ミュージックビデオ

Sidhu Moose Wala - Chosen | Sunny Malton | New Punjabi Song 2019 | Punjabi Love Song | Album Song
{artistName}の{trackName}のミュージックビデオを見る

特集

クレジット

PERFORMING ARTISTS
Punjabi Dump
Punjabi Dump
Performer
Sidhu Moose Wala
Sidhu Moose Wala
Performer
Sunny Malton
Sunny Malton
Performer
COMPOSITION & LYRICS
Sidhu Moose Wala
Sidhu Moose Wala
Lyrics
The Kidd
The Kidd
Composer

歌詞

My baby, I love you (Ayo) My baby, I love you (The Kidd) My baby, I love you My baby, baby, baby... My baby, I love you My baby, I love you My baby, I love you Hmm-mmm ਵੇ ਤੂੰ ਦੁਨੀਆ ਤੋਂ ਵੱਖ, ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ Step back ਕਰਦੀ ਨਹੀਂ ਧੀ ਜੱਟਾਂ ਦੀ ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ, ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ Step back ਕਰਦੀ ਨਹੀਂ ਧੀ ਜੱਟਾਂ ਦੀ ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ ਹਾਂ, ਹਾਂ-ਹਾਂ, ਹਾਂ-ਹਾਂ ਹਾਂ, ਹਾਂ, ਹਾਂ ਤੈਨੂੰ ਮੰਨੇ ਉਸਤਾਦ ਇਹ ਮੁੰਡੀਰ੍ਹ ਅੱਜ ਦੀ ਜੱਟੀ ਰੱਬ ਮੰਨ ਬੈਠੀ, ਉਹਤੋਂ ਪੁੱਛ ਤਾਂ ਸਹੀ ਬਾਕੀ on the track ਸੱਭ ਕਰ ਦਿਊਂਗੀ ਮੂੰਹੋਂ ਪਿਆਰ ਵਾਲ਼ੇ ਬੋਲ ਬੋਲ ਕੁਝ ਤਾਂ ਸਹੀ ਥਾਂਏ ਮਰ ਜਾਊਂ ਜੇ ਤੇਰੇ ਮੂੰਹੋਂ ਨਾਹ ਸੁਣਿਆ ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ Step back ਕਰਦੀ ਨਹੀਂ ਧੀ ਜੱਟਾਂ ਦੀ ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ, ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ Step back ਕਰਦੀ ਨਹੀਂ ਧੀ ਜੱਟਾਂ ਦੀ ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ Yeah, Sunny Malton, baby I just learned that you only believe as you wish to see And none of what you hear, check it It's like I told you from the start that this ride was gon' be bumpy I wondered if you survive the lies and still love me But it's funny, baby girl, 'cause you right here by my side We're like the hardest math equation that the world cannot divide It's ironic as in love, got them out of the mind It's like the Bird Box challenge, 'cause love is truly blind I should've paid attention to, and should've followed all the signs Now I'm writing you a letter just, just to make you mine And tell the world, it was lies, it ain't what it seems You were busy making money, they were busy making memes But none of that gon' stop me from following my dreams Me and you, you and I, that's, that's my only team ਵੇ ਤੂੰ rude ਜਿਹਾ ਜੱਟਾ ਬਣ habit ਗਿਐ ਜਿਹੜੀ ਕਦੇ ਵੀ ਨਾ ਹੋਣੀ ਮੈਥੋਂ change ਮੇਰੀ ਵੇ ਮੇਰਾ ਗੋਰਾ ਰੰਗ-ਰੂਪ ਤੈਨੂੰ ਫ਼ਬਦਾ ਈ ਨਾ ਕਾਸ਼ ਹੁੰਦੀ ਵੇ ਮੈਂ ਕਾਲ਼ੀ-ਕਾਲ਼ੀ Range ਤੇਰੀ ਵੇ ਇਹਨੂੰ ਸਾਂਭ-ਸਾਂਭ ਰੱਖੇ ਥਾਂ-ਥਾਂ ਸੁਣਿਆ ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ Step back ਕਰਦੀ ਨਹੀਂ ਧੀ ਜੱਟਾਂ ਦੀ ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ, ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ Step back ਕਰਦੀ ਨਹੀਂ ਧੀ ਜੱਟਾਂ ਦੀ ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ ਵੇ ਮੈਂ ੨੨ ਤੇ ਤੂੰ ੨੫, ਕੋਈ ਜਾਦੇ gap ਨਾ ਦੱਸ ਦਿਲਾਂ ਵਿੱਚ ਕਾਹਤੋਂ ਐਨਾ gap ਰੱਖਦਾ ਜੇ ਮੈਂ born, brought up ਆਂ Surrey ਵਿੱਚੋਂ ਵੇ ਤੇਰਾ ਮੂਸਾ ਵੀ Toronto ਜਿੰਨੀ hype ਰੱਖਦਾ ਜੇ ਮੈਂ born, brought up ਆਂ Surrey ਵਿੱਚੋਂ ਵੇ ਤੇਰਾ ਮੂਸਾ ਵੀ Toronto ਜਿੰਨੀ hype ਰੱਖਦਾ ਵੇ ਮੈਂ ਪਿੰਡ ਤੇਰੇ ਆ ਜਾਊਂ ਜੇ ਤੂੰ ਨਾਹ ਸੁਣਿਆ ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ Step back ਕਰਦੀ ਨਹੀਂ ਧੀ ਜੱਟਾਂ ਦੀ ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ, ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ, ਤੈਨੂੰ ਤਾਂ ਚੁਣਿਆ Step back ਕਰਦੀ ਨਹੀਂ ਧੀ ਜੱਟਾਂ ਦੀ ਵੇ ਤੂੰ ਛੱਡ ਦਈਂ ਬੇਸ਼ੱਕ, ਮੈਂ ਤਾਂ ਹਾਂ ਚੁਣਿਆ ਹਾਂ, ਹਾਂ-ਹਾਂ, ਹਾਂ-ਹਾਂ (yeah) ਹਾਂ, ਹਾਂ, ਹਾਂ (Sunny Malton, The Kidd) Sidhu Moose Wala ਤੈਨੂੰ ਪਤਾ ਈ ਐ, ਮੈਂ ਵੀ ਦਿਲ ਦਾ ਨਹੀਂ ਮਾੜਾ, hahahaha!
Writer(s): Sidhu Moose Wala Lyrics powered by www.musixmatch.com
instagramSharePathic_arrow_out