ミュージックビデオ

ミュージックビデオ

クレジット

PERFORMING ARTISTS
Hans Raj Hans
Hans Raj Hans
Performer
Navraj Hans
Navraj Hans
Performer
COMPOSITION & LYRICS
Abhijit Vaghani
Abhijit Vaghani
Composer
Anand Raj Anand
Anand Raj Anand
Composer
Rupin Kahlon
Rupin Kahlon
Composer
Amardeep Gill
Amardeep Gill
Lyrics
Iqbal Hussainpuri
Iqbal Hussainpuri
Lyrics

歌詞

[Verse 1]
ਗੱਲਾਂ ਗੱਲਾਂ ਵਿੱਚ ਦੇਵੇ ਦਿਲ ਮੇਰਾ ਤੋੜ ਵੇ
ਸੁਪਨੇ ਨਾ ਦੇਵੀਂ ਮੇਰੇ ਹੰਝੂਆਂ 'ਚ ਰੋਲ ਵੇ
ਗੱਲਾਂ ਗੱਲਾਂ ਵਿੱਚ ਦੇਵੇ ਦਿਲ ਮੇਰਾ ਤੋੜ ਵੇ
ਸੁਪਨੇ ਨਾ ਦੇਵੀਂ ਮੇਰੇ ਹੰਝੂਆਂ 'ਚ ਰੋਲ ਵੇ
ਰੁਸਿਆ ਨਾ ਕਰ ਸੋਹਣਿਆ
ਕਿੱਤੇ ਕਲਿਆਂ ਨਾ ਰੋਣਾ ਪੇ ਜਾਵੇ ਹੋ
[Verse 2]
ਏ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਏ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ
ਕਿੱਤੇ ਕੋਈ ਰੋਂਦਾ ਹੋਵੇਗਾ
[Verse 3]
ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾਂ ਸੀ ਜੋ ਮੰਗਦਾ, ਹੋਏ
ਮਾਪ ਦਾ ਸੀ ਪਿਆਰ ਨੂੰ ਜੋ ਟੋਟਾ ਤੋੜ ਵਾਂਗ ਦਾ
ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾਂ ਸੀ ਜੋ ਮੰਗਦਾ
ਮਾਪ ਦਾ ਸੀ ਪਿਆਰ ਨੂੰ ਜੋ ਟੋਟਾ ਤੋੜ ਵਾਂਗ ਦਾ
[Verse 4]
ਤੂੰ ਵੀ ਕੁਝ ਸੋਚ ਤਾਂ ਸਹੀ
ਦੁੱਖਾਂ ਦਾ ਨਾ ਖੇੜ ਦੇ ਜਾਵੇ
ਏ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ
ਸਿੱਲੀ ਸਿੱਲੀ ਆਉਂਦੀ ਏ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਓ ਕਿੱਤੇ ਕੋਈ ਰੋਂਦਾ ਹੋਵੇਗਾ
[Verse 5]
ਕਰ ਦਾ ਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਇਹਦਾ ਨਈਓ ਸੋਹਣਿਆ ਪਿਆਰ ਚੱਲ ਦਾ
ਕਰ ਦਾ ਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਇਹਦਾ ਨਈਓ ਸੋਹਣਿਆ ਪਿਆਰ ਚੱਲ ਦਾ
ਕਹਿਣਾ ਚਾਹਵਾਂ ਦਿਲ ਵਾਲੀ ਮੈਂ
ਦਿਲ ਦੀ ਦਿਲਾਂ ਚ ਰਹਿ ਜਾਵੇ
[Verse 6]
ਹੋ, ਨਿੱਤ ਦੀ ਨਾਰਾਜ਼ਗੀ ਤੇਰੀ
ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ
ਦਿਲ ਮੇਰਾ ਡਾਂਗ ਰਹਿ ਜਾਵੇ ਹੋ
[Verse 7]
ਏ ਜੋ ਸਿੱਲੀ ਆਉਂਦੀ ਏ ਹਵਾ
ਸਿੱਲੀ ਸਿੱਲੀ ਆਉਂਦੀ ਏ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਓਹੀਓ ਕਿੱਤੇ ਰੋਂਦਾ ਹੋਵੇਗਾ
ਓਹੀ ਕਿੱਤੇ ਰੋਂਦਾ ਹੋਵੇਗਾ
Written by: Abhijit Vaghani, Amardeep Gill, Anand Raj Anand, Iqbal Hussainpuri, Rupin Kahlon
instagramSharePathic_arrow_out

Loading...