ミュージックビデオ
ミュージックビデオ
クレジット
PERFORMING ARTISTS
Navv Inder
Performer
COMPOSITION & LYRICS
Nakulogic
Composer
Navi Ferozpurwala
Lyrics
歌詞
ਸ਼ੂਜ਼ ਜਿੰਮੀ ਚੂ ਤੋਂ ਘੱਟ ਕਦੇ ਪਾਉਂਦੀਨੀ
ਤੌਰ ਵਾਲੀ ਪੂਰੀ ਅੱਤ ਹੀ ਕਰਾਉਂਦਾ ਨੀ
ਤੂੰ ਵੀ ਬਣਕੇ ਪਟੋਲਾ ਬਿੱਲੋ ਆਗੀ ਨੀ
ਸਾਰੇ ਮੁੰਡਿਆਂ ਦੇ ਦਿਲਾਂ ਉੱਤੇ ਛਾਗੀ ਨੀ
ਰਾਣੀ ਰੱਖਣਾ ਬਣਾ ਕੇ ਤੈਨੂੰ ਦਿਲ ਦੀ
ਰਾਣੀ ਰੱਖਣਾ ਬਣਾ ਕੇ ਤੈਨੂੰ ਦਿਲ ਦੀ
ਓਹ ਰਾਜਿਆਂ ਦੇ ਵਾਂਗੂ ਬੋਲਦਾ... ਓਥੇ ਬੋਲੇ ਨਾ ਬੰਦੂਕ 12 ਬੋਰ ਦੀ
ਨੀ ਜਿੱਥੇ ਤੇਰੇ ਯਾਰ ਬੋਲਦਾ
ਸੱਚੀ ਨੀ ਤੇਰਾ ਯਾਰ ਬੋਲਦਾ
ਹਾਏ ਨੀ ਤੇਰਾ ਯਾਰ ਬੋਲਦਾ
ਬਿੱਲੋ ਨੀ ਤੇਰਾ ਯਾਰ ਬੋਲਦਾ(
ਯਾਰ ਬੋਲਦਾ...)
ਕਰੇ ਸ਼ੌਂਕ ਨਾਲ ਪੂਰਾ ਫਨ ਸ਼ੁਨ ਨੀ
ਸਾਰੇ ਸ਼ਹਿਰ 'ਚ ਕਰਾਈ ਧਨ ਧਨ ਨੀ
ਤੂੰ ਵੀ ਲਗਦੀ ਏ ਜਾਨ ਤੋਂ ਪਿਆਰੀ ਨੀ
ਯਾਰਾਂ ਨਾਲ ਕਰੇ ਓਹ ਵੀ ਸਰਦਾਰੀ ਨੀ
ਦੋਵੇਂ ਨੈਨ ਤੇਰੇ ਰਮ ਦੀਆਂ ਬੋਤਲਾਂ
ਦੋਵੇਂ ਨੈਨ ਤੇਰੇ ਰਮ ਦੀਆਂ ਬੋਤਲਾਂ
ਆਪਣੇ ਓਹ ਹੱਥੀ ਖੋਲਦਾ
ਓਥੇ ਬੋਲੇ ਨਾ ਬੰਦੂਕ 12 ਬੋਰ ਦੀ
ਨੀ ਜਿੱਥੇ ਤੇਰੇ ਯਾਰ ਬੋਲਦਾ
ਸੱਚੀ ਨੀ ਤੇਰਾ ਯਾਰ ਬੋਲਦਾ
ਹਾਏ ਨੀ ਤੇਰਾ ਯਾਰ ਬੋਲਦਾ
ਬਿੱਲੋ ਨੀ ਤੇਰਾ ਯਾਰ ਬੋਲਦਾ(
ਯਾਰ ਬੋਲਦਾ...)
ਨਕੁਲੋਗਿਕ!
ਤੇਰਾ ਨਖਰਾ ਵੀ ਡਾਲਰਾਂ ਨੂੰ ਚੁੰਮੇ ਨੀ
ਓਹਦੇ ਨਾਲ ਤੂੰ ਵੇਰਾਬਸ 'ਚ ਘੁੰਮੇ ਨੀ
ਘੈਂਟ ਜੱਟ ਨਾਲ ਯਾਰੀ ਬਿੱਲੋ ਲਾਲੀ ਨੀ
ਵਾਈਟ ਗੋਲਡ ਦੀ ਰਿੰਗ ਵੀ ਪਵਾ ਲੀ ਨੀ
ਨੀ ਤੂੰ ਜਿਹੜਾ ਜਿਹੜਾ ਬੋਲ ਬਿੱਲੋ ਬੋਲਦੀ
ਨੀ ਤੂੰ ਜਿਹੜਾ ਜਿਹੜਾ ਬੋਲ ਬਿੱਲੋ ਬੋਲਦੀ
ਓਹ ਨਵੀ ਹੀਰਿਆਂ 'ਚ ਤੋਲਦਾ
ਓਥੇ ਬੋਲੇ ਨਾ ਬੰਦੂਕ 12 ਬੋਰ ਦੀ
ਨੀ ਜਿੱਥੇ ਤੇਰੇ ਯਾਰ ਬੋਲਦਾ
ਸੱਚੀ ਨੀ ਤੇਰਾ ਯਾਰ ਬੋਲਦਾ
ਹਾਏ ਨੀ ਤੇਰਾ ਯਾਰ ਬੋਲਦਾ
ਬਿੱਲੋ ਨੀ ਤੇਰਾ ਯਾਰ ਬੋਲਦਾ
Written by: Nakulogic, Navi Ferozpurwala


