歌詞

(ਆਮੀਨ, ਆਮੀਨ, ਆਮੀਨ, ਆਮੀਨ) ਜਿਵੇਂ ਚਾਹਾਂ ਮੈਂ, ਚਾਹੇ ਕਦੇ ਉਹ ਮੈਨੂੰ ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ ਉਹਨੇ ਮਰਜਾਣੀ ਨੇ ਹੋ ਜਾਣਾ ਮੇਰੀ ਉਸੇ ਪਲ ਜੇ ਉਹਨੂੰ ਦੇਖਦੇ ਹੋਏ ਦੇਖ ਲਵੇ ਉਹ ਮੈਨੂੰ ਅੱਲਾਹ, ਆਮੀਨ ਕਹਾਂ ਮੈਂ, ਮੰਗੀ ਹਰ ਦੁਆ ਤੋਂ ਬਾਅਦ ਅੱਲਾਹ, ਹਾਲ ਬੁਰਾ ਏ ਆਸ਼ਿਕ ਦਾ, ਹੋ ਗਏ ਬਰਬਾਦ "ਉਹਨੂੰ ਕਰਦੇ ਮੇਰੀ", ਕਹਿ ਰਿਹਾ ਮੈਂ ਤੈਨੂੰ ਜਿਵੇਂ ਚਾਹਾਂ ਮੈਂ, ਚਾਹੇ ਕਦੇ ਉਹ ਮੈਨੂੰ ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ ਜਿਵੇਂ ਚਾਹਾਂ ਮੈਂ, ਚਾਹੇ ਕਦੇ ਉਹ ਮੈਨੂੰ ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ (ਆਮੀਨ, ਆਮੀਨ, ਆਮੀਨ, ਆਮੀਨ) ਉਹ ਮੇਰੇ ਤੋਂ ਨਹੀਂ ਮੰਨਣੀ, ਉਹਨੂੰ ਤੂੰ ਮਨਾਉਣਾ ਐ ਇਸੇ ਕਰਕੇ ਅੱਲਾਹ ਤੈਨੂੰ ਅੱਜ ਮਨਾਉਣਾ ਐ ਕਿੰਨੇ ਰੋਜ਼ੇ ਬੀਤ ਗਏ, ਮੇਰੀ ਈਦ ਨਹੀਂ ਆਈ ਮੰਨਜਾ ਅੱਲਾਹ, ਹੁਣ ਕੀ ਮੈਥੋਂ ਹੱਜ ਕਰਾਉਣਾ ਐ? ਅੱਲਾਹ, ਆਮੀਨ ਕਹਾਂ ਮੈਂ ਮੰਗੀ ਹਰ ਦੁਆ ਤੋਂ ਬਾਅਦ (ਦੁਆ ਤੋਂ ਬਾਅਦ) ਅੱਲਾਹ, ਹਾਲ ਬੁਰਾ ਏ ਆਸ਼ਿਕ ਦਾ ਹੋ ਗਏ ਬਰਬਾਦ (ਹੋ ਗਏ ਬਰਬਾਦ) ਤੇਰੇ ਬਿਨਾ ਮੈਂ ਜਾ ਕੇ ਅਰਜ਼ ਕਰਾਂ ਹੁਣ ਕੀਹਨੂੰ? ਜਿਵੇਂ ਚਾਹਾਂ ਮੈਂ, ਚਾਹੇ ਕਦੇ ਉਹ ਮੈਨੂੰ ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ ਜਿਵੇਂ ਚਾਹਾਂ ਮੈਂ, ਚਾਹੇ ਕਦੇ ਉਹ ਮੈਨੂੰ ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ हवाओं में है, फ़िज़ाओं में है वो तो हमारी निगाहों में है उसके ख़यालों में हम तो नहीं वो तो हमारी दुआओं में है हवाओं में है, फ़िज़ाओं में है वो तो हमारी निगाहों में है उसके ख़यालों में हम तो नहीं वो तो हमारी दुआओं में है (रहमत कर, रहमत कर, थोड़ी सी रहमत कर) (ज़हमत कर, ज़हमत कर, थोड़ी सी ज़हमत कर) ਦੁਬਾਰਾਂ ਆਕੇ... ਦੁਬਾਰਾਂ ਆਕੇ ਨਾ Nirmaan ਸਤਾਵੇ ਤੈਨੂੰ ਜਿਵੇਂ ਚਾਹਾਂ ਮੈਂ, ਚਾਹੇ ਕਦੇ ਉਹ ਮੈਨੂੰ ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ ਜਿਵੇਂ ਚਾਹਾਂ ਮੈਂ, ਚਾਹੇ ਕਦੇ ਉਹ ਮੈਨੂੰ ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ (ਆਮੀਨ, ਆਮੀਨ, ਆਮੀਨ, ਆਮੀਨ) (ਆਮੀਨ, ਆਮੀਨ, ਆਮੀਨ, ਆਮੀਨ)
Writer(s): Nirmaan Lyrics powered by www.musixmatch.com
instagramSharePathic_arrow_out