ミュージックビデオ
ミュージックビデオ
クレジット
PERFORMING ARTISTS
Laddi Chahal
Lead Vocals
Gurlej Akhtar
Lead Vocals
COMPOSITION & LYRICS
Laddi Chahal
Songwriter
歌詞
[Verse 1]
ਮਿੱਟੀ ਚੋਂ ਉੱਗੇ ਆ ਤੇ
ਮਿੱਟੀ ਚੋਂ ਕਮਾਉਣੇ ਆ
ਮਿਹਨਤੀ ਬੰਦੇ ਆ
ਜੱਟ ਅਖਵਾਉਣੇ ਆ
[Verse 2]
ਲੋਕੀ ਅੰਨਦਾਤਾ ਕਹਿੰਦੇ ਆ
ਜੋ ਢਿੱਡ ਸਾਰੀ ਦੁਨੀਆ ਦਾ ਭਰਦੇ ਨੇ
ਆ ਪਹਿਲੀ ਸਾਨੂੰ ਮਾਮਾ ਵਰਗੀ ਏ
ਤੇ ਟਰੈਕਟਰ ਸਗਿਆ ਭਾਈਆਂ ਵਰਗੇ ਨੇ
ਸਗਿਆ ਭਾਈਆਂ ਵਰਗੇ ਨੇ
[Verse 3]
(ਦੇਸੀ ਕ੍ਰਿਊ ਦੇਸੀ ਕ੍ਰਿਊ ਦੇਸੀ ਕ੍ਰਿਊ ਦੇਸੀ ਕ੍ਰਿਊ)
[Verse 4]
ਓਹ ਜੱਟੋ ਵੇ ਜੱਟੋ ਵੇ ਕਿ ਓਹ ਕੰਮ ਕਰਦੇ
ਸਾਰਾ ਦਿਨ ਚਿੱਲ ਸ਼ਾਮੀ ਫਨ ਕਰਦੇ
ਓਹ ਜੱਟੋ ਵੇ ਜੱਟੋ ਵੇ ਕਿ ਓਹ ਕੰਮ ਕਰਦੇ
ਸਾਰਾ ਦਿਨ ਚਿੱਲ ਸ਼ਾਮੀ ਫਨ ਕਰਦੇ
[Verse 5]
ਓਹ ਗੇੜੀ ਰੂਟ ਘੁੰਮਦੇ ਓਹ ਘੁੰਮਦੇ
ਲੈਕੇ ਬੀਮਾਰਾਂ ਤੇ ਮਿਰਚਾਂ ਨਾਲ ਥਾਰ ਵੇ
ਜੱਟਾ ਵੇ ਜਾਈ ਦੱਸਕੇ ਓਹ ਦੱਸਕੇ
ਐਸੇ ਕੇਹੜੇ ਤੁਹਾਡੇ ਕਾਰੋਬਾਰ ਵੇ
ਜੱਟਾ ਵੇ ਜਾਈ ਦੱਸਕੇ ਓਹ ਦੱਸਕੇ
[Verse 6]
ਓਹ ਖੜ੍ਹੀਆਂ ਨੇ ਪੋਰਸ਼ਾ ਚ ਕਾਰਾਂ ਮਹਿੰਗੀਆਂ
ਹਾ ਜੱਟਾ ਨੇ ਕਰਾਈਆਂ ਬਿੱਲੋ ਥਾਰਾਂ ਮਹਿੰਗੀਆਂ
ਆ ਖੜ੍ਹੀਆਂ ਨੇ ਪੋਰਸ਼ਾ ਚ ਕਾਰਾਂ ਮਹਿੰਗੀਆਂ
ਜੱਟਾ ਨੇ ਕਰਾਈਆਂ ਬਿੱਲੋ ਥਾਰਾਂ ਮਹਿੰਗੀਆਂ
[Verse 7]
ਓਹ ਪੈਲੀਆਂ ਨੇ ਖੁੱਲ੍ਹੀਆਂ ਓਹ ਖੁੱਲ੍ਹੀਆਂ
ਖੜੇ ਫੋਰਡ ਨਾਲੇ ਮੈਸੀ ਤਿੰਨ ਚਾਰ ਨੀ
[Verse 8]
ਜੱਟਾ ਦਾ ਬੱਸ ਬੱਲੀਏ ਓਹ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾ ਦਾ ਬੱਸ ਬੱਲੀਏ ਓਹ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾ ਦਾ ਬੱਸ ਬੱਲੀਏ ਓਹ ਬੱਲੀਏ
[Verse 9]
ਓਹ ਖੜੇ ਚੱਕਦੇ ਆ ਮੁੱਛਾਂ
ਅੱਖਾਂ ਨਾਲ ਡਰਾਉਂਦੇ ਨੇ
ਦਿਨੇ ਧੂਪੇ ਚਾਹਾ ਸ਼ਾਮੀ ਪੇਗ ਲਾਉਂਦੇ ਨੇ
[Verse 10]
ਓਹ ਸੱਡੀ ਮਾਡਰਨ ਫਾਰਮਿੰਗ ਫਿੱਟ ਬੱਲੀਏ
ਜੋ ਖਾਵੇ ਸਬਵੇਅ ਚ ਖੀਰੇ
ਸੱਡੇ ਖੇਤੋਂ ਆਉਂਦੇ ਨੇ
[Verse 11]
ਵੇ ਤੌਰ ਏਨੀ ਕੱਢ ਦੇ ਓਹ ਕੱਢ ਦੇ
ਪੱਗਾ ਟੇਡੀਆਂ ਤੇ ਜੀਨਾਂ ਟੀਆਰ ਵੇ
ਜੱਟਾ ਵੇ ਜਾਈ ਦੱਸਕੇ ਓਹ ਦੱਸਕੇ
ਐਸੇ ਕੇਹੜੇ ਤੁਹਾਡੇ ਕਾਰੋਬਾਰ ਵੇ
ਜੱਟਾ ਵੇ ਜਾਈ ਦੱਸਕੇ ਓਹ ਦੱਸਕੇ
[Verse 12]
ਨੀ ਪੀਯੂ ਵਾਲੇ ਨਿੱਤ ਰੈਲੀਆਂ ਨੇ ਕੱਢ ਦੇ
ਬੈਠੇ ਗੱਡੀਆਂ ਤੇ ਜਾਂਦੇ ਰਾਹ ਬਲੌਕ ਹੁੰਦੇ ਨੇ
[Verse 13]
ਓਹ ਖੂਨ ਚ ਅਰਖ ਥੋੜ੍ਹੇ ਹਿੱਕਾਂ ਵਿੱਚ ਜ਼ੋਰ
ਸੁੱਤੇ ਉੱਠਿਆਂ ਤੋਂ ਡੱਬਾਂ ਵਿੱਚ ਗਲੌਕ ਹੁੰਦੇ ਨੇ
ਨੀ ਗੱਝ ਗੱਝ ਚੇਸ਼ਟਾਂ ਓਹ ਚੇਸ਼ਟਾਂ
ਪਾਏ ਡੋਲਿਆਂ ਤੇ ਚੀਤੇ ਬਘਿਆੜ ਨੇ
[Verse 14]
ਜੱਟਾ ਦਾ ਬੱਸ ਬੱਲੀਏ ਓਹ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾ ਦਾ ਬੱਸ ਬੱਲੀਏ ਓਹ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾ ਦਾ ਬੱਸ ਬੱਲੀਏ ਓਹ ਬੱਲੀਏ
[Verse 15]
ਓਹ ਕਾਰਾ ਡੇਅ ਪਲੈਨ ਬੰਕ ਕਿਹੜਾ ਮਰਨਾ
ਦੱਸੀਏ ਡਰੈੱਸ ਵੇ ਮੈਂ ਗੇੜਾ ਮਾਰਨਾ
ਓਹ ਨਾਮ ਲੈਕੇ ਦੇਖ ਲੀ ਨੀ ਕਿਹੜਾ ਜੱਟ ਦਾ
ਲੱਦੀ ਚਾਹਲ ਪਿੰਡ ਦਧੇੜਾ ਜੱਟ ਦਾ
[Verse 16]
ਓਹ ਜਾਊ ਸਿਰੇ ਛੱਡ ਕੇ ਓਹ ਛੱਡ ਕੇ
ਜਿਹਨੂੰ ਪੁੱਛ ਲੇਗੀ ਕਿਹੜਾ ਆਵਾਜ਼ ਮਾਰ ਨੀ
[Verse 17]
ਜੱਟਾ ਦਾ ਬੱਸ ਬੱਲੀਏ ਓਹ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾ ਦਾ ਬੱਸ ਬੱਲੀਏ ਓਹ ਬੱਲੀਏ
ਫਾਰਮਿੰਗ ਪੱਕਾ ਕਾਰੋਬਾਰ ਨੀ
ਜੱਟਾ ਦਾ ਬੱਸ ਬੱਲੀਏ ਓਹ ਬੱਲੀਏ
Written by: Desi Crew, Laddi Chahal

