ミュージックビデオ

Ninja Feat. Goldboy | Oh Kyu Ni Jaan Ske | Punjabi Songs | Ishtar Punjabi
{artistName}の{trackName}のミュージックビデオを見る

特集

クレジット

PERFORMING ARTISTS
Ninja
Ninja
Performer
COMPOSITION & LYRICS
Goldboy
Goldboy
Composer
Yadi Dhillon
Yadi Dhillon
Songwriter

歌詞

ਉਹ ਕਿਉਂ ਨਹੀਂ ਜਾਣ ਸਕੇ? ਕਿੰਨਾ ਪਿਆਰ ਸੀ ਨਾਲ ਉਹਦੇ ਉਹ ਕਿਉਂ ਨਹੀਂ ਜਾਣ ਸਕੇ? ਕਿੰਨਾ ਪਿਆਰ ਸੀ ਨਾਲ ਉਹਦੇ ਰਾਹਾਂ ਦੇ ਵਿੱਚ ਕੱਲਿਆ ਨੂੰ ਆਸ਼ਿਕ ਪਾਗਲ, ਝੱਲਿਆਂ ਨੂੰ ਰਾਹਾਂ ਦੇ ਵਿੱਚ ਕੱਲਿਆ ਨੂੰ ਆਸ਼ਿਕ ਪਾਗਲ, ਝੱਲਿਆ ਨੂੰ ਨਾ ਪਹਿਚਾਣ ਸਕੇ ਉਹ ਕਿਉਂ ਨਹੀਂ ਜਾਣ ਸਕੇ? ਕਿੰਨਾ ਪਿਆਰ ਸੀ ਨਾਲ ਉਹਦੇ ਉਹ ਕਿਉਂ ਨਹੀਂ ਜਾਣ ਸਕੇ? ਕਿੰਨਾ ਪਿਆਰ ਸੀ ਨਾਲ ਉਹਦੇ (ਕਿੰਨਾ ਪਿਆਰ ਸੀ ਨਾਲ ਉਹਦੇ) (ਕਿੰਨਾ ਪਿਆਰ ਸੀ ਨਾਲ ਉਹਦੇ) ਹੱਸਦੇ-ਹੱਸਦੇ ਕਿਉਂ ਰੋ ਪਏ ਦੋ ਨੈਣਾਂ ਦੇ ਜੋੜੇ? ਵਾਅਦਿਆਂ ਤੋਂ ਮਾਫ਼ੀ ਲੈ ਗਏ, ਛੱਲੇ-ਮੁੰਦੀਆਂ ਮੋੜ ਗਏ ਹੱਸਦੇ-ਹੱਸਦੇ ਕਿਉਂ ਰੋ ਪਏ ਦੋ ਨੈਣਾਂ ਦੇ ਜੋੜੇ? ਵਾਅਦਿਆਂ ਤੋਂ ਮਾਫ਼ੀ ਲੈ ਗਏ, ਛੱਲੇ-ਮੁੰਦੀਆਂ ਮੋੜ ਗਏ ਹੰਝੂਆਂ ਦੇ ਵਿੱਚ ਰੁੜ੍ਹਿਆਂ ਦੀ ਨਾਲ ਜੁਦਾਈਆਂ ਜੁੜਿਆਂ ਦੀ ਹੰਝੂਆਂ ਦੇ ਵਿੱਚ ਰੁੜ੍ਹਿਆਂ ਦੀ ਨਾਲ ਜੁਦਾਈਆਂ ਜੁੜਿਆਂ ਦੀ ਅੱਲਾਹ ਹੀ ਬੱਸ ਖੈਰ ਕਰੇ ਉਹ ਕਿਉਂ ਨਹੀਂ ਜਾਣ ਸਕੇ? ਕਿੰਨਾ ਪਿਆਰ ਸੀ ਨਾਲ ਉਹਦੇ ਉਹ ਕਿਉਂ ਨਹੀਂ ਜਾਣ ਸਕੇ? ਕਿੰਨਾ ਪਿਆਰ ਸੀ ਨਾਲ ਉਹਦੇ ਪਿਆਰ ਹੀ ਮੰਗਿਆ ਸੀ ਉਹਦੇ ਤੋਂ, ਦੇਕੇ ਦੁਖ ਉਹ ੧੦੦੦ ਗਏ ਕਿੱਥੋਂ ਲੱਭਾਂ ਖੁਦ ਨੂੰ ਮੈਂ? ਜਿਉਂਦੇ-ਜੀ ਹੀ ਉਹ ਮਾਰ ਗਏ ਪਿਆਰ ਹੀ ਮੰਗਿਆ ਸੀ ਉਹਦੇ ਤੋਂ, ਦੇਕੇ ਦੁਖ ਉਹ ੧੦੦੦ ਗਏ ਕਿੱਥੋਂ ਲੱਭਾਂ ਖੁਦ ਨੂੰ ਮੈਂ? ਜਿਉਂਦੇ-ਜੀ ਹੀ ਉਹ ਮਾਰ ਗਏ Yadi ਤੈਨੂੰ ਯਾਦ ਆਊ ਜਦ ਜ਼ਿੰਦਗੀ ਵਿੱਚ ਰਾਤ ਆਊ Yadi ਤੈਨੂੰ ਯਾਦ ਆਊ ਜਦ ਜ਼ਿੰਦਗੀ ਵਿੱਚ ਰਾਤ ਆਊ ਤੂੰ ਨਾ ਕਦੇ ਮੇਰੇ ਵਾਂਗ ਮਰੇ ਉਹ ਕਿਉਂ ਨਹੀਂ ਜਾਣ ਸਕੇ? ਕਿੰਨਾ ਪਿਆਰ ਸੀ ਨਾਲ ਉਹਦੇ ਉਹ ਕਿਉਂ ਨਹੀਂ ਜਾਣ ਸਕੇ? ਕਿੰਨਾ ਪਿਆਰ ਸੀ ਨਾਲ ਉਹਦੇ ਉਹ ਕਿਉਂ ਨਹੀਂ ਜਾਣ ਸਕੇ? ਕਿੰਨਾ ਪਿਆਰ ਸੀ ਨਾਲ ਉਹਦੇ ਉਹ ਕਿਉਂ ਨਹੀਂ ਜਾਣ ਸਕੇ? ਕਿੰਨਾ ਪਿਆਰ ਸੀ ਨਾਲ ਉਹਦੇ
Writer(s): Maninder Singh, Sattvinder Singh, Yadwinder Singh Lyrics powered by www.musixmatch.com
instagramSharePathic_arrow_out