ミュージックビデオ

ミュージックビデオ

クレジット

PERFORMING ARTISTS
Dharmpreet
Dharmpreet
Vocals
Miss Pooja
Miss Pooja
Vocals
COMPOSITION & LYRICS
Sangdil 47
Sangdil 47
Songwriter
PRODUCTION & ENGINEERING
Tarun Rishi
Tarun Rishi
Producer

歌詞

ਆਹਾ, ਆਹਾ, ਆਹਾ
ਆਹਾ, ਆਹਾ, ਆਹਾ, ਆਹਾ
ਨੀ ਤੂੰ ਗੁੱਡੀਆਂ ਨਾ' ਖੇਡਦੀ ਸੀ ਕੱਲ੍ਹ-ਪਰਸੋਂ (ਆਹਾ, ਆਹਾ)
ਓ, ਸਾਨੂੰ ਤੱਕ ਬੂਹਾ ਭੇੜਦੀ ਸੀ ਕੱਲ੍ਹ-ਪਰਸੋਂ (ਆਹਾ, ਬੱਲੇ)
ਨੀ ਤੂੰ ਗੁੱਡੀਆਂ ਨਾ' ਖੇਡਦੀ ਸੀ ਕੱਲ੍ਹ-ਪਰਸੋਂ
ਸਾਨੂੰ ਤੱਕ ਬੂਹਾ ਭੇੜਦੀ ਸੀ ਕੱਲ੍ਹ-ਪਰਸੋਂ
ਵਾਅਦੇ-ਇਕਰਾਰ ਤੈਨੂੰ ਕਰਨੇ ਨਾ ਆਏ
ਵਾਅਦੇ-ਇਕਰਾਰ ਤੈਨੂੰ ਕਰਨੇ ਨਾ ਆਏ
ਨੀ ਤੂੰ ਆਸ਼ਿਕਾਂ ਨੂੰ ਲਾਰੇ ਲਾਉਣੇ ਸਿੱਖ ਵੀ ਲਏ
ਸੰਭਲਕੇ ਤੁਰਨਾ ਨਾ ਆਇਆ ਤੈਨੂੰ, ਬਿੱਲੋ
ਨੀ ਤੂੰ ਮੁੰਡਿਆਂ 'ਚ ਵੈਰ ਪਾਉਣੇ-
ਮੁੰਡਿਆਂ 'ਚ ਵੈਰ ਪਾਉਣੇ ਸਿੱਖ ਵੀ ਲਏ
ਸੰਭਲਕੇ ਤੁਰਨਾ ਨਾ ਆਇਆ ਤੈਨੂੰ, ਬਿੱਲੋ
ਨੀ ਤੂੰ ਮੁੰਡਿਆਂ 'ਚ ਵੈਰ ਪਾਉਣੇ ਸਿੱਖ ਵੀ ਲਏ
ਵੇ ਮੈਂ ਧਰਤੀ ਦੀ ਹਿੱਕੜੀ 'ਤੇ ਰੱਖਾਂ ਜਦੋਂ ਪੈਰ
ਓਦੋਂ ਬਿਨਾਂ ਪੁੱਛੇ ਸਾਗਰਾਂ 'ਚੋਂ ਉੱਠ ਪੈਂਦੀ ਲਹਿਰ
ਵੇ ਮੈਂ ਧਰਤੀ ਦੀ ਹਿੱਕੜੀ 'ਤੇ ਰੱਖਾਂ ਜਦੋਂ ਪੈਰ
ਓਦੋਂ ਬਿਨਾਂ ਪੁੱਛੇ ਸਾਗਰਾਂ 'ਚੋਂ ਉੱਠ ਪੈਂਦੀ ਲਹਿਰ
ਨਜ਼ਰਾਂ ਮਿਲਾ ਕੇ ਹੋ ਜਾਏ ਪੌਣ ਸ਼ਰਮਿੰਦਾ
ਨਜ਼ਰਾਂ ਮਿਲਾ ਕੇ ਹੋ ਜਾਏ ਪੌਣ ਸ਼ਰਮਿੰਦਾ
ਜਿੱਦੇਂ ਕਾਲਜ ਨੂੰ ਜਾਂਦੀ ਸੂਟ ਪਾ ਕੇ ਲਾਲ ਮੈਂ
ਦਾਰੂ ਦੀਆਂ ਬੋਤਲਾਂ 'ਚ ਮੱਚ ਜੇ ਦੁਹਾਈ
ਠੇਕੇ ਮੂਹਰ ਦੀ ਜੇ ਲੰਘਜਾਂ... (ਹੋਏ, ਹੋਏ, ਆਹਾ)
ਠੇਕੇ ਮੂਹਰ ਦੀ ਜੇ ਲੰਘਜਾਂ ਭੁਲੇਖੇ ਨਾਲ਼ ਮੈਂ
ਦਾਰੂ ਦੀਆਂ ਬੋਤਲਾਂ 'ਚ ਮੱਚ ਜੇ ਦੁਹਾਈ
ਠੇਕੇ ਮੂਹਰ ਦੀ ਜੇ ਲੰਘਜਾਂ ਭੁਲੇਖੇ ਨਾਲ਼ ਮੈਂ
(ਭੁਲੇਖੇ ਨਾਲ਼ ਮੈਂ)
ਨੀ ਤੂੰ ਕੁੜੀ ਹਾਲੇ ਨਵੀਂ, ਤੇਰੇ ਨੱਖਰੇ ਪੁਰਾਣੇ
ਤੈਨੂੰ ਕੱਢਣੇ ਨਾ ਆਏ ਹਜੇ ਚਾਧਰਾਂ-ਸਿਰਹਾਣੇ
ਨੀ ਤੂੰ ਕੁੜੀ ਹਾਲੇ ਨਵੀਂ, ਤੇਰੇ ਨੱਖਰੇ ਪੁਰਾਣੇ
ਤੈਨੂੰ ਕੱਢਣੇ ਨਾ ਆਏ ਅਜੇ ਚਾਧਰਾਂ-ਸਿਰਹਾਣੇ
ਪਿੱਪਲੀ 'ਤੇ ਪਾਈ ਪੀਂਘ ਆਈ ਨਾ ਚੜ੍ਹਾਉਣੀ
ਪਿੱਪਲੀ 'ਤੇ ਪਾਈ ਪੀਂਘ ਆਈ ਨਾ ਚੜ੍ਹਾਉਣੀ
ਨੀ ਤੂੰ ਉੱਡਦੇ ਪਰਿੰਦੇ ਲਹਾਉਣੇ ਸਿੱਖ ਵੀ ਲਏ
ਸੰਭਲਕੇ ਤੁਰਨਾ ਨਾ ਆਇਆ ਤੈਨੂੰ, ਬਿੱਲੋ
ਨੀ ਤੂੰ ਮੁੰਡਿਆਂ 'ਚ ਵੈਰ ਪਾਉਣੇ-
ਮੁੰਡਿਆਂ 'ਚ ਵੈਰ ਪਾਉਣੇ ਸਿੱਖ ਵੀ ਲਏ
ਸੰਭਲਕੇ ਤੁਰਨਾ ਨਾ ਆਇਆ ਤੈਨੂੰ, ਬਿੱਲੋ
ਨੀ ਤੂੰ ਮੁੰਡਿਆਂ 'ਚ ਵੈਰ ਪਾਉਣੇ ਸਿੱਖ ਵੀ ਲਏ
ਵੇ ਮੈਂ ਲੱਭਦੀ ਨਹੀਂ ਸੁਰਤ ਸਵੇਰੇ, ਮੁੰਡਿਆ
ਲੱਖਾਂ ਕਰਦੇ ਨੇ ਕ਼ਤਲ ਹਨ੍ਹੇਰੇ, ਮੁੰਡਿਆ
ਵੇ ਮੈਂ ਲੱਭਦੀ ਨਹੀਂ ਸੁਰਤ ਸਵੇਰੇ, ਮੁੰਡਿਆ
ਲੱਖਾਂ ਕਰਦੇ ਨੇ ਕ਼ਤਲ ਹਨ੍ਹੇਰੇ, ਮੁੰਡਿਆ
ਤਿੱਖੜ ਦੁਪਹਿਰੇ ਗੋਡੀ ਸੂਰਜ ਨੇ ਮਾਰੀ
ਤਿੱਖੜ ਦੁਪਹਿਰੇ ਗੋਡੀ ਸੂਰਜ ਨੇ ਮਾਰੀ
ਕੱਲ੍ਹ ਕੋਠੇ ਉੱਤੇ ਚੜ੍ਹਕੇ ਖਿਲਾਰੇ ਵਾਲ਼ ਮੈਂ
ਦਾਰੂ ਦੀਆਂ ਬੋਤਲਾਂ 'ਚ ਮੱਚ ਜੇ ਦੁਹਾਈ
ਠੇਕੇ ਮੂਹਰ ਦੀ ਜੇ ਲੰਘਜਾਂ... (ਹੋਏ, ਹੋਏ, ਆਹਾ)
ਠੇਕੇ ਮੂਹਰ ਦੀ ਜੇ ਲੰਘਜਾਂ ਭੁਲੇਖੇ ਨਾਲ਼ ਮੈਂ
ਦਾਰੂ ਦੀਆਂ ਬੋਤਲਾਂ 'ਚ ਮੱਚ ਜੇ ਦੁਹਾਈ
ਠੇਕੇ ਮੂਹਰ ਦੀ ਜੇ ਲੰਘਜਾਂ ਭੁਲੇਖੇ ਨਾਲ਼ ਮੈਂ
(ਭੁਲੇਖੇ ਨਾਲ਼ ਮੈਂ)
ਕਦੇ ਰੇਤ ਦੀਆਂ ਕੰਧਾਂ 'ਤੇ ਨਹੀਂ ਛੱਤੀ ਦੇ ਚੁਬਾਰੇ
ਗੂੰਗੇ ਮੂਹਰੇ ਬਾਤ ਪਾ ਕੇ, ਨਾ ਉਡੀਕੀਏ ਹੁੰਗਾਰੇ
ਕਦੇ ਰੇਤ ਦੀਆਂ ਕੰਧਾਂ 'ਤੇ ਨਹੀਂ ਛੱਤੀਏ ਚੁਬਾਰੇ
ਗੂੰਗੇ ਮੂਹਰੇ ਬਾਤ ਪਾ ਕੇ, ਨਾ ਉਡੀਕੀਏ ਹੁੰਗਾਰੇ
ਚੱਕੀ ਫਿਰਦੀ ਏਂ ਅੱਤ, ਹਾਲੇ ਅੱਲ੍ਹੜ ਜਿਹੀ ਮੱਤ
ਫਿਰਦੀ ਏਂ ਅੱਤ, ਹਾਲੇ ਅੱਲ੍ਹੜ ਜਿਹੀ ਮੱਤ
ਨੀ ਤੂੰ ਇਸ਼ਕੇ ਦੇ ਗੀਤ ਗਾਉਣੇ ਸਿੱਖ ਵੀ ਲਏ
ਸੰਭਲਕੇ ਤੁਰਨਾ ਨਾ ਆਇਆ ਤੈਨੂੰ, ਬਿੱਲੋ
ਨੀ ਤੂੰ ਮੁੰਡਿਆਂ 'ਚ ਵੈਰ ਪਾਉਣੇ-
ਮੁੰਡਿਆਂ 'ਚ ਵੈਰ ਪਾਉਣੇ ਸਿੱਖ ਵੀ ਲਏ
ਸੰਭਲਕੇ ਤੁਰਨਾ ਨਾ ਆਇਆ ਤੈਨੂੰ, ਬਿੱਲੋ
ਨੀ ਤੂੰ ਮੁੰਡਿਆਂ 'ਚ ਵੈਰ ਪਾਉਣੇ ਸਿੱਖ ਵੀ ਲਏ
Sangdil 47 ਪਿੰਡ ਛੱਡ ਕਾਹਤੋਂ ਆਇਆ?
ਸਾਰਾ ਜਾਣਦੈ ਜ਼ਮਾਨਾ, ਮੇਰੀ ਅੱਖ ਦਾ ਸਤਾਇਆ
Sangdil 47 ਪਿੰਡ ਛੱਡ ਕਾਹਤੋਂ ਆਇਆ?
ਸਾਰਾ ਜਾਣਦੈ ਜ਼ਮਾਨਾ, ਮੇਰੀ ਅੱਖ ਦਾ ਸਤਾਇਆ
ਪੁੱਛੀ ਕਦੇ ਆ ਕੇ ਤੂੰ Dasaunda Singh Wale
ਪੁੱਛੀ ਕਦੇ ਆ ਕੇ ਤੂੰ Dasaunda Singh Wale
ਕੀਤਾ ਜਿੱਥੋਂ ਦਾ ਸ਼ੌਦਾਈ ਜੱਟ Dhaliwal ਮੈਂ
ਦਾਰੂ ਦੀਆਂ ਬੋਤਲਾਂ 'ਚ ਮੱਚ ਜੇ ਦੁਹਾਈ
ਠੇਕੇ ਮੂਹਰ ਦੀ ਜੇ ਲੰਘਜਾਂ-
ਠੇਕੇ ਮੂਹਰ ਦੀ ਜੇ ਲੰਘਜਾਂ ਭੁਲੇਖੇ ਨਾਲ਼ ਮੈਂ
ਦਾਰੂ ਦੀਆਂ ਬੋਤਲਾਂ 'ਚ ਮੱਚ ਜੇ ਦੁਹਾਈ
ਠੇਕੇ ਮੂਹਰ ਦੀ ਜੇ ਲੰਘਜਾਂ ਭੁਲੇਖੇ ਨਾਲ਼ ਮੈਂ
(ਭੁਲੇਖੇ ਨਾਲ਼ ਮੈਂ)
Written by: Sangdil 47, Tarun Rishi
instagramSharePathic_arrow_out

Loading...