ミュージックビデオ
ミュージックビデオ
クレジット
PERFORMING ARTISTS
Garry Sandhu
Performer
COMPOSITION & LYRICS
Lovey Akhtar
Composer
Mani Kakra
Songwriter
歌詞
ਮੈਂ ਕਿਹਾ, "ਪਿਆਰ-ਪਿਊਰ ਮੇਰੇ ਬਸ ਦੀ ਗੱਲ ਨਹੀਂ"
ਕਹਿੰਦੀ, "ਇੱਕ ਵਾਰ ਕਰਕੇ ਤਾਂ ਦੇਖ"
ਮੈਂ ਕਿਹਾ, "ਮੈਂ ਬੰਦਾ ਬੜਾ ਗ਼ਲਤ ਆਂ, ਮੈਨੂੰ ਜਰਨਾ ਬੜਾ ਔਖਾ"
ਮਰਜਾਣੀ ਕਹਿੰਦੀ, "ਮੈਂ ਜਰ ਲਾਂਗੀ"
ਮੈਂ ਕਿਹਾ, ਫ਼ਿਰ ਕਿਹਾ ਉਹਨੂੰ
ਮੈਂ ਕਿਹਾ, "ਰਹਿਣ ਦੇ ਯਾਰ, ਛੱਡ ਕੇ ਦੇਖ"
ਕਹਿੰਦੀ, "ਇੱਕ ਵਾਰੀ ਅੱਖਾਂ 'ਚ ਅੱਖਾਂ ਤਾਂ ਪਾ ਕੇ ਦੇਖ ਲੈ, ਕੁੱਤਿਆ"
ਤੇ ਮੈਂ ਪਾ ਲਈਆਂ ਫ਼ਿਰ
ਫ਼ਿਰ ਅਸਾਂ ਨੂੰ ਪਿਆਰ ਹੋ ਗਿਆ ਜੀ
ਫ਼ਿਰ ਕੀ ਹੋਣਾ ਸੀ, ਜਿਹੜੀ ਗੱਲ ਦਾ ਡਰ ਸੀ ਓਹੀ ਹੋ ਗਈ
Garry Sandhu ਫ਼ਿਰ ਮਾੜਾ
Aha, ਚਲੋ, ਕੋਈ ਗੱਲ ਨਹੀਂ
ਜਿੱਥੇ ਇੰਨੀਆਂ ਬਦਨਾਮੀਆਂ, ਇੱਕ ਬਦਨਾਮੀ ਹੋਰ ਸਹੀ
ਵੈਸੇ ਵੀ ਜ਼ਿੰਦਗੀ ਬੜੀ ਛੋਟੀ ਐ
ਮੈਂ ਬੇਫ਼ਿਕਰਾ ਜਿਹਾ ਹੋ ਗਿਆ ਸੀ
ਨੀ ਦਿਲ ਤੇਰੇ ਨਾਲ਼ ਲਾ ਕੇ
ਮੈਂ ਰਿਸ਼ਤੇ ਵੀ ਸੱਭ ਭੁੱਲ ਗਿਆ ਸੀ
ਤੈਨੂੰ ਆਪਣਾ ਬਣਾ ਕੇ
ਮੈਨੂੰ ਆਪਣਾ ਤੂੰ ਕਹਿ ਕੇ, ਤਨ-ਮਨ ਮੇਰਾ ਲੈਕੇ
ਮੈਨੂੰ ਆਪਣਾ ਤੂੰ ਕਹਿ ਕੇ, ਤਨ-ਮਨ ਮੇਰਾ ਲੈਕੇ
ਨੀ ਤੂੰ ਛੇਤੀ ਅੱਕ ਗਈ, ਹਾਏ, ਛੇਤੀ ਅੱਕ ਗਈ
ਮੇਰੇ ਤੂੰ ਪਿਆਰਾਂ ਦਾ, ਕੀਤੇ ਏਤਬਾਰਾਂ ਦਾ
ਹਾਏ, ਫ਼ਾਇਦਾ ਚੱਕ ਗਈ, ਫ਼ਾਇਦਾ ਚੱਕ ਗਈ
ਨੀ ਮੈਂ ਫ਼ੈਸਲੇ ਜ਼ਿੰਦਗੀ ਦੇ
ਤੇਰੇ ਹੱਕ ਵਿੱਚ ਛੱਡੀ ਬੈਠਾ ਸੀ
ਸਾਫ਼ ਦਿਲ ਸੀਗਾ ਸ਼ੀਸ਼ੇ ਵਰਗਾ
ਸਾਰੇ ਸ਼ੱਕ ਵੀ ਮੈਂ ਕੱਢੀ ਬੈਠਾ ਸੀ
ਤੂੰ ਰੱਬ ਦਾ ਭੇਸ ਬਣਾ ਕੇ, ਭੇਦ ਦਿਲਾਂ ਦੇ ਪਾ ਕੇ
ਰੱਬ ਦਾ ਭੇਸ ਬਣਾ ਕੇ, ਭੇਦ ਦਿਲਾਂ ਦੇ ਪਾ ਕੇ
ਅਜ਼ਮਾ ਸਾਰੇ luck ਗਈ, ਅਜ਼ਮਾ luck ਗਈ
ਮੇਰੇ ਤੂੰ ਪਿਆਰਾਂ ਦਾ, ਕੀਤੇ ਏਤਬਾਰਾਂ ਦਾ
ਹਾਏ, ਫ਼ਾਇਦਾ ਚੱਕ ਗਈ, ਫ਼ਾਇਦਾ ਚੱਕ ਗਈ
ਪੈਰਾਂ ਥੱਲੇ ਜ਼ਿੰਦਗੀ ਨੂੰ ਰੋਲ਼ ਕੇ
ਜਾ ਕੇ ਲੱਗ ਗਈ ਐ ਆਪ ਕਿਨਾਰੇ
ਪੈਰਾਂ ਥੱਲੇ ਜ਼ਿੰਦਗੀ ਨੂੰ ਰੋਲ਼ ਕੇ
ਜਾ ਕੇ ਲੱਗ ਗਈ ਐ ਆਪ ਕਿਨਾਰੇ
Mani ਕਾਕੜਾ ਦਾ feel ਹੁਣ ਕੱਲਾ ਕਰਦਾ
ਹਰ ਸ਼ਹਿਰ ਵਿੱਚੋਂ ਲੱਭਦਾ ਸਹਾਰੇ
ਹੋ, ਮੈਨੂੰ ਲਾ ਕੇ ਝੂਠਾ ਲਾਰਾ, ਹੁਣ ਕਹਿੰਦੀ, "Garry ਮਾੜਾ"
ਪਹਿਲਾਂ ਲਾ ਕੇ ਝੂਠਾ ਲਾਰਾ, ਹੁਣ ਕਹਿੰਦੀ, "Sandhu ਮਾੜਾ"
ਕਰ ਸੁਪਨੇ fu-k ਗਈ, ਹਾਏ, ਸੁਪਨੇ fu-k ਗਈ
ਮੇਰੇ ਤੂੰ ਪਿਆਰਾਂ ਦਾ, ਕੀਤੇ ਏਤਬਾਰਾਂ ਦਾ
ਹਾਏ, ਫ਼ਾਇਦਾ ਚੱਕ ਗਈ, ਫ਼ਾਇਦਾ ਚੱਕ ਗਈ
ਫ਼ਾਇਦਾ ਚੱਕ ਗਈ, ਫ਼ਾਇਦਾ ਚੱਕ ਗਈ
Lovey Akhtar
Written by: Lovey Akhtar, Mani Kakra