ミュージックビデオ

特集

クレジット

PERFORMING ARTISTS
Karan Aujla
Karan Aujla
Performer
COMPOSITION & LYRICS
Jaskaran Singh Aujla
Jaskaran Singh Aujla
Songwriter

歌詞

Desi Crew, Desi Crew (Desi Crew, Desi Crew) ਓ, ਤਿੰਨ ਤੋਲ਼ੇ ਦੀਆਂ ਕੁੜੇ ਬਾਲ਼ੀਆਂ ਦੱਸ ਕੀਹਦੇ ਕਹਿਣ ਉਤੇ ਲਾ ਲਈਆਂ ਮੇਰਾ ਤੈਨੂੰ ਚੇਤਾ ਜ਼ਰਾ ਆਇਆ ਨਹੀਂ ਕੀਹਦੇ ਗਲ਼ ਜਾ ਕੇ ਬਾਹਾਂ ਪਾ ਲਈਆਂ? ਮੈਨੂੰ ਪੱਕਾ ਪਤਾ ਕਿੱਥੇ ਜਾਕੇ ਆਈ ਐ ਮੈਨੂੰ ਪੱਕਾ ਪਤਾ ਕਿੱਥੇ ਜਾਕੇ ਆਈ ਐ ਨੀ ਹੁਣ ਤੁਰੀ ਫਿਰਦੀ ਸ਼ਰੀਫ਼ਾਂ ਵਾਂਗਰਾਂ (ਹੁਣ ਤੁਰੀ ਫਿਰਦੀ ਸ਼ਰੀਫ਼ਾਂ ਵਾਂਗਰਾਂ) ਓ, ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਐ ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਐ ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ (ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ) ਓ, ਮੇਰਾ favorite ਨੀ ਤੂੰ ਪਾ ਕੇ ਕਾਲ਼ਾ ਸੂਟ ਗਈ ਬਣਕੇ cute ਗਈ, ਤੂੰ ਹੋ ਕਿਉਂ mute ਗਈ? (ਬਣਕੇ cute ਗਈ, ਤੂੰ ਹੋ ਕਿਉਂ mute ਗਈ?) ਆਉਂਦੀ ਹੋਈ ਦੀ ਝਾਂਜਰਾਂ ਤੋਂ ਬਿਨਾਂ ਦਿਖੀ ਤੋਰ ਸੀ ਝਾਂਜਰਾਂ ਦਾ ਸ਼ੋਰ ਸੀ ਜਾਂ ਗੱਲ ਕੋਈ ਹੋਰ ਸੀ ਓ, ਮੈਂ ਸੀ ਪਾਈਆਂ ਕੀਹਤੋਂ ਤੂੰ ਲਹਾ ਕੇ ਆਈ ਐ ਮੈਂ ਸੀ ਪਾਈਆਂ ਕੀਹਤੋਂ ਤੂੰ ਲਹਾ ਕੇ ਆਈ ਐ ਨੀ ਦਿੱਤੀਆਂ ਨੂੰ ਹੋਏ ਸੀਗੇ ਦਿਨ ੧੫ ਓ, ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਐ ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਐ ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ (ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ) (ਹੋ, ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਐ) (ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ) (ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਐ) (ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ) ਓ, ਚਿਹਰੇ 'ਤੇ smile ਸੀ, ਤੇ ਹੱਥਾਂ ਵਿਚ ਹੱਥ ਸੀ ਤੂੰ ਕਿਹੜਾ ਘੱਟ ਸੀ? ਨੀ time ੬:੪੫ ਸੀ (ਤੂੰ ਕਿਹੜਾ ਘੱਟ ਸੀ? ਨੀ time ੬:੪੫ ਸੀ) ਓ, ਦੇਖਦਾ ਨਾ ਹੋਵੇ ਕੋਈ ਆਲ਼ੇ-ਦਾਲ਼ੇ ਅੱਖ ਸੀ ਪੂਰੀ ਪੱਕ-ਥੱਕ ਸੀ, ਨੀ ਤਾਂਹੀ ਮੈਨੂੰ ਸ਼ੱਕ ਸੀ ਓ, ਰੂਹ ਤੇਰੀ ਗੰਧਲ਼ੀ ਕਰਾਕੇ ਆਈ ਐ ਰੂਹ ਤੇਰੀ ਗੰਧਲ਼ੀ ਕਰਾਕੇ ਆਈ ਐ ਨੀ ਜਾ ਕੇ ਸਾਫ਼ ਹੋਣੀ ਨਹੀਂ ਮਸੀਤਾਂ-ਮੰਦਰਾਂ ਓ, ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਐ ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਐ ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ (ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ) ਓ, ਜਿਹੜੀ ਮੇਰੇ ਨਾਲ ਕਰੀ, ਬਾਹਲ਼ੀ ਚੰਗੀ ਗੱਲ ਨਹੀਂ ਵਿਗੜੀ ਤੂੰ ਕੱਲ੍ਹ ਨੀ, ਤੇ ਅੱਜ ਪਰ੍ਹਾਂ ਚੱਲ ਨੀ (ਵਿਗੜੀ ਤੂੰ ਕੱਲ੍ਹ ਨੀ, ਤੇ ਅੱਜ ਪਰ੍ਹਾਂ ਚੱਲ ਨੀ) ਓ, ਔਜਲੇ, ਨੀ ਔਜਲੇ ਨੇ ਤੋਰ ਕਰੀ judge ਸੀ ਖੌਰੇ ਕਿਹੜੇ ਚੱਜ ਸੀ, ਨੀ ਜਾਂਦੀ ਸਜ-ਸਜ ਸੀ ਜੀਹਨੂੰ ਚਾਰ ਦਿਨਾਂ ਲਈ ਹਸਾ ਕੇ ਆਈ ਐ ਜੀਹਨੂੰ ਚਾਰ ਦਿਨਾਂ ਲਈ ਹਸਾ ਕੇ ਆਈ ਐ ਨੀ ਬਾਅਦ ਵਿਚ ਕਰੇਂਗੀ ਖਰਾਬ ਸੱਧਰਾਂ ਓ, ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਐ ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ ਗੈਰਾਂ ਦੇ ਵਿਹੜੇ 'ਚ ਛਣਕਾ ਕੇ ਆਈ ਐ ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ (ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ) ਓ, ਮੈਨੂੰ ਛਣ-ਛਣ ਕਰਕੇ ਦੱਸ ਗਏ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ ਕਿ ਗੇੜਾ ਕੱਢ ਕੇ ਆਈ ਐ ਸਾਡੀ ਝਾਂਜਰ ਵਿਹੜੇ ਗੈਰਾਂ ਦੇ ਸਾਡੀ ਝਾਂਜਰ ਵਿਹੜੇ ਗੈਰਾਂ ਦੇ
Writer(s): Satpal Singh, Kabal Rattan Singh Lyrics powered by www.musixmatch.com
instagramSharePathic_arrow_out