album cover
Pyar Bolda
75,311
Hip-Hop/Rap
Pyar Boldaは、アルバム『 』の一部として2019年10月2日にBrown Town MusicによりリリースされましたPyar Bolda - Single
album cover
リリース日2019年10月2日
レーベルBrown Town Music
メロディック度
アコースティック度
ヴァランス
ダンサビリティ
エネルギー
BPM160

クレジット

PERFORMING ARTISTS
Gur Sidhu
Gur Sidhu
Performer
Jassa Dhillon
Jassa Dhillon
Performer
COMPOSITION & LYRICS
Gur Sidhu
Gur Sidhu
Composer
Jassa Dhillon
Jassa Dhillon
Songwriter

歌詞

ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
ਨਾਲ ਮੇਰੇ ਗੱਲ ਕਰ ਕੋਲ ਮੇਰੇ ਖੜ੍ਹ ਕੇ
ਕਾਲਿਆਂ ਨੈਣਾਂ ਚ ਅੱਖਾਂ ਲਾਲ ਪਾ ਕੇ ਦੇਖ ਲੇ
ਜਾਨ ਮੇਰੀ ਨਿਕਲੇ ਦੁਨਾਲੀ ਤੇਰੀ ਬੜਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
ਤੂੰ ਬੜਾ ਮਸ਼ਹੂਰ ਵੇ
ਨਿਰਰਾ ਹੀ ਤੂੰ ਨੂਰ ਵੇ
ਮਿੱਠਾ ਬੜਾ ਲੱਗਦਾ
ਘੂਰ ਦਾ ਸਰੂਰ ਵੇ
ਰਾਹ ਜਿੱਥੇ ਹੋਣ ਨਾ
ਖਤਮ ਲੈਜਾ ਦੂਰ ਵੇ
ਸੁਨ ਮੇਰੇ ਵੇਲਿਆ
ਮੈਂ ਹੋਈ ਮਜਬੂਰ ਵੇ
ਰੁਕ ਰੁਕ ਸਾਹ ਚੱਲਦੇ (ਸਾਹ ਚੱਲਦੇ)
ਇਸ਼ਕ ਵਿਚ ਵੜ ਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
(ਪਿਆਰ ਬੋਲਦਾ ਏ ਜੱਟਾ ਚੜ੍ਹ ਕੇ)
ਜਦੋ ਕੀਤੇ ਸੁਣਦੇ ਆਵਾਜ਼ ਕੰਨ ਫਿਰੇ ਦੀ
ਵੇ ਓਸੇ ਵੇਲੇ ਕਰਦੀ ਦੁਆ ਮੈਂ ਤੇਰੀ ਖੈਰ ਦੀ
ਵੇ ਯਾਰੀ ਤੇਰੀ ਤਵੱਜੋ ਨਾ ਗਿਣਤੀ ਨਾ ਵੈਰ ਦੀ
ਵੇ ਤੌਰ ਤੇਰੀ ਦੇਖ ਕੇ ਮੰਡੀਰ ਸਾਡੇ ਸ਼ਹਿਰ ਦੀ
ਦਿਲ ਬੜਾ ਦਰਦਾ (ਦਰਦਾ)
ਸਮਾਂ ਤੇਰੇ ਪੜ੍ਹਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
(ਪਿਆਰ ਬੋਲਦਾ ਏ ਜੱਟਾ)
ਹੋ ਨਖਰੋ ਦਾ ਸਾਵਲਾ ਹੀ ਰੰਗ ਵੇ
ਹੋ ਨਖਰੋ ਦੀ ਤੂੰ ਹੀ ਬੇਸ ਮੰਗ ਵੇ
ਐਡ ਤੇਰੀ ਜੱਸਿਆ ਵੇ ਹੋਰਾਂ ਨਾਲੋ ਗੱਲ
ਕੱਢਦਾ ਕਿਵੇਂ ਦਿਨ ਮੇਰਾ ਲੰਘਦਾ ਨੀ ਪਲ
ਨਬੇੜ ਸਾਰਾ ਮਸਲਾ ਤੇ ਕਰ ਕੋਈ ਹੱਲ
ਸਾਂਭ ਲੂ ਜਮਾਨਾ ਸਾਰਾ ਨਾਲ ਮੇਰੀ ਚੱਲ
ਖੋਲ੍ਹੂ ਤੇਰੇ ਰੱਬ ਤੋਂ (ਰੱਬ ਤੋਂ)
ਲੇਖਾਂ ਦੇ ਨਾਲ ਲਾਡ ਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
ਸਿਰ ਤੇਰਾ ਪਿਆਰ ਬੋਲਦਾ ਏ ਜੱਟਾ ਚੜ੍ਹ ਕੇ
(ਪਿਆਰ ਬੋਲਦਾ ਏ ਜੱਟਾ ਚੜ੍ਹ ਕੇ)
Written by: Gur Sidhu, Jassa Dhillion
instagramSharePathic_arrow_out􀆄 copy􀐅􀋲

Loading...