クレジット
PERFORMING ARTISTS
Raja Baath
Performer
Yo Yo Honey Singh
Performer
COMPOSITION & LYRICS
Yo Yo Honey Singh
Composer
Pali Gidherbaha
Lyrics
Johny
Lyrics
Gill Hari
Lyrics
Jarnail Khaira
Lyrics
歌詞
Yo Yo Honey Singh
ਚਸਕਾ (ah-ha!)
Raja The King
Mafia Mundeer
ਇੱਕ ਤਾਂ ਯਾਰਾਂ 'ਚ ਬਹਿਣ ਦਾ
ਸੱਚੀ ਗੱਲ ਮੂੰਹ 'ਤੇ ਕਹਿਣ ਦਾ
ਵੈਲੀ ਨਾਲ਼ ਪੰਗਾ ਲੈਣ ਦਾ
ਚਸਕਾ ਏ ਯਾਰਾਂ ਨੂੰ
ਹੁਸਨਾਂ ਨੂੰ ਵੇਹੰਦੇ ਰਹਿਣ ਦਾ
ਚਸਕਾ ਏ ਯਾਰਾਂ ਨੂੰ
ਨੱਢੀਆਂ ਦਾ ਝਾਕਾ ਲੈਣ ਦਾ
ਚਸਕਾ ਏ ਯਾਰਾਂ ਨੂੰ
ਚਸਕਾ ਏ ਯਾਰਾਂ ਨੂੰ
ਕੁੰਢੀ ਮੁੱਛ ਖੜ੍ਹੀ ਰੱਖਣ ਦਾ
ਸ਼ਰੀਕੇ ਵਿੱਚ ਤੜੀ ਰੱਖਣ ਦਾ
ਹਾਂ, ਕੁੰਢੀ ਮੁੱਛ ਖੜ੍ਹੀ ਰੱਖਣ ਦਾ
ਸ਼ਰੀਕੇ ਵਿੱਚ ਤੜੀ ਰੱਖਣ ਦਾ
ਦਾਰੂ ਵੀ ਚੜ੍ਹੀ ਰੱਖਣ ਦਾ
ਚਸਕਾ ਏ ਯਾਰਾਂ ਨੂੰ
ਅੱਖ ਨੂੰ ਬਸ ਲੜੀ ਰੱਖਣ ਦਾ
ਚਸਕਾ ਏ ਯਾਰਾਂ ਨੂੰ
ਅੱਖ ਨੂੰ ਬਸ ਲੜੀ ਰੱਖਣ ਦਾ-
ਵੇਖੋ, ਵੇਖੋ, ਵੇਖੋ, ਵੇਖੋ, ਵੇਖੋ
ਮੇਰੇ ਨਾਲ਼ ਮੇਰੇ ਜਿੱਗਰੀ ਯਾਰ, with ਹਥਿਆਰ
ਨਾਲ਼ੇ ਘੁੱਮਣ-ਘਮਾਉਣ ਨੂੰ brand new car
ਮੈਂ ਚੋਰੀ ਨਹੀਓਂ ਕੀਤੀ, ਬਸ ਥੋੜੀ ਦਾਰੂ ਪੀਤੀ
ਇਹ ਮੈਂ ਆਪੇ ਐ ਕਮਾਈ, ਮੈਨੂੰ daddy ਨੇ ਨਹੀਂ ਦਿੱਤੀ
ਮਿਲੀ ਕਾਮਯਾਬੀ ਆਪਾਂ ਸਿਰ ਨਹੀਓਂ ਚਾੜ੍ਹਦੇ
"ਮੈਂ ਐਹ", "ਮੈਂ ਉਹ", ਆਪਾਂ ਫੁੱਕਰੀ ਨਹੀਂ ਮਾਰਦੇ
ਦਿਨ-ਰਾਤ ਕਰਦਾ ਮੈਂ ਸ਼ੁਕਰਾਨਾ ਰੱਬ ਦਾ
ਵੇਖੋ ਥੋਡਾ ਵੀਰ ਅੱਜ TV ਉੱਤੇ ਫੱਬਦਾ
ਮੋਟਰ 'ਤੇ ਗੇੜਾ ਰੱਖਣ ਦਾ
ਦੇਸੀ ਨਿੱਤ ਮੁਰਗਾ ਵੱਢਣ ਦਾ
ਮੋਟਰ 'ਤੇ ਗੇੜਾ ਰੱਖਣ ਦਾ
ਦੇਸੀ ਨਿੱਤ ਮੁਰਗਾ ਵੱਢਣ ਦਾ
ਵੈਰੀ ਦਾ ਕੰਡਾ ਕੱਢਣ ਦਾ
ਚਸਕਾ ਏ ਯਾਰਾਂ ਨੂੰ
Pistol 'ਚੋਂ ਫੈਰ ਛੱਡਣ ਦਾ
ਚਸਕਾ ਏ ਯਾਰਾਂ ਨੂੰ
Pistol 'ਚੋਂ ਫੈਰ ਛੱਡਣ ਦਾ-
ਚਸਕਾ ਏ ਯਾਰਾਂ ਨੂੰ
ਚਸਕਾ ਏ ਯਾਰਾਂ ਨੂੰ
Pal-Pal, Pali ਦੇ ਗੀਤ ਗਾਉਣ ਦਾ
ਹੇਕਾਂ ਉੱਚੀਆਂ ਵੀ ਲਾਉਣ ਦਾ
ਹੋ, Pali ਦੇ ਗੀਤ ਗਾਉਣ ਦਾ
ਹੇਕਾਂ ਉੱਚੀਆਂ ਵੀ ਲਾਉਣ ਦਾ
ਹੱਥੀਂ ਪੈਲੀ ਨੂੰ ਵਹਾਉਣ ਦਾ
ਚਸਕਾ ਏ ਯਾਰਾਂ ਨੂੰ
ਟੀਸੀ ਦੇ ਬੇਰ ਲਹਾਉਣ ਦਾ
ਚਸਕਾ ਏ ਯਾਰਾਂ ਨੂੰ
ਟੀਸੀ ਦੇ ਬੇਰ ਲਹਾਉਣ ਦਾ-
ਚਸਕਾ ਏ ਯਾਰਾਂ ਨੂੰ
ਚਸਕਾ ਏ ਯਾਰਾਂ ਨੂੰ
ਚਸਕਾ ਏ ਯਾਰਾਂ ਨੂੰ
ਚਸਕਾ ਏ ਯਾਰਾਂ ਨੂੰ
Written by: Gill Hari, Jarnail Khaira, Johny, Pali Gidherbaha, Yo Yo Honey Singh

