歌詞

ਦਿਨ ਸ਼ਗਨਾਂ ਦਾ ਚੜ੍ਹਿਆ ਆਓ ਸਖੀਓਂ, ਨੀ ਵਿਹੜਾ ਸਜਿਆ Hmm-mmm ਮੇਰਾ ਸੱਜਣਾ ਮਿਲਿਆ ਸੱਜਣਾ, ਮਿਲਣ ਵਧਾਈਆਂ, ਹਾਂ ਨੀ ਸਾਜਨ ਡੋਲੀ ਲੈਕੇ ਆਉਣਾ ਨੀ ਵਿਹੜਾ ਸਜਿਆ ਦਿਨ ਸ਼ਗਨਾਂ ਦਾ ਚੜ੍ਹਿਆ ਆਓ ਸਖੀਓਂ, ਨੀ ਵਿਹੜਾ ਸਜਿਆ, ਹਾਂ ਵੱਜੀਆਂ ਵਿਹੜੇ ਵਿੱਚ ਸ਼ਹਿਨਾਈਆਂ ਸਖੀਆਂ ਡੋਲੀ ਪਾਵਣ ਆਈਆਂ ਧੀਆਂ ਜੰਮਦੀਆਂ ਹੋਣ ਪਰਾਈਆਂ ਨਾ ਰੋ ਬਾਬੁਲਾ, ਹੋ, ਨਾ ਰੋ ਬਾਬੁਲਾ ਵੱਜੀਆਂ ਵਿਹੜੇ ਵਿੱਚ ਸ਼ਹਿਨਾਈਆਂ ਸਖੀਆਂ ਡੋਲੀ ਪਾਵਣ ਆਈਆਂ ਧੀਆਂ ਜੰਮਦੀਆਂ ਹੋਣ ਪਰਾਈਆਂ ਨਾ ਰੋ ਬਾਬੁਲਾ, ਹੋ, ਨਾ ਰੋ ਬਾਬੁਲਾ
Writer(s): Maanya Arora, Traditional Lyrics powered by www.musixmatch.com
instagramSharePathic_arrow_out