クレジット
PERFORMING ARTISTS
Jasbir Jassi
Lead Vocals
COMPOSITION & LYRICS
Jassi
Songwriter
Shyam Bhateja
Songwriter
歌詞
(ਦਿਲ ਲੇ ਗਈ)
(ਦਿਲ ਲੇ ਗਈ)
(ਦਿਲ ਲੇ ਗਈ)
(ਦਿਲ ਲੇ ਗਈ)
ਇਕ ਮੁੰਡਾ ਪੰਜਾਬੀ ਜਿਹਦੇ ਨੈਨ ਸ਼ਰਾਬੀ
ਇਕ ਮੁੰਡਾ ਪੰਜਾਬੀ ਜਿਹਦੇ ਨੈਨ ਸ਼ਰਾਬੀ
ਓਹਨੂੰ ਲਵ ਯੂ, ਲਵ ਯੂ ਆਖ ਦੀ
ਹੋ ਦਿਲ ਲੇ ਗਈ ਕੁੜੀ (ਹੋਏ!)
(ਦਿਲ ਲੇ ਗਈ)
(ਦਿਲ ਦਿਲ ਲੇ ਗਈ)
ਦਿਲ ਲੇ ਗਈ ਕੁੜੀ ਗੁਜਰਾਤ ਦੀ
ਓ ਦਿਲ ਲੇ ਗਈ ਕੁੜੀ (ਹੋਏ-ਹੋਏ!)
ਦਿਲ ਲੇ ਗਈ ਕੁੜੀ ਗੁਜਰਾਤ ਦੀ
ਓ ਦਿਲ ਲੇ ਗਈ ਕੁੜੀ ਗੁਜਰਾਤ ਦੀ
(ਦਿਲ ਲੇ ਗਈ)
(ਦਿਲ ਲੇ ਗਈ)
ਹੁਸਨਾ ਦੇ ਵਧ ਜਾਣ ਹੋਰ ਚਮਕਾਰੇ
ਵਿੱਚ ਗਰਬੇ ਦੇ ਲੱਕ ਜਦੋ ਮਾਰਦਾ ਹੁਲਾਰੇ
(ਲੱਕ ਮਾਰਦਾ ਹੁਲਾਰੇ ਓਹਦਾ)
ਹਾਏ ਓ ਲੱਕ ਮਾਰਦਾ ਹੁਲਾਰੇ ਓਹਦਾ
ਓਏ ਹੁਸਨਾਂ ਦੇ ਵਧ ਜਾਣ ਹੋਰ ਚਮਕਾਰੇ
ਵਿੱਚ ਗਰਬੇ ਦੇ ਲੱਕ ਜਦੋ ਮਾਰਦਾ ਹੁਲਾਰੇ
ਥੋੜਾ ਸ਼ਰਮਾਵੇ ਜਦੋ ਨੈਨ ਮਿਲਾਵੇ
ਥੋੜਾ ਸ਼ਰਮਾਵੇ ਜਦੋ ਨੈਨ ਮਿਲਾਵੇ
ਓਹਨੂੰ ਭੰਗੜਾ ਪਾਉਣ ਨੂੰ ਆਖਦੀ
ਓ ਦਿਲ ਲੇ ਗਈ ਕੁੜੀ ਓਹ (ਬੱਲੇ!)
(ਦਿਲ ਲੇ ਗਈ)
(ਦਿਲ ਦਿਲ ਲੇ ਗਈ)
ਦਿਲ ਲੇ ਗਈ ਕੁੜੀ ਗੁਜਰਾਤ ਦੀ
ਓ ਦਿਲ ਲੇ ਗਈ ਕੁੜੀ, ਓਹ
ਦਿਲ ਲੇ ਗਈ ਕੁੜੀ ਗੁਜਰਾਤ ਦੀ
ਓ ਦਿਲ ਲੇ ਗਈ ਕੁੜੀ ਗੁਜਰਾਤ ਦੀ
(ਹੇ, ਕੇਮ ਛੋ)
(ਮਜਾਮਾ ਛੋ)
ਹਾਲ ਪੁੱਛੇ ਓਹਦਾ ਨਾਲ ਗੱਲ ਸਮਝਾਵੇ
ਮੁੰਡਾ ਨੱਚ ਨੱਚ ਜਦੋ ਓਹ ਪੰਜਾਬੀ ਗੀਤ ਗਾਵੇ
ਓਹ, ਜਿੰਦ ਮਾਹੀ ਜੇ ਚਲਿਓਂ (ਆਹ-ਹਾ)
ਓਹ, ਜਿੰਦ ਮਾਹੀ ਜੇ ਚਲਿਓਂ ਪਟਿਆਲੇ
ਵੇ ਉਥੋਂ ਲਿਆਵੀ ਵੇ (ਬੱਲੇ!)
ਵੇ ਉਥੋਂ ਲਿਆਵੀ ਰੇਸ਼ਮੀ ਨਾਲੇ
ਵੇ ਅੱਧੇ ਚਿੱਟੇ ਈ ਵੇ (ਸ਼ਾਵਾ!)
ਅੱਧੇ ਚਿੱਟੇ ਤੇ ਅੱਧੇ ਕਾਲੇ
ਵੇ ਇਕ ਪਲ ਬਹਿ ਜਾਣਾ (ਅੱਛਾ!)
ਵੇ ਇਕ ਪਲ ਬਹਿ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠੇ ਈ ਵੇ (ਓਹ, ਸਦਕੇ!)
ਓਹ, ਤੇਰੇ ਮਿੱਠੇ ਹੀ ਲਗਦੇ ਬੋਲ
ਹਾਲ ਪੁੱਛੇ ਓਹਦਾ ਨਾਲ ਗੱਲ ਸਮਝਾਵੇ
ਮੁੰਡਾ ਨੱਚ ਨੱਚ ਜਦੋ, ਓਹ, ਪੰਜਾਬੀ ਗੀਤ ਗਾਵੇ
(ਪੰਜਾਬੀ ਗੀਤ ਗਾਵੇ ਮੁੰਡਾ)
(ਪੰਜਾਬੀ ਗੀਤ ਗਾਵੇ ਮੁੰਡਾ)
ਹਾਏ, ਹਾਲ ਪੁੱਛੇ ਓਹਦਾ ਨਾਲ ਗੱਲ ਸਮਝਾਵੇ
ਮੁੰਡਾ ਨੱਚ ਨੱਚ ਜਦੋ, ਓਹ, ਪੰਜਾਬੀ ਗੀਤ ਗਾਵੇ
ਕੁੜੀ ਖਿੜ ਖਿੜ ਹੱਸੇ
ਗੱਲ ਅੱਖ ਨਾਲ ਦੱਸੇ
ਕੁੜੀ ਖਿੜ ਖਿੜ ਹੱਸੇ ਗੱਲ ਅੱਖ ਨਾਲ ਦੱਸੇ
ਫਿਰੇ ਪਿਆਰ ਦਾ ਗੀਤ ਅਲਾਪਦੀ
ਓ ਦਿਲ ਲੇ ਗਈ ਕੁੜੀ ਓਏ (ਚੱਕ ਦੇ!)
(ਦਿਲ ਲੇ ਗਈ)
(ਦਿਲ ਦਿਲ ਲੇ ਗਈ)
ਦਿਲ ਲੇ ਗਈ ਕੁੜੀ ਗੁਜਰਾਤ ਦੀ
ਓ ਦਿਲ ਲੇ ਗਈ ਕੁੜੀ
(ਓਹ, ਬੱਲੇ, ਬੱਲੇ, ਬੱਲੇ!)
ਦਿਲ ਲੇ ਗਈ ਕੁੜੀ ਗੁਜਰਾਤ ਦੀ
ਓ ਦਿਲ ਲੇ ਗਈ ਕੁੜੀ ਗੁਜਰਾਤ ਦੀ
ਰੰਗ ਸਾਵਲਾ ਸਲੋਨਾ ਜਪੇ ਪੂਰੀ ਪੂਰੀ ਹੀਰ
ਜੱਸੀ ਝੱਲੇ ਨਈਓ ਜਾਂਦੇ ਉਹਦੇ ਅਖੀਆਂ ਦੇ ਤੀਰ
(ਅਖੀਆਂ ਦੇ ਤੀਰ ਮਾਰੇ)
(ਹਾਏ ਅਖੀਆਂ ਦੇ ਤੀਰ ਮਾਰੇ)
ਹਾਏ
ਰੰਗ ਸਾਵਲਾ ਸਲੋਨਾ ਜਪੇ ਪੂਰੀ ਪੂਰੀ ਹੀਰ
ਜੱਸੀ ਝੱਲੇ ਨਈਓ ਜਾਂਦੇ ਉਹਦੇ ਅਖੀਆਂ ਦੇ ਤੀਰ
ਓਹਦੀ ਉਮਰ ਹੈ ਬਾਲੀ
ਬੜੀ ਟੋਰ ਨਿਰਾਲੀ
ਓਹਦੀ ਉਮਰ ਹੈ ਬਾਲੀ ਬੜੀ ਟੋਰ ਨਿਰਾਲੀ
ਕੁੜੀ ਨਗ ਮੁੰਦਰੀ ਦਾ ਜਾਪਦੀ
ਓ ਦਿਲ ਲੇ ਗਈ ਕੁੜੀ ਓਏ (ਓਏ-ਹੋਏ!)
(ਦਿਲ ਲੇ ਗਈ)
(ਦਿਲ ਦਿਲ ਲੇ ਗਈ)
ਦਿਲ ਲੇ ਗਈ ਕੁੜੀ ਗੁਜਰਾਤ ਦੀ
ਦਿਲ ਲੇ ਗਈ ਕੁੜੀ
ਦਿਲ ਲੇ ਗਈ ਕੁੜੀ ਗੁਜਰਾਤ ਦੀ
ਓ ਦਿਲ ਲੇ ਗਈ ਕੁੜੀ ਗੁਜਰਾਤ ਦੀ
(ਦਿਲ ਲੇ ਗਈ)
(ਦਿਲ ਲੇ ਗਈ)
(ਦਿਲ ਲੇ ਗਈ)
(ਦਿਲ ਲੇ ਗਈ)
Written by: Jassi, Shyam Bhateja

