ミュージックビデオ

DROPTOP - AP Dhillon | Gurinder Gill | Gminxr [Official Music Video]
{artistName}の{trackName}のミュージックビデオを見る

特集

クレジット

PERFORMING ARTISTS
AP Dhillon
AP Dhillon
Vocals
Gurinder Gill
Gurinder Gill
Vocals
Gurinder Singh
Gurinder Singh
Performer
COMPOSITION & LYRICS
Gurinder Gill
Gurinder Gill
Songwriter
Gurinder Singh
Gurinder Singh
Lyrics
Gagundeep Singh Randhawa
Gagundeep Singh Randhawa
Composer
Amritpal Singh Dhillon
Amritpal Singh Dhillon
Lyrics
PRODUCTION & ENGINEERING
AP Dhillon
AP Dhillon
Mixing Engineer
Gminxr
Gminxr
Producer

歌詞

I gotta stay on the positive vibe All my peoples gotta stay on the positive vibe Negativity just brings failure, you know? We ain't tryna fail in this game, we tryna succeed ਓ, droptop ਗੱਡੀਆਂ 'ਚ ਘੁੰਮਦੇ ਆਂ ਯਾਰ ਡੱਬ ਵਿੱਚ Russian, ਬੰਦਾ ਦਿੰਦੀ ਪਾੜ ਇੱਥੇ ਚੜ੍ਹਦੇ ਤੋਂ ਚੜ੍ਹਦੇ ਸਲਾਮਾਂ ਕਰਦੇ ਮੂੰਹ ਨਾ ਤੂੰ ਅੱਡ, ਠੱਲ੍ਹ ਪਾ ਦਿੰਦੇ ਯਾਰ ਇੱਥੇ ਪਾਇਆ ਜੱਟਾ ਗਾਹ, ਚੁਣੇ ਵੱਖਰੇ ਜਿਹੇ ਰਾਹ ਗਾਣੇ chart'an ਉੱਤੇ ਚੜ੍ਹੇ, ਆਉਂਦੇ ਨਹੀਓਂ ਠਾਹ ਕਿਵੇਂ ਕਰੇਂਗਾ compete? ਕੀਤੀ beat ਨਾ repeat ਦੱਬਦੇ ਨਹੀਂ ਯਾਰ, ਰੱਖੇ ਖੁੱਲ੍ਹੇ ਜਿਹੇ ਸੁਭਾਅ ਕਿਤੇ ਦਿਸ ਜਾਈ ਨਾ ਨੇੜੇ, ਕਾਕਾ, town ਵਿੱਚ ਮੇਰੇ ਨਾਲ਼ shooter'an ਦਾ ਟੋਲਾ, ਤੈਨੂੰ ਲੱਭਣਾ ਨਹੀਂ ਰਾਹ ਕਾਕਾ, ਛੱਡ ਜਾਏਂਗਾ ਗਾਉਣਾ, ਮਾੜੇ ਸਮੇ ਨੂੰ ਤੂੰ ਰੋਣਾ ਲੰਘ ਗਿਆ time ਤੇਰੇ ਹੱਥ ਨਹੀਓਂ ਆਉਣਾ ਕੀਤੀ ਨਹੀਓਂ copy, wave ਨਵੀਂ ਆ ਚਲਾਈ ਤੇਰੇ ਸ਼ਹਿਰ ਵਿੱਚ ਵੇਖ AP Dhillon ਦੀ ਚੜ੍ਹਾਈ ਤੇਰੇ ਸ਼ਹਿਰ ਵਿੱਚ ਵੇਖ AP Dhillon ਦੀ ਚੜ੍ਹਾਈ ਓ, ਕਹਿੰਦੇ, "ਜੱਟ ਦੀ ਗਰਾਰੀ," ਬਿੱਲੋ, "ਹੁੰਦੀ ਬੜੀ ਮਾੜੀ" ਯਾਰ ਪੰਜ-ਸੱਤ ਨਾਲ਼, ਨਾਲ਼ੇ ਅੱਖ ਹੁੰਦੀ ਚਾੜ੍ਹੀ ਤੇਰੇ ਸ਼ਹਿਰ ਵਿੱਚ ਗੇੜਾ, ਸਾਡਾ ਇੱਕੋ ਹੀ ਬਥੇਰਾ ਲਾਗੇ ਲੱਗਣੀ ਨਹੀਂ ਬਿੱਲੋ anti'an ਦੀ ਟਾਹਣੀ ਗੱਲ ਝੂਠ ਨਾ ਤੂੰ ਜਾਣੀ, ਇਹ ਖੁਰਾਕ ਆ ਪੁਰਾਣੀ ਇਹ ਲੰਡੂਆਂ ਦੀ ਢਾਣੀ, ਮੂਹਰੇ ਲਾਊ ਬੰਦੇ ਖਾਣੀ ਜਦੋਂ ਹਿੱਕ ਵਿੱਚੋਂ ਲੰਘੀ, ਇਹਨਾਂ ਮੰਗਣਾ ਨਹੀਂ ਪਾਣੀ ਇਹਨਾਂ ਮੰਗਣਾ ਨਹੀਂ ਪਾਣੀ ਪੂਰਾ ਹੱਥਾਂ ਵਿੱਚ ਜੋਰ, ਤੁਰਾਂ ਸ਼ੇਰਾਂ ਵਾਲ਼ੀ ਤੋਰ ਜਿੱਥੇ ਵਾਰਦਾਤ ਹੋ ਗਈ ਉਹ ਸਾਡਾ ਹੋਊ scene ਰੱਖਾਂ ਡਿੱਕੀ ਵਿੱਚ ਅਸਲੇ ਤੇ ਜੇਬੀ ਵਿੱਚ 'ਫ਼ੀਮ Droptop ਗੱਡੀਆਂ 'ਚ ਘੁੰਮਦੇ ਆਂ ਯਾਰ ਡੱਬ ਵਿੱਚ Russian, ਬੰਦਾ ਦਿੰਦੀ ਪਾੜ ਇੱਥੇ ਚੜ੍ਹਦੇ ਤੋਂ ਚੜ੍ਹਦੇ ਸਲਾਮਾਂ ਕਰਦੇ ਮੂੰਹ ਨਾ ਤੂੰ ਅੱਡ, ਠੱਲ੍ਹ ਪਾ ਦਿੰਦੇ ਯਾਰ ਇੱਥੇ ਪਾਇਆ ਜੱਟਾ ਗਾਹ, ਚੁਣੇ ਵੱਖਰੇ ਜਿਹੇ ਰਾਹ ਗਾਣੇ chart'an ਉੱਤੇ ਚੜ੍ਹੇ, ਆਉਂਦੇ ਨਹੀਓਂ ਠਾਹ ਕਿਵੇਂ ਕਰੇਂਗਾ compete? ਕੀਤੀ beat ਨਾ repeat ਦੱਬਦੇ ਨਹੀਂ ਯਾਰ, ਰੱਖੇ ਖੁੱਲ੍ਹੇ ਜਿਹੇ ਸੁਭਾਅ ਮਾਝੇ ਆਲ਼ੇ (ਮਾਝੇ ਆਲ਼ੇ...)
Writer(s): Amritpal Singh Dhillon, Gagun Singh Randhawa, Gurinder Singh Gill Lyrics powered by www.musixmatch.com
instagramSharePathic_arrow_out