歌詞

Nawab StarboyMusicX (Sunday Monday ਕਰੇ ਤੇਰੀ ਤੋਰ ਨੀ) (ਸੌਂਹ ਲੱਗੇ ਭੰਗ ਵਾਲ਼ੀ ਲੋਰ ਨੀ) Sunday Monday ਕਰੇ ਤੇਰੀ ਤੋਰ ਨੀ ਸੌਂਹ ਲੱਗੇ ਭੰਗ ਵਾਲ਼ੀ ਲੋਰ ਨੀ Face 'ਤੇ ਕੀ ਲਾਉਣੀ ਐਂ? ਨੀ ਦੱਸ ਕਿਹੜੇ gym ਆਉਣੀ ਐਂ? Figure ਖੂਨ ਸਾੜਦਾ ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ Dark colour ਪਾਏ hidden ਪਿੱਛੇ car'an ਘੁੰਮਣ ਦਾ ਇਹੀ reason Dark colour ਪਾਏ hidden ਪਿੱਛੇ car'an ਘੁੰਮਣ ਦਾ ਇਹੀ reason ਨੀ ਲੱਕ ਜਵਾਂ zero ਕਰਿਆ ਸੁੱਚਾ ਫ਼ਿਰ ਯਾਰ ਵੀ ਮਰਿਆ ਨਜ਼ਰਾਂ ਨਾਲ਼ ਤਾੜਦਾ ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ ਇੱਕੋ ਚੀਜ਼ ਕਰੀ ਜਾਂਦੀ confuse ਨੀ ਸੱਚੀਂ ਦੱਸ ਕਾਹਤੋਂ heel ਕਰੇਂ use ਨੀ? ਇੱਕੋ ਚੀਜ਼ ਕਰੀ ਜਾਂਦੀ confuse ਨੀ ਸੱਚੀਂ ਦੱਸ ਕਾਹਤੋਂ heel ਕਰੇਂ use ਨੀ? One piece ਪਾਕੇ ਜਿਹੜੇ Club ਦੱਸ ਜਾਕੇ ਕਿਹੜੇ? ਹੁਸਨ ਚੰਦ ਚਾੜਦਾ ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ (ਹਾਏ ਨੀ ਤੇਰਾ) (ਹਾਏ ਨੀ ਤੇਰਾ tattoo, tattoo, tattoo, tattoo) (ਹਾਏ ਨੀ ਤੇਰਾ tattoo, tattoo, tattoo, tattoo)
Writer(s): Tor Erik Hermansen, Mikkel Storleer Eriksen, Amanda Ghost, Ian Alec Harvey Dench Lyrics powered by www.musixmatch.com
instagramSharePathic_arrow_out