album cover
Set
1,602
Regional Indian
Setは、アルバム『{albumName}』の一部として2016年3月27日にSarpanch RecordsによりリリースされましたSet - Single
album cover
アルバムSet - Single
リリース日2016年3月27日
レーベルSarpanch Records
メロディック度
アコースティック度
ヴァランス
ダンサビリティ
エネルギー
BPM87

クレジット

PERFORMING ARTISTS
Miel
Miel
Performer
COMPOSITION & LYRICS
Sunny Vik
Sunny Vik
Composer
Sunny Khepar
Sunny Khepar
Songwriter

歌詞

ਮਿਸਟਰ ਮੀਏਲ
ਲੋ ਜੀ ਆ ਗਏ
ਹੋ ਕਾਕਾ ਸ਼ਹਿਰ ਭੇਜਿਆ ਸੀ ਪਹਿਲੀ ਗਲਤੀ
ਹੋਏ ਓਹਨੂੰ ਲੇਟਾ ਸੀ ਫਲੈਟ ਦੂਜੀ ਗਲਤੀ
ਕਹਿੰਦਾ ਟਾਈਮ ਸਿਰ ਕਾਲਜ ਨਾ ਪੁੱਜਦਾ
ਬਾਪੂ ਲੋਨ ਚੱਕ ਗੱਡੀ ਵੀ ਆ ਕੱਲ੍ਹਤੀ
ਸਨੀ ਵਿਕ
ਹੋ ਚਾਰ ਯਾਰ ਜੇ ਬਿਠਾ ਕੇ
ਓਹ ਗਹਿਰੀ ਰੂਟ ਵਾਲ ਪਾ ਕੇ
ਓਹ ਚਾਰ ਯਾਰ ਜਾਏ ਬਿਠਾ ਕੇ
ਗਹਿਰੀ ਰੂਟ ਵਾਲ ਪਾ ਕੇ
ਵੇਖ ਮੁਟਿਆਰ ਫੇਰ ਮੁੱਛਾਂ ਚਾੜ ਦਾ
ਹੋ ਬਾਪੂ ਕਹਿੰਦਾ ਮੁੰਡਾ ਮੇਰਾ ਸੈਟ ਹੋ ਜਾਵੇ
ਨੀ ਮੁੰਡਾ ਸੈਟ ਜੇਹਾ ਹੋਕੇ ਸ਼ਹਿਰ ਗੇੜੇ ਮਾਰਦਾ
ਹੋ ਬਾਪੂ ਕਹਿੰਦਾ ਮੁੰਡਾ ਮੇਰਾ ਸੈਟ ਹੋ ਜਾਵੇ
ਨੀ ਮੁੰਡਾ ਸੈਟ ਜੇਹਾ ਹੋਕੇ ਸ਼ਹਿਰ ਗੇੜੇ ਮਾਰਦਾ
ਆਪ ਵੀ ਕੰਜਰ ਉਤੋਂ ਯਾਰ ਮਿਲੇ ਵੇਲ੍ਹੇ
ਓਹ ਦੱਸੋ ਫੇਰ ਕਿੱਥੋਂ ਹੋਣੀਆਂ ਪੜ੍ਹਾਈਆਂ ਨੇ
ਫਰੰਟ ਪੇਜ ਉੱਤੇ ਅੱਜ ਲੱਗੀ ਆ ਖਬਰ
ਪੱਬ ਵਿੱਚ ਵੈਲਿਆਂ ਨੇ ਗੋਲੀਆਂ ਚਲਾਈਆਂ ਨੇ
ਆਪ ਵੀ ਕੰਜਰ ਉਤੋਂ ਯਾਰ ਮਿਲੇ ਵੇਲ੍ਹੇ
ਓਹ ਦੱਸੋ ਫੇਰ ਕਿੱਥੋਂ ਹੋਣੀਆਂ ਪੜ੍ਹਾਈਆਂ ਨੇ
ਫਰੰਟ ਪੇਜ ਉੱਤੇ ਅੱਜ ਲੱਗੀ ਆ ਖਬਰ
ਪੱਬ ਵਿੱਚ ਵੈਲਿਆਂ ਨੇ ਗੋਲੀਆਂ ਚਲਾਈਆਂ ਨੇ
ਓਹ ਫਿੱਰੇ ਨੱਡੀਆਂ ਨੇ ਨਖਰੇ ਦਾ ਮੁੱਲ ਤਾਰਦਾ
ਹੋ ਬਾਪੂ ਕਹਿੰਦਾ ਮੁੰਡਾ ਮੇਰਾ ਸੈਟ ਹੋ ਜਾਵੇ
ਨੀ ਮੁੰਡਾ ਸੈਟ ਜੇਹਾ ਹੋਕੇ ਸ਼ਹਿਰ ਗੇੜੇ ਮਾਰਦਾ
ਹੋ ਬਾਪੂ ਕਹਿੰਦਾ ਮੁੰਡਾ ਮੇਰਾ ਸੈਟ ਹੋ ਜਾਵੇ
ਨੀ ਮੁੰਡਾ ਸੈਟ ਜੇਹਾ ਹੋਕੇ ਸ਼ਹਿਰ ਗੇੜੇ ਮਾਰਦਾ
ਆਸ਼ਿਕ਼ੀ ਦਾ ਵੀ ਕ੍ਰੇਜ਼ੀ ਕਪੜੇ ਵੀ ਅੰਗਰੇਜ਼ੀ
ਓਹ ਟੀਸੀ ਵਾਲੀ ਨਾਰ ਸ਼ਰਤਾਂ ਨਾਲ ਪੱਟਦਾ
ਲੈਣੀ ਪ੍ਰਧਾਨਗੀ ਦੱਸ ਜ਼ੋਰ ਹਿੱਕ ਦਾ
ਓਹ ਦੱਬ ਵਿੱਚ ਅਸਲਾ ਨਜਾਇਜ਼ ਰੱਖਦਾ
ਆਸ਼ਿਕ਼ੀ ਦਾ ਵੀ ਕ੍ਰੇਜ਼ੀ ਕਪੜੇ ਵੀ ਅੰਗਰੇਜ਼ੀ
ਓਹ ਟੀਸੀ ਵਾਲੀ ਨਾਰ ਸ਼ਰਤਾਂ ਨਾਲ ਪੱਟਦਾ
ਲੈਣੀ ਪ੍ਰਧਾਨਗੀ ਦੱਸ ਜ਼ੋਰ ਹਿੱਕ ਦਾ
ਓਹ ਦੱਬ ਵਿੱਚ ਅਸਲਾ ਨਜਾਇਜ਼ ਰੱਖਦਾ
ਰਾਜ ਚੰਡੀਗੜ੍ਹ ਕਰਦਾ ਗਰੁੱਪ ਯਾਰ ਦਾ
ਹੋ ਬਾਪੂ ਕਹਿੰਦਾ ਮੁੰਡਾ ਮੇਰਾ ਸੈਟ ਹੋ ਜਾਵੇ
ਨੀ ਮੁੰਡਾ ਸੈਟ ਜੇਹਾ ਹੋਕੇ ਸ਼ਹਿਰ ਗੇੜੇ ਮਾਰਦਾ
ਹੋ ਬਾਪੂ ਕਹਿੰਦਾ ਮੁੰਡਾ ਮੇਰਾ ਸੈਟ ਹੋ ਜਾਵੇ
ਨੀ ਮੁੰਡਾ ਸੈਟ ਜੇਹਾ ਹੋਕੇ ਸ਼ਹਿਰ ਗੇੜੇ ਮਾਰਦਾ
ਸਨੀ ਖੇਪਰ ਨੂੰ ਫੇਰ ਪਿਆ ਪਿੰਡ ਮੁੜਨਾ
ਓਹ ਕਰਕੇ ਜੁਗਾੜ ਬਾਹਰ ਟੱਪੇ ਯਾਰ ਜੀ
ਬੀਏ ਫੈਲ ਬੰਦਾ ਕਿੱਥੋਂ ਮਿਲੇ ਨੌਕਰੀ
ਓਏ ਉਤੋਂ ਏ ਨਾਕਾਮੀ ਐਥੇ ਸਰਕਾਰ ਬਾਈ
ਸਨੀ ਖੇਪਰ ਨੂੰ ਫੇਰ ਪਿਆ ਪਿੰਡ ਮੁੜਨਾ
ਓਹ ਕਰਕੇ ਜੁਗਾੜ ਬਾਹਰ ਟੱਪੇ ਯਾਰ ਜੀ
ਬੀਏ ਫੈਲ ਬੰਦਾ ਕਿੱਥੋਂ ਮਿਲੇ ਨੌਕਰੀ
ਓਏ ਉਤੋਂ ਏ ਨਾਕਾਮੀ ਐਥੇ ਸਰਕਾਰ ਬਾਈ
ਪਿੰਡ ਚੰਦੇਆਣੀ ਔਖਾ ਸਾਰੇ ਜ਼ਿਮੀਦਾਰ ਦਾ
ਹੋ ਬਾਪੂ ਕਹਿੰਦਾ ਮੁੰਡਾ ਮੇਰਾ ਸੈਟ ਹੋ ਜਾਵੇ
ਨੀ ਮੁੰਡਾ ਸੈਟ ਜੇਹਾ ਹੋਕੇ ਸ਼ਹਿਰ ਗੇੜੇ ਮਾਰਦਾ
ਹੋ ਬਾਪੂ ਕਹਿੰਦਾ ਮੁੰਡਾ ਮੇਰਾ ਸੈਟ ਹੋ ਜਾਵੇ
ਨੀ ਮੁੰਡਾ ਸੈਟ ਜੇਹਾ ਹੋਕੇ ਸ਼ਹਿਰ ਗੇੜੇ ਮਾਰਦਾ
ਮਿਸਟਰ ਮੀਏਲ
ਸਨੀ ਵਿਕ
ਹੋ ਬਾਪੂ ਕਹਿੰਦਾ ਮੁੰਡਾ ਮੇਰਾ ਸੈਟ ਹੋ ਜਾਵੇ
ਨੀ ਮੁੰਡਾ ਸੈਟ ਜੇਹਾ ਹੋਕੇ ਸ਼ਹਿਰ ਗੇੜੇ ਮਾਰਦਾ
ਹੋ ਬਾਪੂ ਕਹਿੰਦਾ ਮੁੰਡਾ ਮੇਰਾ ਸੈਟ ਹੋ ਜਾਵੇ
ਮੁੰਡਾ ਸੈਟ ਜਿਹਾ ਹੋਕੇ ਸ਼ਹਿਰ ਗੇੜੇ ਮਾਰਦਾ
Written by: Sunny Khepar, Sunny Vik
instagramSharePathic_arrow_out􀆄 copy􀐅􀋲

Loading...