歌詞

ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ Uh, है जीने की तमन्ना, है पीने का इरादा तू कर ले मुझसे वादा, ਓ ਸੋਹਣੀਏ Peg करेंगे आधा-आधा, ना कम, ना ज़्यादा तू कर ले मुझसे वादा, ਓ ਸੋਹਣੀਏ ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ (Uh, है जीने की तमन्ना, है पीने का इरादा) (तू कर ले मुझसे वादा, ਓ ਸੋਹਣੀਏ) (Peg करेंगे आधा-आधा, ना कम, ना ज़्यादा) (तू कर ले मुझसे वादा, ਓ ਸੋਹਣੀਏ) ਤੇਰੇ-ਮੇਰੇ ਪਿਆਰ ਦੀ ਕਹਾਣੀ fit ਹੋ ਗਈ जैसे Bollywood में कोई movie hit हो गई ਤੇਰੇ-ਮੇਰੇ ਪਿਆਰ ਦੀ ਕਹਾਣੀ fit ਹੋ ਗਈ जैसे Bollywood में कोई movie hit हो गई मैं तेरे love में, तू मेरे love में राजा मेरा तू, मैं तेरी रानी हो गई ਹੱਥਾਂ ਵਿਚ ਹੱਥ, ਅੱਖਾਂ ਵਿਚ ਅੱਖ ਵੱਜਦੀ beat ਨਾਲ ਹਿੱਲਦੇ ਲੱਕ ਨੇ ਹੱਥਾਂ ਵਿਚ ਹੱਥ ਐ, ਅੱਖਾਂ ਵਿਚ ਅੱਖ ਐ ਵੱਜਦੀ beat ਨਾਲ ਹਿੱਲਦੇ ਲੱਕ ਨੇ (Uh, है जीने की तमन्ना, है पीने का इरादा) (तू कर ले मुझसे वादा, ਓ ਸੋਹਣੀਏ) (Peg करेंगे आधा-आधा, ना कम, ना ज़्यादा) (तू कर ले मुझसे वादा, ਓ ਸੋਹਣੀਏ) ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ ਹਾਂ, ਤੇਰੀ ਚੜ੍ਹਦੀ ਉਮਰ, ਮੈਨੂੰ ਲਗਦਾ ਆ ਡਰ ਹੋ ਨਾ ਜਾਵੇ mistake, baby, ਕਾਹਤੋਂ ਬੇਖਬਰ ਤੇਰੀ ਚੜ੍ਹਦੀ ਉਮਰ, ਮੈਨੂੰ ਲਗਦਾ ਆ ਡਰ ਹੋ ਨਾ ਜਾਵੇ mistake, baby, ਕਾਹਤੋਂ ਬੇਖਬਰ गोरा-गोरा मुखड़ा, चाँद का टुकड़ा ਉਤੇ ਕਾਲਾ ਚਸ਼ਮਾ ਲਗਦਾ killer गोरा-गोरा मुखड़ा, चाँद का टुकड़ा ਉਤੇ ਕਾਲਾ ਚਸ਼ਮਾ ਲਗਦਾ killer Uh, है जीने की तमन्ना (है पीने का इरादा) तू कर ले मुझसे वादा, ਓ ਸੋਹਣੀਏ Peg करेंगे आधा-आधा, ना कम, ना ज़्यादा तू कर ले मुझसे वादा, ਓ ਸੋਹਣੀਏ ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ
Writer(s): Guru Randhawa Lyrics powered by www.musixmatch.com
instagramSharePathic_arrow_out