ミュージックビデオ

ミュージックビデオ

クレジット

PERFORMING ARTISTS
Kanth Kaler "The King of Melody"
Kanth Kaler "The King of Melody"
Vocals
COMPOSITION & LYRICS
Kamal Kaler
Kamal Kaler
Composer
Mintoo Heyer
Mintoo Heyer
Lyrics

歌詞

ਇਕ ਮੇਰਾ ਦਿਲ, ਇਕ ਮੇਰੇ ਨੈਨ ਦੋਨੋ ਰੇਹਾਨ ਡੁੱਲ੍ਹ ਦੇ

ਇਕ ਤੇਰਾ ਪਿੰਡ, ਇਕ ਤੇਰਾ ਨਾ...
ਇਕ ਤੇਰਾ ਪਿੰਡ, ਇਕ ਤੇਰਾ ਨਾ ਦੋਨੋ ਨਹੀਂ ਭੁੱਲ ਦੇ

ਦੂਰ ਕਿਵੇ ਰਹਿਣੇ ਆ, ਦੁੱਖ ਕਿਵੇ ਸਹਿਣੇ ਆ?
ਤੂੰ ਕਯੂ ਸਾਨੂੰ ਖੜੀ ਦਿਸੇ ਜੇਹੜੇ ਵੀ ਵੀ ਪੈਣੇ ਆ

ਇਕ ਤੇਰੀ ਬਾਤ, ਇਕ ਤੇਰੀ ਝਾਤ, ਦੋਨੋ ਪੈ ਗਏ ਮੁੱਲ ਦੇ
ਇਕ ਤੇਰਾ ਪਿੰਡ, ਇਕ ਤੇਰਾ ਨਾ...
ਇਕ ਤੇਰਾ ਪਿੰਡ, ਇਕ ਤੇਰਾ ਨਾ ਦੋਨੋ ਨਹੀਂ ਭੁੱਲ ਦੇ
ਇਕ ਮੇਰਾ ਦਿਲ, ਇਕ ਮੇਰੇ ਨੈਨ ਦੋਨੋ ਰੇਹਾਨ ਡੁੱਲ੍ਹ ਦੇ
ਇਕ ਮੇਰਾ ਦਿਲ, ਇਕ ਮੇਰੇ ਨੈਨ ਦੋਨੋ ਰੇਹਾਨ ਡੁੱਲ੍ਹ ਦੇ
ਕਾਹਤੋਂ ਛੱਡ ਦਿੱਤਾ ਸੀ, ਦਿਲੋਂ ਕੱਢ ਦਿੱਤਾ ਸੀ
ਬੂਟਾ ਸਾਡੇ ਪਿਆਰ ਵਾਲਾ ਜੜ੍ਹੋਂ ਵੱਢ ਦਿੱਤਾ ਸੀ
ਕਾਹਤੋਂ ਛੱਡ ਦਿੱਤਾ ਸੀ, ਦਿਲੋਂ ਕੱਢ ਦਿੱਤਾ ਸੀ
ਬੂਟਾ ਸਾਡੇ ਪਿਆਰ ਵਾਲਾ ਜੜ੍ਹੋਂ ਵੱਢ ਦਿੱਤਾ ਸੀ
ਸਾਡੇ ਰਾਹੀ ਕੰਡੇ, ਤੇਰੇ ਉੱਚੇ ਝੰਡੇ, ਦੋਨੋ ਰੇਹਾਨ ਝੁੱਲ ਦੇ
ਇਕ ਤੇਰਾ ਪਿੰਡ, ਇਕ ਤੇਰਾ ਨਾ...
ਇਕ ਤੇਰਾ ਪਿੰਡ, ਇਕ ਤੇਰਾ ਨਾ ਦੋਨੋ ਨਹੀਂ ਭੁੱਲ ਦੇ
ਇਕ ਮੇਰਾ ਦਿਲ, ਇਕ ਮੇਰੇ ਨੈਨ ਦੋਨੋ ਰੇਹਾਨ ਡੁੱਲ੍ਹ ਦੇ
ਇਕ ਮੇਰਾ ਦਿਲ, ਇਕ ਮੇਰੇ ਨੈਨ ਦੋਨੋ ਰੇਹਾਨ ਡੁੱਲ੍ਹ ਦੇ
ਜਾ ਤੇਰੀ ਖੈਰ ਹੋਵੇ, ਸਦਾ ਪੈਰ-ਪੈਰ ਹੋਵੇ
ਜਿੱਥੇ ਹੁਣ ਤੂੰ ਵੱਸੇ ਵਸਦਾ ਓਹ ਸ਼ਹਿਰ ਹੋਵੇ
ਜਾ ਤੇਰੀ ਖੈਰ ਹੋਵੇ, ਸਦਾ ਪੈਰ-ਪੈਰ ਹੋਵੇ
ਜਿੱਥੇ ਹੁਣ ਤੂੰ ਵੱਸੇ ਵਸਦਾ ਓਹ ਸ਼ਹਿਰ ਹੋਵੇ
ਇਕ ਤੇਰਾ ਕਲੇਰ, ਇਕ ਮਿੰਟੂ ਹੇਅਰ, ਦੋਨੋ ਰੇਹਾਨ ਰੁਲ ਦੇ
ਇਕ ਤੇਰਾ ਪਿੰਡ, ਇਕ ਤੇਰਾ ਨਾ...
ਇਕ ਤੇਰਾ ਪਿੰਡ, ਇਕ ਤੇਰਾ ਨਾ ਦੋਨੋ ਨਹੀਂ ਭੁੱਲ ਦੇ
ਇਕ ਮੇਰਾ ਦਿਲ, ਇਕ ਮੇਰੇ ਨੈਨ ਦੋਨੋ ਰੇਹਾਨ ਡੁੱਲ੍ਹ ਦੇ
ਇਕ ਤੇਰਾ ਪਿੰਡ, ਇਕ ਤੇਰਾ ਨਾ...
ਇਕ ਤੇਰਾ ਪਿੰਡ, ਇਕ ਤੇਰਾ ਨਾ ਦੋਨੋ ਨਹੀਂ ਭੁੱਲ ਦੇ
ਇਕ ਮੇਰਾ ਦਿਲ, ਇਕ ਮੇਰੇ ਨੈਨ ਦੋਨੋ ਰੇਹਾਨ ਡੁੱਲ੍ਹ ਦੇ
ਇਕ ਮੇਰਾ ਦਿਲ, ਇਕ ਮੇਰੇ ਨੈਨ ਦੋਨੋ ਰੇਹਾਨ ਡੁੱਲ੍ਹ ਦੇ
Written by: Kamal Kaler, Mintoo Heyer
instagramSharePathic_arrow_out

Loading...