰਡਿਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ ਪੱਫ ਬਣ ਗਏ
ਪ੍ਰੀਤ ਹਰਪਾਲ! ਦੀਪ ਜੰਡੂ!
ਆ ਗਿਆ ਨੀ ਓਹੀ ਬਿੱਲੋ ਟਾਈਮ
ਕੇਸ ਮੁੰਡਿਆਂ ਤੇ ਬਣ ਗਏ ਨੇ ਗੋਰੀਏ
ਤੇਰੇ ਮੀਡੀਆ ਤੋਂ ਪੱਫ ਬਣ ਗਏ
Written by: Deep Jandu, Kabal Saroopwali
instagramSharePathic_arrow_out􀆄 copy􀐅􀋲

Loading...