歌詞

ਮੁਦੱਤ ਬਾਦ ਜਮਾਨੇੰ ਨੇਂ ਸੱਮਝਿਆ ਐ ਹਾਏ, ਫੁੱਲ ਨੂੰ ਸੁੰਘੀਦਾ ਫ਼ੁੱਲ ਨੂੰ ਖਾਈਦਾ ਨਹੀਂ... ਕਦੇ ਖਾਈਦਾ ਨਹੀਂ, ਪਿਆਰ ਜ਼ਿੰਦਗੀ ਬੱਕਸ਼ੱਦਾ... ਜ਼ਿੰਦਗੀ ਨੂੰ, ਪਿਆਰ ਪੂਜੀਦਾ ਐ ਪਿਆਰ ਠੁੱਕਰਾਈਦਾ ਨਹੀਂ, ਪਿਆਰ ਪੂਜੀਦਾ ਐ ਪਿਆਰ ਠੁੱਕਰਾਈਦਾ ਨਹੀਂ। ਹੋਇਆ ਕੀ ਜੇ ਅਸੀਂ ਅੱਜ ਹੋ ਗਏ ਬੇਗਾਨੇ ਨੀਂ, ਹੋਇਆ ਕੀ ਜੇ ਅਸੀਂ ਅੱਜ ਹੋ ਗਏ ਬੇਗਾਨੇ ਨੀਂ, ਅੱਜ ਨਹੀਂ ਤਾਂ ਕਦੇ ਸਾਡੀ ਹੁੰਦੀ ਸੀ ਰੱਕਾਨੇਂ ਨੀਂ, ਵਫਾ ਸਾਡੀ ਦਾ ਤੂੰ ਮੁੱਲ ਕੌਡੀ ਵੀ ਨਾਂ ਪਾਇਆ, ਕਿਧੇ ਸਿੱਕਿਆਂ ਦਾ ਚੱਲ ਗਿਆ ਜੋਰ ਦੱਸ ਜਾ ਨੀਂ, ਰੱਬ ਦੇ ਸਮਾਨ ਸਾਨੂੰ ਕੇਹਣ ਵਾਲੀਏ, ਰੱਬ ਸਾਡੇ ਜੇ ਬਣਾਏ ਕਿਨੇਂ ਹੋਰ ਦੱਸ ਜਾ, ਰੱਬ ਦੇ ਸਮਾਨ ਸਾਨੂੰ ਕੇਹਣ ਵਾਲੀਏ, ਰੱਬ ਸਾਡੇ ਜੇ ਬਣਾਏ ਕਿਨੇਂ ਹੋਰ ਕਿਨੇ ਹੋਰ ਕਿਨੈ ਹੋਰ ਦੱਸ ਜਾ ਨੀਂ। ਕੱਰ ਕੱਰ ਵਾਦੇ ਆਪੇ ਵਾਦਿਆਂ ਤੋਂ ਮੁੱਕਰੀ, ਦੱਸ ਕੇਹੜੀ ਸਜ਼ਾ ਤੈਨੂੰ ਲਾਈਏ ਵੈਰਨੇਂ, ਕੱਰ ਕੱਰ ਵਾਦੇ ਆਪੇ ਵਾਦਿਆਂ ਤੋਂ ਮੁੱਕਰੀ, ਦੱਸ ਕੇਹੜੀ ਸਜ਼ਾ ਤੈਨੂੰ ਲਾਈਏ ਵੈਰਨੇਂ, ਭੁੱਲ ਗਈਂ ਹੈਂ ਕਿਵਂੇ ਢੰਗ ਸਾਨੂੰ ਵੀ ਤਾਂ ਦੱਸ ਦੇ, ਯਾਦ ਕਿਵੇਂ ਦਿੱਲ ਚੋਂ ਭੁਲਾਈਏ ਵੈਰਨੇਂ, ਅਸੀਂ ਤਾਂ ਮੌਜੂਦ ਖੜੇ ਅਪਣੇ ਥਾਂਵਾਂ ਤੇ, ਅਸੀਂ ਤਾਂ ਮੌਜੂਦ ਖੜੇ ਅਪਣੇ ਥਾਂਵਾਂ ਤੇ, ਕਿਧਾ ਪੈ ਗਿਆ ਪਿਆਰ ਕੰਮਜ਼ੋਰ ਦੱਸ ਜਾ ਨੀਂ, ਰੱਬ ਦੇ ਸਮਾਨ ਸਾਨੂੰ ਕੇਹਣ ਵਾਲੀਏ, ਰੱਬ ਸਾਡੇ ਜੇ ਬਣਾਏ ਕਿਨੇਂ ਹੋਰ ਦੱਸ ਜਾ, ਰੱਬ ਦੇ ਸਮਾਨ ਸਾਨੂੰ ਕੇਹਣ ਵਾਲੀਏ, ਰੱਬ ਸਾਡੇ ਜੇ ਬਣਾਏ ਕਿਨੇਂ ਹੋਰ ਕਿਨੇਂ ਹੋਰ ਕਿਨੇਂ ਹੋਰ ਦੱਸ ਜਾ ਨੀਂ। ਇੱਸ਼ਕ ਸਮੁੰਦਰਾਂ ਚ ਡੋਬ ਸਾਨੂੰ ਗਈ ਨੀਂ ਆਪ ਗੈਰਾਂ ਸੰਘ ਲੌਂਦੀ ਫਿਰੇਂ ਤਾਰੀਆਂ ਇੱਸ਼ਕ ਸਮੁੰਦਰਾਂ ਚ ਡੋਬ ਸਾਨੂੰ ਗਈ ਨੀਂ ਆਪ ਗੈਰਾਂ ਸੰਘ ਲੌਂਦੀ ਫਿਰੇਂ ਤਾਰੀਆਂ ਫੁੱਲਾਂ ਜੇਹੇ ਚਾ ਬੇਹ ਗਏ ਜ਼ੱਖਮੀਂ ਕਰਾ ਕੇ ਨੀਂ ਤੇਰੇ ਜੇਹੇ ਕੰਡਿਆਂ ਨਾਲ ਲਾਕੇ ਯਾਰੀਆਂ ਦਿੱਲ ਦੇ ਵੇਹੜੇ ਚ ਸਾਡੇ ਸੋਕ ਜੇਹਾ ਪਾਕੇ ਦਿੱਲ ਦੇ ਵੇਹੜੇ ਚ ਸਾਡੇ ਸੋਕ ਜੇਹਾ ਪਾਕੇ ਛੰਣਕਾਵੇਂ ਕਿਹਦੇ ਝਾਂਜਰਾਂ ਦੇ ਬੋਲ ਦੱਸ ਜਾ ਨੀੰ ਰੱਬ ਦੇ ਸਮਾਨ ਸਾਨੂੰ ਕੇਹਣ ਵਾਲੀਏ, ਰੱਬ ਸਾਡੇ ਜੇ ਬਣਾਏ ਕਿਨੇਂ ਹੋਰ ਦੱਸ ਜਾ, ਰੱਬ ਦੇ ਸਮਾਨ ਸਾਨੂੰ ਕੇਹਣ ਵਾਲੀਏ, ਰੱਬ ਸਾਡੇ ਜੇ ਬਣਾਏ ਕਿਨੇਂ ਹੋਰ ਕਿਨੇਂ ਹੋਰ ਕਿਨੇਂ ਹੋਰ ਦੱਸ ਜਾ ਨੀਂ। ਭੁੱਲ ਗਈਂ ਐਂ ਕਿੰਵੇਂ ਬੈਠ ਪਿੱਪਲੀ ਦੀ ਛਾਂਵੇ ਨੀਂ, ਉਮਰਾਂ ਨਿਭਾਉਣ ਦੇ ਉਹ ਦਾਵੇ ਕਰਨੇਂ, ਭੁੱਲ ਗਈਂ ਐਂ ਕਿੰਵੇਂ ਬੈਠ ਪਿੱਪਲੀ ਦੀ ਛਾਂਵੇ ਨੀਂ, ਉਮਰਾਂ ਨਿਭਾਉਣ ਦੇ ਉਹ ਦਾਵੇ ਕਰਨੇਂ, ਤੇਰੀ ਹਾਂ ਮੈਂ ਤੇਰੀ ਜੱਸਬੀਰ ਨੱਥੇਵਾਲੀਆ, ਨਾਂ ਲਿੱਖ ਮੇਰੇ ਉੰਗਲਾਂ ਦੇ ਪੋਟੇ ਭੱਰਨੇਂ, ਪਤਾ ਵੀ ਨਾਂ ਲੱਗਾ ਝੱਟ ਬਦਲ ਗਈ ਤੂੰ, ਪਤਾ ਵੀ ਨਾਂ ਲੱਗਾ ਝੱਟ ਬਦਲ ਗਈ ਤੂੰ, ਅੱਜ ਕੱਲ ਕਿਧੇ ਹੱਥ ਤੇਰੀ ਡੋਰ ਦੱਸ ਜਾ ਨੀਂ, ਰੱਬ ਦੇ ਸਮਾਨ ਸਾਨੂੰ ਕੇਹਣ ਵਾਲੀਏ, ਰੱਬ ਸਾਡੇ ਜੇ ਬਣਾਏ ਕਿਨੇਂ ਹੋਰ ਦੱਸ ਜਾ, ਰੱਬ ਦੇ ਸਮਾਨ ਸਾਨੂੰ ਕੇਹਣ ਵਾਲੀਏ, ਰੱਬ ਸਾਡੇ ਜੇ ਬਣਾਏ ਕਿਨੇਂ ਹੋਰ ਕਿਨੇਂ ਹੋਰ ਕਿਨੇਂ ਹੋਰ ਦੱਸ ਜਾ ਨੀਂ,
Writer(s): Charanjit Ahuja Lyrics powered by www.musixmatch.com
instagramSharePathic_arrow_out