クレジット
PERFORMING ARTISTS
Kaptaan
Performer
COMPOSITION & LYRICS
Dr Zeus
Composer
Silver Coin
Composer
Deep Maahi
Songwriter
歌詞
ਹੋ ਹੋ ਹੋ ਹੋ
ਤੂੰ ਜਿੱਥੇ ਵੀ ਐ ਰਹਿਣੇ ਸਜਨਾ
ਮੈਂ ਮੰਗਦੀ ਦੁਆਵਾਂ ਤੇਰੇ ਲਈ
ਮੈਂ ਭੁੱਲਣਾ ਤੇ ਚਾਹਵਾਂ ਤੈਨੂੰ
ਹਾਏ ਭੁੱਲਣਾ ਹੀ ਔਖਾ ਮੇਰੇ ਲਈ
ਅੱਖੀਆਂ ਨੂੰ ਹੰਜੂ ਮਿਲੇ
ਹੌਂਕੇ ਮਿਲੇ ਸਾਹਾ ਨੂੰ
ਧੁੱਪ ਜਿਹੀ ਜ਼ਿੰਦਗੀ ਏ
ਲੱਬਾਂ ਕਿੱਥੋਂ ਛਾਵਾਂ ਨੂੰ
ਤੂੰ ਮੁੜਕੇ ਨਹੀਂ ਆਉਣਾ ਇਹ ਵੀ ਪਤਾ
ਉਡੀਕ ਤਾਂ ਵੀ ਅੱਖੀਆਂ ਨੂੰ ਰਹੇ
ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆ
ਤੂੰ ਜਿੱਥੇ ਵੀ ਰਹਿਵੇਂ ਹਾਏ ਖੁਸ਼ ਹੀ ਰਹਿਵੇਂ
ਮੈਂ ਮੰਗਾਂ ਤੇਰੀਆਂ ਹਾਏ ਖੈਰਾਂ ਸੋਹਣਿਆ
ਤੂੰ ਜਿੱਥੇ ਵੀ ਰਹਿਵੇਂ ਹਾਏ ਖੁਸ਼ ਹੀ ਰਹਿਵੇਂ Yo!
Yeah
ਸਾਹਾਂ ਤੋਂ ਵੀ ਨੇੜੇ ਮੈਨੂੰ ਰੱਖਦਾ ਹੁੰਦਾ ਸੀ
ਕਿਹੜੀ ਗੱਲੋਂ ਪਾ ਗਿਆ ਓਹ ਜੁਦਾਈ ਵੇ
ਜ਼ਿੰਦਗੀ ਕਿਸੇ ਦੀ ਕੋਈ ਰੋਲ ਕੇ ਹਾਏ ਐਦਾਂ
ਤੇ ਕਿਵੇਂ ਖੁਸ਼ ਰਹਿੰਦਾ ਦੱਸ ਜਾਈਂ ਵੇ
ਦਿਸਿਆ ਨਹੀਂ ਇਕ ਤੈਨੂੰ ਹੰਜੂ ਮੇਰੀ ਅੱਖ ਦਾ
ਟੁੱਟ ਕੇ ਵੀ ਦਿਲ ਮੇਰਾ ਤੇਰੇ ਲਈ ਧੜਕਦਾ
ਮੈਂ ਬੜਾ ਸਮਝਾਇਆ ਦਿਲ ਨੂੰ
ਕੇ ਹੋਰ ਦੁੱਖ ਜਾਨਦੇ ਨਾ ਸਹੇ
ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆ
ਤੂੰ ਜਿੱਥੇ ਵੀ ਰਹਿਵੇਂ ਹਾਏ ਖੁਸ਼ ਹੀ ਰਹਿਵੇਂ
ਮੈਂ ਮੰਗਾਂ ਤੇਰੀਆਂ ਹਾਏ ਖੈਰਾਂ ਸੋਹਣਿਆ
ਤੂੰ ਜਿੱਥੇ ਵੀ ਰਹਿਵੇਂ ਹਾਏ ਖੁਸ਼ ਹੀ ਰਹਿਵੇਂ Yo!
ਇਕ ਵਾਰੀ ਵੀ ਨਾ ਤੈਨੂੰ ਚੇਤਾ ਮੇਰਾ ਆਇਆ
ਆਉਂਦਾ ਨਹੀਂ ਯਕੀਨ ਐਦਾਂ ਹੋ ਨਹੀਂ ਸਕਦਾ Yeah!
ਜਿੰਨਾ ਤੜਪੇ ਆਂ ਰੱਖੀ ਇਕ ਗੱਲ ਯਾਦ
ਤੂੰ ਵੀ ਦੀਪ ਮਾਹੀ ਕਦੇ ਖੁਸ਼ ਹੋ ਨਹੀਂ ਸਕਦਾ
(ਤੂੰ ਦੀਪ ਮਾਹੀ ਕਦੇ ਖੁਸ਼ ਹੋ ਨਹੀਂ ਸਕਦਾ)
ਵੇ ਮਿਲਾਂਗੇ ਦੁਬਾਰਾ ਫਿਰ ਤੋਂ
ਇਹ ਦਿਲ ਮੇਰਾ ਮੁੜ ਮੁੜ ਕੇ ਕਹੇ
(ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆ)
(ਤੂੰ ਜਿੱਥੇ ਵੀ ਰਹਿਵੇਂ ਹਾਏ ਖੁਸ਼ ਹੀ ਰਹਿਵੇਂ)
(ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆ)
(ਤੂੰ ਜਿੱਥੇ ਵੀ ਰਹਿਵੇਂ ਹਾਏ ਖੁਸ਼ ਹੀ ਰਹਿਵੇਂ)
ਮੈਂ ਮੰਗਾਂ ਤੇਰੀਆਂ ਹਾਏ ਖੈਰਾਂ ਸੋਹਣਿਆ
ਤੂੰ ਜਿੱਥੇ ਵੀ ਰਹਿਵੇਂ ਹਾਏ ਖੁਸ਼ ਹੀ ਰਹਿਵੇਂ
ਮੈਂ ਮੰਗਾਂ ਤੇਰੀਆਂ ਹਾਏ ਖੈਰਾਂ ਸੋਹਣਿਆ
ਤੂੰ ਜਿੱਥੇ ਵੀ ਰਹਿਵੇਂ ਹਾਏ ਖੁਸ਼ ਹੀ ਰਹਿਵੇਂ
Written by: Deep Maahi, Dr Zeus, Silver Coin