ミュージックビデオ

Struggler | (Full HD) | R Nait | Laddi Gill | Tru Makers | Punjabi Songs2019 | Jass Records
{artistName}の{trackName}のミュージックビデオを見る

クレジット

PERFORMING ARTISTS
R. Nait
R. Nait
Performer
COMPOSITION & LYRICS
R. Nait
R. Nait
Songwriter
Laddi Gill
Laddi Gill
Composer

歌詞

ਹਾਂ, ਤੇਰਾ ਵੀ ਰਕਾਨੇ ਗੋਰਾ-ਚਿੱਟਾ face ਨੀ ਜਿਵੇਂ ਸੀ ਮਹਾਨ copy ਵਾਲ਼ੇ ਵਰਕੇ ਤੂੰ ਵੀ ਜੱਟ ਬਿਨਾਂ ਬਿੱਲੋ ਸਾਹ ਲੈਂਦੀ ਨਾ ਕਿਸੇ ਵੱਲ ਵੇਖਾਂ ਨਾ ਮੈਂ ਅੱਖ ਭਰ ਕੇ (ਕਿਸੇ ਵੱਲ ਵੇਖਾਂ ਨਾ ਮੈਂ ਅੱਖ ਭਰ ਕੇ) ਕਲਾ ਬਿੱਲੋ ਜਾਂਦੀ ਐ growth ਕਰਦੀ ਬਸ ਇੱਕ ਲੈਣੀ ਮਹਿੰਗੀ car ਬਾਕੀ ਆ (Oh) R Nait, R Nait ਹੋ ਗਈ ਯੈਂਕਣੇ ਬਸ ਪਿੱਛੇ ਲੱਗਣੇ star ਬਾਕੀ ਆ (Oh) R Nait, R Nait ਹੋ ਗਈ ਯੈਂਕਣੇ ਬਸ ਪਿੱਛੇ ਲੱਗਣੇ star ਬਾਕੀ ਆ AK-੪੭ ਨਾਲ਼ੋਂ ਵੱਧ ਦੱਬਕਾ AK-੪੭ ਨਾਲ਼ੋਂ ਵੱਧ ਦੱਬਕਾ ਲੱਲੀ-ਛੱਲੀ ਕੋਲੋਂ ਡਰ ਚੂਰ ਹੋਈ ਨਾ (Oh) ਨੀ ਜੇ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ ਖ਼ੈਰ ਸੁੱਖ ਰੱਖੇ ਰੱਬ ਸਿਰੇ ਲੱਗ ਜੇ ਤੇਰੀ-ਮੇਰੀ life ਦਾ trip ਬਣਿਆ (Oh) ਵੇਖੀ ਢਿੱਲਾ ਛੱਡੀ ਨਾ ਜਿਉਣ ਜੋਗੀਏ ਗੋਰੀਆਂ ਬਾਂਹਾਂ ਦਾ ਜੋ grip ਬਣਿਆ ਹਰ ਕੋਈ ਚਾਹੁੰਦਾ propose ਠੋਕਣਾ ਵੇਖ ਬੀਬਾ ਕੱਚ ਦੇ glass ਵਰਗੀ (Oh) ਤੇਰੇ ਉਤੇ ਮਿੱਤਰਾਂ ਦਾ tag ਲੱਗਿਆ ਗੱਭਰੂ ਦੀ ਪਕੜ plass ਵਰਗੀ (Oh) ਤੇਰੇ ਉਤੇ ਮਿੱਤਰਾਂ ਦਾ tag ਲੱਗਿਆ ਗੱਭਰੂ ਦੀ ਪਕੜ plass ਵਰਗੀ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਿਆ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਿਆ ਕੀਤਾ ਕਿਸੇ ਗੱਲ ਦਾ ਗਰੂਰ ਕੋਈ ਨਾ (Oh) ਨੀ ਜੇ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ ਹਾਏ, ਰੱਖੇ ਤਲਵਾਰਾਂ ਵਾਂਗੂ ਤਿੱਖੀ eyebrow Look ਵਾਲ਼ਾ ਕੰਮ ਜਵਾਂ lit ਕਰਿਆ ਦਿੱਲੀ ਦੀਆਂ ਯੈਂਕਣਾਂ ਨੂੰ ਪਿੱਛੇ ਰੱਖਦੈ ਸੂਟ ਜਿਹੜਾ ਨਵਾਂ ਤੂੰ stitch ਕਰਿਆ Jimmy Choo Choo ਪਾ ਕੇ ਕਿੰਨੀ ਅੱਤ ਲੱਗੇਗੀ ਮਾੜੇ ਸਮੇ ਵਾਲ਼ੀ change ਹੋ ਜਾਏ tone... (Oh) ਸੌਂਹ ਤੇਰੇ ਸਿਰ ਦੀ, ਨੀ ਵਿਹਲੇ ਪਏ ਆ ਮੇਰੇ certificate'an ਉਤੇ ਲੈਲੈ loan ਨੀ (Oh) ਸੌਂਹ ਤੇਰੇ ਸਿਰ ਦੀ, ਨੀ ਵਿਹਲੇ ਪਏ ਆ ਮੇਰੇ certificate'an ਉਤੇ ਲੈਲੈ loan ਨੀ ਘਰ-ਘਰ ਦੇਵੇ ਜਿਹੜਾ job ਆਣਕੇ ਘਰ-ਘਰ ਦੇਵੇ ਜਿਹੜਾ job ਆਣਕੇ ਐਸਾ ਹਾਲੇ ਮਿਲ਼ਿਆ ਹਜ਼ੂਰ ਕੋਈ ਨਾ (Oh) ਨੀ ਜੇ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ ਹਾਂ, ਅਸਲ ਦੇ ਵਿੱਚ ਜਜ਼ਬਾਤ ਵੇਚੀਦੇ ਲੋਕੀ ਮੁੱਲ ਪਾਉਂਦੇ ਭਾਵੇਂ ਕਹਿ ਕੇ ਗੀਤ ਦਾ (Oh) ਹੋਣਾ success ਕੋਈ ਵੱਡੀ ਗੱਲ ਨਹੀਂ ਹੋਵੇ ਨਾ ਰਕਾਨੇ ਬੰਦਾ ਮਾੜਾ ਨੀਅਤ ਦਾ ਕੀ ਦਸਾਂ ਬੜੀ ਟੇਢੀ line ਪਤਲੋ ਸੋਚ ਤੇ ਸਮਝ ਮੁੰਡਾ ਪੱਬ ਚੱਕਦਾ (Oh) ਤਾਂ ਵੀ ਸਾਲ਼ੇ ਰਹਿੰਦੇ ignore ਮਾਰਦੇ ਨਾਲ਼ੇ ਪਤਾ ਆ ਪਰਾਉਣਾ ਕਿੰਨਾ ਦਮ ਰੱਖਦਾ (Oh) ਤਾਂ ਵੀ ਸਾਲ਼ੇ ਰਹਿੰਦੇ ignore ਮਾਰਦੇ ਨਾਲ਼ੇ ਪਤਾ ਆ ਪਰਾਉਣਾ ਕਿੰਨਾ ਦਮ ਰੱਖਦਾ ਧਰਮਪੁਰੇ ਜਾਊਂ ਨੀ ਮੈਂ ਕਿਹੜਾ ਮੂੰਹ ਲੈਕੇ? ਧਰਮਪੁਰੇ ਜਾਊਂ ਨੀ ਮੈਂ ਕਿਹੜਾ ਮੂੰਹ ਲੈਕੇ? ਗੱਲ PB-੩੧ ਵਾਲੀ ਮਸ਼ਹੂਰ ਹੋਈ ਨਾ (PB-੩੧ ਵਾਲੀ ਮਸ਼ਹੂਰ ਹੋਈ ਨਾ) (Oh) ਨੀ ਜੇ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ (Laddi Gill)
Writer(s): R. Nait Lyrics powered by www.musixmatch.com
instagramSharePathic_arrow_out