ミュージックビデオ

ミュージックビデオ

クレジット

PERFORMING ARTISTS
Jay Trak
Jay Trak
Performer
6irdz
6irdz
Performer
Deep Jandu
Deep Jandu
Performer
SHV G
SHV G
Performer
Karan Aujla
Karan Aujla
Performer
COMPOSITION & LYRICS
6irdz
6irdz
Composer
Deep Jandu
Deep Jandu
Composer
SHV G
SHV G
Composer
Karan Aujla
Karan Aujla
Lyrics
PRODUCTION & ENGINEERING
Jay Trak
Jay Trak
Producer

歌詞

My life is like a movie
(My life is like a movie)
My life is like a movie
(My life is like a movie)
ਓ, ਤੇਰੀ-ਮੇਰੀ life ਵਿੱਚ ਬਾਹਲ਼ਾ difference ਨੀ
(ਤੇਰੀ-ਮੇਰੀ life ਵਿੱਚ ਬਾਹਲ਼ਾ difference ਨੀ)
ਤੇਰੀ-ਮੇਰੀ ਜੋੜੀ ਬਣੂ, ਬਣਦੀ ਕੋਈ sense ਨਹੀਂ
(ਤੇਰੀ-ਮੇਰੀ ਜੋੜੀ ਬਣੂ, ਬਣਦੀ ਕੋਈ sense ਨਹੀਂ)
ਤੇਰੀ-ਮੇਰੀ life ਵਿੱਚ ਬਾਹਲ਼ਾ difference ਨੀ
ਤੇਰੀ-ਮੇਰੀ ਜੋੜੀ ਬਣੂ, ਬਣਦੀ ਕੋਈ sense ਨਹੀਂ
ਜ਼ੁਲਫ਼ਾਂ ਦੇ ਨਾਗ ਤੇਰੇ ਬਾਹਲ਼ੇ intense ਨੀ
ਸਾਥੋਂ ਨਹੀਓਂ ਬਣ ਹੋਣਾ ਬੀਨ, ਗੋਰੀਏ
(ਸਾਥੋਂ ਨਹੀਓਂ ਬਣ ਹੋਣਾ ਬੀਨ, ਗੋਰੀਏ)
ਤੇਰੀ filmy ਜਿਹੀ life ਵਿੱਚ fit ਆਉਣਾ ਨੀ
ਮਿੱਤਰਾਂ ਦਾ scene, ਗੋਰੀਏ (Na-na, na-na-na)
Filmy ਜਿਹੀ life ਵਿੱਚ fit ਆਉਣਾ ਨੀ
ਮਿੱਤਰਾਂ ਦਾ scene, ਗੋਰੀਏ
ਐਦਾਂ ਜੇ ਨਾ ਕਰ ਨਾ react ਨੀ
ਸਾਥੋਂ ਹੋਣਾ act ਨਈਂ, ਦੱਸਾਂ ਇੱਕ fact ਨੀ
ਤੂੰ ਹੀ ਪਹਿਲਾਂ ਹੋਈ attract ਨੀ
ਮੈਥੋਂ ਕਿਹੜਾ sign ਤੂੰ ਕਰਾਇਆ contract ਨੀ
Ha, ਜਿਹੜਾ ਤੇਰੇ love life ਲਈ ਮੈਂ bound ਹੋ ਜਾਵਾਂ
ਵਿਕਣੇ ਨੂੰ ਫ਼ਿਰਦੀ, ਰਕਾਨੇ, pound ਹੋ ਜਾਵਾਂ
ਮੰਨਿਆਂ ਤੂੰ heroine, ਮੈਂ ਨਹੀਂ ਪਰ actor
ਮੇਰੀ life movie ਆ, ਮੈਂ ਆਪ ਹੀ director
ਓ, ਸਾਡੇ ਕੰਮ ਪੜ੍ਹਦੇ ਜੋ ਪਿੱਛੇ ਹੁੰਦੇ ਆ
ਦੇਖਣੇ ਨਈਂ on-screen, ਗੋਰੀਏ
(ਦੇਖਣੇ ਨਈਂ on-screen, ਗੋਰੀਏ)
ਤੇਰੀ filmy ਜਿਹੀ life ਵਿੱਚ fit ਆਉਣਾ ਨੀ
ਮਿੱਤਰਾਂ ਦਾ scene, ਗੋਰੀਏ (Na-na, na-na-na)
Filmy ਜਿਹੀ life ਵਿੱਚ fit ਆਉਣਾ ਨੀ
ਮਿੱਤਰਾਂ ਦਾ scene, ਗੋਰੀਏ
My life has been a movie but I'm not an actor
I just got a new ring, I'm feelin' like a Raptor
Judge me like the cover' Imma write another chapter
Havin' just the fire 'bout the footage that they captured
I'm the big screen, when we pull up on the scene
Everybody make a scene, hearing a lot of people scream
And tell us what you've seen, then you don't know what I mean
And we made it with the team, yeah
It was all a dream
Gotta problem
Laid back' stay back
Do you harm?
Feel like corn
I'd be kickin' straight facts
And deepen like a wave back, way before a maybach
And now the new kid on the block
We Call him "Jay Trak"
ਤੇਰੀ filmy ਜਿਹੀ life ਵਿੱਚ fit ਆਉਣਾ ਨੀ
ਮਿੱਤਰਾਂ ਦਾ scene, ਗੋਰੀਏ (Na-na, na-na-na)
Filmy ਜਿਹੀ life ਵਿੱਚ fit ਆਉਣਾ ਨੀ
ਮਿੱਤਰਾਂ ਦਾ scene, ਗੋਰੀਏ
My life is like a movie
She just wanna make a scene now
She just wanna make a scene now
And I can never hold ya (hold ya)
She just want me for my gold watch
Gold watch and my wardrobe
I can never hold ya
You want me for the money, that's the sole cause
For the money, that's the sole cause
ਕਈ ਜਨਾਨੀਆਂ ਮੈਂ ਛੱਡੀਆਂ ਸੀ ਤੇਰੇ ਲਈ (ਤੇਰੇ ਲਈ)
ਦੱਸ ਤੂੰ ਕੀ ਕੀਤਾ ਸੀਗਾ ਮੇਰੇ ਲਈ? (ਮੇਰੇ ਲਈ?)
I make her fall in love with the life
I don't give her time of the day
And she spend the night
Double R on the whip she wanna ride
Hop in the whip, no pick-up line
I know she mine (I know she mine)
ਤੇਰੀ filmy ਜਿਹੀ life ਵਿੱਚ fit ਆਉਣਾ ਨੀ
ਮਿੱਤਰਾਂ ਦਾ scene, ਗੋਰੀਏ (Na-na, na-na-na)
Filmy ਜਿਹੀ life ਵਿੱਚ fit ਆਉਣਾ ਨੀ
ਮਿੱਤਰਾਂ ਦਾ scene, ਗੋਰੀਏ
My life is like a movie
(My life is like a movie)
My life is like a movie
(My life is like a movie)
Written by: 6irdz, Deep Jandu, Karan Aujla, SHV G
instagramSharePathic_arrow_out

Loading...