歌詞

ਬੜੀ ਤੂੰ ਗੱਲਾਂ ਕਰਦਾ, ਤੇਰੇ ਤੋਂ ਕੁੱਝ ਨਈਂ ਹੋਨਾ ਗ਼ਰੀਬਾਂ ਦਾ ਤੂੰ Eminem, ਮੈਂ India ਦੀ ਹੂੰ Madonna तेरे जैसों को कभी मैं ज़रा भी भाव नहीं देती मेरा दिल क्या, तुझ को तो autograph नहीं देती ਵੇ ਤੇਰੀ ਹੋ ਗਈ LOL ਨਹੀਂ ਆਵਾਂ ਐਵੇਂ ਤੇਰੇ ਕੋਲ ਮੇਰੇ ਮੂੰਹ ਨਹੀਂ ਲੱਗਨਾ ਹਾਂ, ਮੈਨੂੰ ਸਮਝ ਨਾ ਤੂੰ alcohol ਜੇ ਮੇਰੀ beat ਵੱਜੇ ਕੋਈ ਸੁਨਨਾ ਨਹੀਂ ਤੇਰਾ ਢੋਲ ਵੇ ਤੇਰੀ ਹੋ ਗਈ LOL (आप की असुविधा के लिए खेद है) (ਵੇ ਜਿੰਦ ਮਾਹੀ...) (ਵੇ ਜਿੰਦ ਮਾਹੀ...) ਵੇ ਜਿੰਦ ਮਾਹੀ, ਨਾ ਕਰਨਾ... ਵੇ ਜਿੰਦ ਮਾਹੀ, ਨਾ ਕਰਨਾ ਤੂੰ LOL ਨੀ ਮੇਰੀਆਂ ਅੱਖਾਂ ਨੂੰ... ਨੀ ਮੇਰੀਆਂ ਅੱਖਾਂ ਨੂੰ ਪੁੱਛ ਤੇਰਾ ਮੋਲ ਵੇ ਇੱਕ ਪਲ ਬਹਿ ਜਾਣਾ... ਵੇ ਇੱਕ ਪਲ ਬਹਿ ਜਾਣਾ ਮੇਰੇ ਕੋਲ ਮੇਰੇ ਖ਼ਾਤਿਰ ਜਾਨੇ ਮੁੰਡੇ ਰਹਿ ਗਏ ਕਿਤਨੇ ਕੁੰਵਾਰੇ ਤੁਝ ਜੈਸੇ ਸ਼ਿਕਾਰੀ ਪਹਿਲਾਂ ਵੀ ਬੜੇ ਮੈਂਨੇ ਮਾਰੇ ਤੇਰੀ ਖ਼ਾਤਿਰ ਜਾਨੇ ਮੁੰਡੇ ਰਹਿ ਗਏ ਕਿਤਨੇ ਕੁੰਵਾਰੇ ਮੁਝ ਜੈਸੇ ਸ਼ਿਕਾਰੀ ਪਹਿਲਾਂ ਵੀ ਬੜੇ ਤੂਨੇ ਮਾਰੇ Hmm, ਆਜ਼ਮਾ ਲੈ ਸੱਭ trick ਤੂੰ ਵੇ ਮੈਂ ਹੱਥ ਨਹੀਂ ਲਗਦੀ तेरे जैसे कई होंगे ਹੂੰ ਮੈਂ ਇੱਕ ਮੇਰੇ ਵਰਗੀ (क्या?) ਵੇ ਤੇਰੀ ਹੋ ਗਈ LOL ਨਹੀਂ ਆਵਾਂ ਐਵੇਂ ਤੇਰੇ ਕੋਲ ਨੀ ਮੇਰੀਆਂ ਅੱਖਾਂ ਨੂੰ... ਨੀ ਮੇਰੀਆਂ ਅੱਖਾਂ ਨੂੰ ਪੁੱਛ ਤੇਰਾ ਮੋਲ ਜੇ ਮੇਰੀ beat ਵੱਜੇ ਕੋਈ ਸੁਣਨਾ ਨਹੀਂ ਤੇਰਾ ਢੋਲ ਵੇ ਤੇਰੀ ਹੋ ਗਈ LOL ਵੇ ਜਿੰਦ ਮਾਹੀ, ਨਾ ਕਰਨਾ... ਵੇ ਜਿੰਦ ਮਾਹੀ, ਨਾ ਕਰਨਾ ਤੂੰ LOL ਮੇਰੇ ਮੂੰਹ ਨਹੀਂ ਲੱਗਣਾ ਹਾਂ, ਮੈਨੂੰ ਸਮਝ ਨਾ ਤੂੰ alcohol ਵੇ ਇੱਕ ਪਲ ਬਹਿ ਜਾਣਾ... ਵੇ ਇੱਕ ਪਲ ਬਹਿ ਜਾਣਾ ਮੇਰੇ ਕੋਲ
Writer(s): Kunal Subash Chand Verma, Srishty Pranov Kumar Adityadev Lyrics powered by www.musixmatch.com
instagramSharePathic_arrow_out