ミュージックビデオ

BAMB Song: Sukh-E Muzical Doctorz Feat. Badshah | Jaani
{artistName}の{trackName}のミュージックビデオを見る

特集

クレジット

PERFORMING ARTISTS
Sukh-E Muzical Doctorz
Sukh-E Muzical Doctorz
Performer
Badshah
Badshah
Performer
COMPOSITION & LYRICS
Sukh-E Muzical Doctorz
Sukh-E Muzical Doctorz
Composer
Jaani
Jaani
Lyrics

歌詞

ਨੀ ਤੂੰ ਐਨੀ ਜ਼ਿਆਦਾ lean ਹੋ ਗਈ ਐਨੀ ਜ਼ਿਆਦਾ lean ਹੋ ਗਈ ਭਾਰ ਜਿਵੇਂ ਖੰਭ, ਗੋਰੀਏ ਨੀ ਤੂੰ ਸੂਟ 'ਚ ਬੰਦੂਕ ਲਗਦੀ Jean ਵਿੱਚ ਬੰਬ, ਗੋਰੀਏ ਨੀ ਤੂੰ ਸੂਟ 'ਚ ਬੰਦੂਕ ਲਗਦੀ Jean ਵਿੱਚ ਬੰਬ, ਗੋਰੀਏ ਹੋ, ਜਿਹੜੀ ਲੱਕ ਤੇਰੇ ਦੀ look, ਹੋਰ ਲੱਕ ਦੀ ਨਹੀਂ ਜਿਹੜੀ ਅੱਖ ਤੇਰੀ ਦੀ look, ਹੋਰ ਅੱਖ ਦੀ ਨਹੀਂ ਹੋ, ਜਿਹੜੀ ਲੱਕ ਤੇਰੇ ਦੀ look, ਹੋਰ ਲੱਕ ਦੀ ਨਹੀਂ ਅੱਖ ਤੇਰੀ ਦੀ look, ਹੋਰ ਅੱਖ... ਹੋ, ਜਿਹੜੇ ਮੁੰਡੇ ਤੈਨੂੰ ਤੰਗ ਕਰਦੇ ਸਾਲੇ ਸਾਰੇ ਦੇਣੇ ਝੰਬ, ਗੋਰੀਏ ਨੀ ਤੂੰ ਸੂਟ 'ਚ ਬੰਦੂਕ ਲਗਦੀ Jean ਵਿੱਚ ਬੰਬ, ਗੋਰੀਏ ਨੀ ਤੂੰ ਸੂਟ 'ਚ ਬੰਦੂਕ ਲਗਦੀ Jean ਵਿੱਚ ਬੰਬ, ਗੋਰੀਏ ਨੀ ਤੂੰ ਸੂਟ 'ਚ ਬੰਦੂਕ ਲਗਦੀ Jean ਵਿੱਚ ਬੰਬ, ਗੋਰੀਏ (Jean ਵਿੱਚ ਬੰਬ, ਗੋਰੀਏ) It's your boy, Badshah कहने को India का best rapper हूँ But तुझे ऐसा क्या बोलूँ जो तूने सुना नहीं already? तेरी beauty के लिए मैं बिल्कुल भी तैयार नहीं Baby, even though I was born ready आँखे नीली, बहुत-थोड़ा सा make-up तुझको ही यहाँ देख रहे सब तेरी हरकतें देख के लगे अभी-अभी हुई single, आँखें सेक रहे सब जान-जान के लड़कों को ताड़ो मत (ताड़ो मत) मासूम हैं बच्चे, इन्हें मारो मत माना की गर्मी बहुत है लेकिन हाथ जोड़ के कहता हूँ "Baby, jacket उतारो मत" ਕਦੇ Kylie Jenner ਲਗਦੀ ਐ ਹੋ, ਕਦੇ ਤੂੰ Selena ਲਗਦੀ ਐ ਕਦੇ Kim Kardashian ਲਗਦੀ ਕਦੇ Katrina ਲਗਦੀ ਐ ਕਦੇ Kylie Jenner ਲਗਦੀ ਐ ਹੋ, ਕਦੇ ਤੂੰ Selena ਲਗਦੀ ਐ ਕਦੇ Kim Kardashian ਲਗਦੀ ਕਦੇ Katrina ਲਗਦੀ ਐ ਹੋ, ਕੱਲ one-piece ਪਾਇਆ ਵੇਖਿਆ One-piece ਪਾਇਆ ਵੇਖਿਆ Jaani ਸਾਰਾ ਗਿਆ ਕੰਬ, ਗੋਰੀਏ (Jaani ਸਾਰਾ ਗਿਆ ਕੰਬ, ਗੋਰੀਏ) ਨੀ ਤੂੰ ਸੂਟ 'ਚ ਬੰਦੂਕ ਲਗਦੀ Jean ਵਿੱਚ ਬੰਬ, ਗੋਰੀਏ ਨੀ ਤੂੰ ਸੂਟ 'ਚ ਬੰਦੂਕ ਲਗਦੀ Jean ਵਿੱਚ ਬੰਬ, ਗੋਰੀਏ (Jean ਵਿੱਚ ਬੰਬ...) Sukh-E साहब (Muzical Doctorz)
Writer(s): Badshah, Rajiv Kumar Girdher, Sukh-e Muzical Doctorz Lyrics powered by www.musixmatch.com
instagramSharePathic_arrow_out