歌詞

Desi Crew, Desi Crew Desi Crew, Desi Crew ਆ ਵੇ ਮੁੰਡਿਆ, ਦਵਾਂ tution ਇਸ਼ਕ ਵਿਸ਼ੇ ਦੀ ਤੈਨੂੰ ਨੀ ਹੱਕ ਖੋਣ ਦੀ coaching ਦਿੰਦੈ, ਵੈਲੀ ਚਾਚਾ ਮੈਨੂੰ ਓ, ਹੱਕ ਖੋਣ ਦੀ coaching ਦਿੰਦੈ, ਵੈਲੀ ਚਾਚਾ ਮੈਨੂੰ ਓ, ਬਾਠਾਂ ਵਾਲਿਆ ਬਾਠਾਂ ਮੰਨ, ਨਈਂ ਕਰਦੂੰ ਮੁਖ਼ਬਰੀ ਚੌਂਕੀ ਤੂੰ ਦਿਲ ਵੱਟੇ ਦਿਲ ਮੰਗਦੀ, ਜੱਟ ਕਬਜ਼ੇ ਲੈਣ ਦਾ ਸ਼ੌਂਕੀ ਦਿਲ ਵੱਟੇ ਦਿਲ ਮੰਗਦੀ, ਜੱਟ ਕਬਜ਼ੇ ਲੈਣ ਦਾ ਸ਼ੌਂਕੀ ਤੂੰ ਦਿਲ ਵੱਟੇ ਦਿਲ ਮੰਗਦੀ ਵੇ ਨੈਣ ਜੱਟੀ ਦੇ ਅਰਜਨ ਵਰਗੇ, ਜਾਕੇ ਟਿਕਾਣੇ ਗੁੱਡਦੇ ਹੋ, ਜੱਟ, ਹਾਥੀ ਤੇ ਗੱਗੂ ਗਿੱਲ ਤਿੰਨੇ ਝੂਮ-ਝੂਮ ਕੇ ਤੁਰਦੇ ਹੋ, ਜੱਟ, ਹਾਥੀ ਤੇ ਗੱਗੂ ਗਿੱਲ ਤਿੰਨੇ ਝੂਮ-ਝੂਮ ਕੇ ਤੁਰਦੇ ਵੇ ਦੇ ਜਾ ਦਰਸ਼ਨ ਸਿਖ਼ਰ ਦੁਪਹਿਰੇ, doggy ਜਾਣ ਦੇ ਭੌਂਕੀ ਤੂੰ ਦਿਲ ਵੱਟੇ ਦਿਲ ਮੰਗਦੀ, ਜੱਟ ਕਬਜ਼ੇ ਲੈਣ ਦਾ ਸ਼ੌਂਕੀ ਦਿਲ ਵੱਟੇ ਦਿਲ ਮੰਗਦੀ, ਜੱਟ ਕਬਜ਼ੇ ਲੈਣ ਦਾ ਸ਼ੌਂਕੀ ਤੂੰ ਦਿਲ ਵੱਟੇ ਦਿਲ ਮੰਗਦੀ ਹੋ, ਦੇਖ ਕੇ ਗੱਬਰੂ ਬਾਗ਼ੀ touch ਦਾ, ਕਿਉਂ ਜ਼ੁਲਫਾਂ ਲਹਿਰਾਉਂਦੀ ਵੇ Mount Everest ਵਰਗੀ ਜੱਟੀ, ਕਿਸਮਤ ਨਾਲ਼ ਥਿਉਂਦੀ ਓ, Mount Everest ਵਰਗੀ ਜੱਟੀ, ਕਿਸਮਤ ਨਾਲ਼ ਥਿਉਂਦੀ ਨੀ ਇਸ਼ਕੇ ਦਿਏ ਰਾਹ ਔਖੇ ਨੇ, ਜਿਵੇਂ ਲੱਗਦੀ Mexico donkey ਮੈਂ ਦਿਲ ਵੱਟੇ ਦਿਲ ਮੰਗਦੀ, ਜੱਟ ਕਬਜ਼ੇ ਲੈਣ ਦਾ ਸ਼ੌਂਕੀ ਮੈਂ ਦਿਲ ਵੱਟੇ ਦਿਲ ਮੰਗਦੀ, ਜੱਟ ਕਬਜ਼ੇ ਲੈਣ ਦਾ ਸ਼ੌਂਕੀ ਮੈਂ ਦਿਲ ਵੱਟੇ ਦਿਲ ਮੰਗਦੀ ਓ, ਇੱਕ ਗੱਲ ਪੱਕੀ ਜੱਟਾਂ ਦੇ ਪੁੱਤ, ਜੰਮਦੇ ਕਰਨ ਅਡਵਾਈਆਂ ਹੋ, calculator ਕੋਲ਼ ਨੀ ਰੱਖਿਆ, ਜਿੱਥੇ ਯਾਰੀਆਂ ਲਾਈਆਂ ਹੋ, calculator ਕੋਲ਼ ਨੀ ਰੱਖਿਆ, ਜਿੱਥੇ ਯਾਰੀਆਂ ਲਾਈਆਂ ਨੀ ੩੩ ਕਿਲੇ ਮਿਣ ਕੇ ਆਉਂਦੇ, ਨਾ ੩੨ ਨਾ ੩੪ (ਹਾ-ਹਾ-ਹਾ) ਤੂੰ ਦਿਲ ਵੱਟੇ... (Desi Crew, Desi Crew, Desi Crew, Desi Crew) ਤੂੰ ਦਿਲ ਵੱਟੇ... ਤੂੰ ਦਿਲ ਵੱਟੇ ਦਿਲ ਮੰਗਦੀ, ਜੱਟ ਕਬਜ਼ੇ ਲੈਣ ਦਾ ਸ਼ੌਂਕੀ ਦਿਲ ਵੱਟੇ ਦਿਲ ਮੰਗਦੀ, ਜੱਟ ਕਬਜ਼ੇ ਲੈਣ ਦਾ ਸ਼ੌਂਕੀ ਤੂੰ ਦਿਲ ਵੱਟੇ ਦਿਲ ਮੰਗਦੀ
Writer(s): Narinder Batth, Desi Crew Lyrics powered by www.musixmatch.com
instagramSharePathic_arrow_out