ミュージックビデオ
ミュージックビデオ
クレジット
PERFORMING ARTISTS
Tarsem Jassar
Performer
COMPOSITION & LYRICS
Tarsem Jassar
Songwriter
Western Pendu
Composer
歌詞
ਵੇਹਲੀ ਜੰਤਾ
ਜੱਸਰਾਂ ਦਾ ਕਾਕਾ
ਵੈਸਟਰਨ ਪੇਂਡੂ!
ਪਹਿਲੀ ਵਾਰ ਮਿਲ ਕੇ ਨੀ ਬਾਹਲਾ ਖੁੱਲ੍ਹੀਦਾ
ਤਰੱਕੀ ਕਰਕੇ ਵੀ ਨਹੀਓ ਪਿੰਡ ਭੁੱਲੀ ਦਾ
ਗੱਡਿਆਂ ਤੋਂ ਗੱਡੀਆਂ ਦੇ ਤਕ ਆਏ ਆ
ਮਿਹਨਤ ਆ ਕੀਤੀ ਬੀਬਾ ਥਾਂ ਕਰਕੇ
ਪੇਂਡੂ ਏ ਸੁਭਾਅ ਕੁੜੇ ਤਾਹੀਓਂ ਪਾਉਂਦੇ ਗਾਹ
ਕੁੜੇ ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਪੇਂਡੂ ਏ ਸੁਭਾਅ ਕੁੜੇ ਤਾਹੀਓਂ ਪਾਉਂਦੇ ਗਾਹ
ਕੁੜੇ ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬਕਰੇ ਬਲਾਉਂਦੇ ਜੱਟ
ਬੁਲਾਉਂਦੇ ਜੱਟ ਭਰ ਭਰ ਕੇ
ਸੱਡੇ ਮੁੰਹ ਤੇ ਫਿੱਟ ਆਉਂਦੀ ਨਾ ਸਲੈਂਗ ਤੇਰੀ ਨੀ
ਤੇ ਤੂੰ ਕਰੇ ਕਿਚ ਕਿਚ ਸਾਡੇ ਮੁੱਛਾਂ ਦੇਖ ਕੇ
ਤੇਰੇ ਡੈਡ ਆਲੇ ਪੰਪ ਤੋਂ ਆ ਗੱਡੀ ਫੁੱਲ ਕੀਤੀ
ਪੈਸਾ ਫੋਰਡ ਨਾਲ ਕਮਾਇਆ ਨਾ ਕਿ ਲੈਂਡ ਵੇਚ ਕੇ
ਹੋ ਜੰਮ ਲਾਕੇ ਯਾਰ ਸਾਡੇ ਗੱਲ ਨਾ ਕਰਨ
ਸਾਡੇ ਪੈਰ ਬਿੱਲੋ ਧਰਤੀ ਤੇ ਤਾਣ ਕਰਕੇ
ਪੇਂਡੂ ਏ ਸੁਭਾਅ ਕੁੜੇ ਤਾਹੀਓਂ ਪਾਉਂਦੇ ਗਾਹ
ਕੁੜੇ ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਪੇਂਡੂ ਏ ਸੁਭਾਅ ਕੁੜੇ ਤਾਹੀਓਂ ਪਾਉਂਦੇ ਗਾਹ
ਕੁੜੇ ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਰੱਖੀ ਪੌਜ਼ੀਟਿਵ ਸੋਚ ਮਾਰੂ ਮਾਰੂ ਕਿੱਤਾ ਨੀ
ਹੋ ਲੈਵਲ ਐਨਰਜੀ ਦਾ ਅੱਪ ਰੱਖੀਏ
ਵੱਡੇ ਵੱਡੇ ਆਉਂਦਿਆਂ ਤੇ ਬੈਠੇ ਪਿੰਡਾਂ ਆਲੇ
ਨਿੱਤ ਨਵਾ ਕੱਢ ਕੇ ਕੋਈ ਸੱਪ ਰੱਖੀਏ
ਹੋ ਟਾਊਨ ਅਮਲੋਹ ਤੇਰਾ ਜੱਸਰਾਂ ਦਾ ਕੱਕਾ
ਜਿਹੜਾ ਅੱਖਰਾਂ ਨੂੰ ਰੱਖਦਾ ਏ ਜੱਦ ਜੱਦ ਕੇ
ਪੇਂਡੂ ਏ ਸੁਭਾਅ ਕੁੜੇ ਤਾਹੀਓਂ ਪਾਉਂਦੇ ਗਾਹ
ਕੁੜੇ ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਪੇਂਡੂ ਏ ਸੁਭਾਅ ਕੁੜੇ ਤਾਹੀਓਂ ਪਾਉਂਦੇ ਗਾਹ
ਕੁੜੇ ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬਕਰੇ ਬਲਾਉਂਦੇ ਜੱਟ
ਬੁਲਾਉਂਦੇ ਜੱਟ ਭਰ ਭਰ ਕੇ
ਆ ਲੁਧਿਆਣੇ ਘੁੰਮਦੀ ਆ ਗੱਡੀ ਯਾਰ ਦੀ
ਕਿਪਸ ਆਲਾ ਰੂਟ ਸਾਰਾ ਜਾਮ ਹੋ ਗਿਆ
ਹੋ ਸ਼ੀਸ਼ਿਆਂ ਤੇ ਵੇਹਲੀ ਜੰਤਾ ਦੇ ਟੈਗ ਨੇ
ਤੱਤਾ ਚੋੱਬਰ ਵੀ ਤੇਰੇ ਮੂਹਰੇ ਕਾਮ ਹੋ ਗਿਆ
ਹੋ ਦੱਸ ਕੇਹੜਾ ਖਾਣੀ ਏ ਬ੍ਰੈਡ ਨਾਲ ਬਾਰੂਦ
ਜਿਹੜਾ ਸੀਤਿਆ ਏ ਸ਼ਿਕਾਰੀ ਤੋਂ ਸ਼ਿਕਾਰ ਕਰਕੇ
ਪੇਂਡੂ ਏ ਸੁਭਾਅ ਕੁੜੇ ਤਾਹੀਓਂ ਪਾਉਂਦੇ ਗਾਹ
ਕੁੜੇ ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਪੇਂਡੂ ਏ ਸੁਭਾਅ ਕੁੜੇ ਤਾਹੀਓਂ ਪਾਉਂਦੇ ਗਾਹ
ਕੁੜੇ ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬਕਰੇ ਬੁਲਾਉਂਦੇ ਜੱਟ ਭਰ ਭਰ ਕੇ
Written by: Tarsem Jassar, Western Penduz


