歌詞

ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ ਹੁੰਦਾ ਨਹੀਂ ਗੁਜ਼ਾਰਾ, ਹੁਣ ਤੇਰੇ ਬਿਨ, ਓ, ਯਾਰ ਹੁੰਦਾ ਨਹੀਂ ਐ ਗੁਜ਼ਾਰਾ, ਹੁਣ ਤੇਰੇ ਬਿਨ, ਓ, ਯਾਰ ਦੂਰ-ਦੂਰ ਕਿਓਂ ਰਹਿਣਾ ਐਂ? ਇਮਤਿਹਾਨ ਕਿਓਂ ਲੈਣਾ ਐਂ? ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ ਓ, ਲੱਗਦਾ ਐ ਲੱਭ ਲਈ ਹੋਰ ਕੋਈ ਤੂੰ ਹੋਣੀ ਜਿਹੜੀ ਮੇਰੇ ਤੋਂ ਵੀ ਜਿਆਦਾ ਲੱਗਦੀ ਐ ਤੈਨੂੰ ਸੋਹਣੀ ਇਸ਼ਕ 'ਚ ਪਾਕੇ ਮੈਨੂੰ ਪਾਗਲ ਕੀਤਾ ਐ ਤੂੰ ਧੋਖਿਆਂ ਦੇ ਨਾਲ ਜੋ ਇਨਾਮ ਦਿੱਤਾ ਐ, ਤੂੰ ਹਾਂ, ਮੈਂ ਨਹੀਂ ਰਹਿਣਾ ਤੇਰੇ ਕੋਲ ਐ ਮੇਰੇ ਹਾਸੇ ਨੇ ਤੂੰ ਖੋਹ ਲਏ ਮੈਂ ਨਹੀਂ ਰਹਿਣਾ ਤੇਰੇ ਕੋਲ ਐ ਮੇਰੇ ਹਾਸੇ ਨੇ ਤੂੰ ਖੋਹ ਲਏ ਰੱਬ ਤੈਨੂੰ ਮਾਫ਼ ਕਰੇ ਤੇਰੀ ਝੋਲੀ ਖੁਸ਼ੀਆਂ ਭਰੇ ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ ਓ, ਤੇਰੀ ਜੋ ਰਜ਼ਾ ਐ, ਮੇਰੇ ਲਈ ਸਜ਼ਾ ਐ ਚੰਨ ਤਾਰੇ ਵੀ ਤਾਂ ਮੇਰੇ ਇਸ਼ਕ ਦੇ ਗਵਾਹ ਐ ਜਿੱਧਰ ਵੀ ਦਿਲ ਕਰੇ ਓਧਰ ਤੂੰ ਰਹਿ ਵੇ ਜੀਹਦੇ ਨਾਲ ਚਾਹਵੇਂ ਉੱਥੇ ਜ਼ਿੰਦਗੀ ਵੱਸਾ ਵੇ ਹਾਂ, Mukku ਨਹੀਂ ਰਹਿਣਾ ਤੇਰੇ ਕੋਲ ਐ ਜਿੰਨੇ ਹੰਝੂ ਸੀ ਮੈਂ ਰੋ ਲਏ Mukku ਨਹੀਂ ਰਹਿਣਾ ਤੇਰੇ ਕੋਲ ਐ ਜਿੰਨੇ ਹੰਝੂ ਸੀ ਮੈਂ ਰੋ ਲਏ ਅੱਲਾਹ, ਤੈਨੂੰ ਮਾਫ ਕਰੇ ਤੇਰੀ ਝੋਲੀ ਖੁਸ਼ੀਆਂ ਭਰੇ ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ ਹੂ, ਨਾ-ਨਾ-ਨਾ-ਹਾ...
Writer(s): Mukku, Lv94 Lyrics powered by www.musixmatch.com
instagramSharePathic_arrow_out