歌詞

ਕਦੇ-ਕਦੇ ਮੈਨੂੰ ਭੁੱਖ ਨਹੀਂ ਲਗਦੀ ਕਦੇ-ਕਦੇ ਮੈਂ ਬਹੁਤਾਂ ਹੀ ਖਾਵਾਂ ਕਦੇ-ਕਦੇ ਤੈਨੂੰ ਦੂਰ ਮੈਂ ਕਰਦਾ ਕਦੇ-ਕਦੇ ਤੈਨੂੰ ਮਿਲਣਾਂ ਮੈਂ ਚਾਹਵਾਂ ਕਦੇ-ਕਦੇ ਮੈਨੂੰ ਭੁੱਖ ਨਹੀਂ ਲਗਦੀ ਕਦੇ-ਕਦੇ ਮੈਂ ਬਹੁਤਾਂ ਹੀ ਖਾਵਾਂ ਕਦੇ-ਕਦੇ ਤੈਨੂੰ ਦੂਰ ਮੈਂ ਕਰਦਾ ਕਦੇ-ਕਦੇ ਤੈਨੂੰ ਮਿਲਣਾਂ ਮੈਂ ਚਾਹਵਾਂ ਮੇਰੀ ਗੱਲ ਸੁਣ ਲੈ, ਯਾਰਾ, ਛੱਡ ਕੇ ਬੈਠੀਂ ਜੱਗ ਸਾਰਾ ਮੈਨੂੰ ਐਵੇਂ ਮਿਲਿਆ ਐ ਤੂੰ, ਰੱਬ ਦਾ ਹੀ ਲੱਗੇ ਇਸ਼ਾਰਾ (ਕਦੇ-ਕਦੇ, ਕਦੇ-ਕਦੇ) ਹਾਲੇ ਤਾਂ ਨਵੀਆਂ-ਨਵੀਆਂ ਨੇ ਜੁੜਿਆ (ਜੁੜਿਆ) ਛੇੜ ਦੀਆਂ ਤੇਰਾ ਨਾਂ ਲੈ-ਲੈ ਕੇ ਕੁੜੀਆਂ ਤੂੰ ਕਦਰ ਨਾ ਪਾਵੇ ਜਿੰਨਾ ਚਾਹਵਾਂ ਮੈਂ ਤੇਰੀ ਆਈ, ਸੋਹਣਿਆਂ ਵੇ, ਮਰਜਾਵਾਂ ਮੈਂ ਕਦੇ-ਕਦੇ ਤੈਥੋਂ ਡਰ ਬੜਾ ਲਗਦੈ ਕਦੇ-ਕਦੇ ਤੈਨੂੰ ਮੈਂ ਡਰਾਵਾਂ ਕਦੇ-ਕਦੇ ਚੁੱਪ-ਚੁੱਪ ਹੀ ਮੈਂ ਰਹਿਨੀ ਆਂ ਕਦੇ-ਕਦੇ ਬੱਸ ਬੋਲਦੀ ਜਾਵਾਂ ਮੇਰੀ ਗੱਲ ਸੁਣ ਲੈ, ਯਾਰਾ, ਛੱਡ ਕੇ ਬੈਠੀਂ ਜੱਗ ਸਾਰਾ ਮੈਨੂੰ ਐਵੇਂ ਮਿਲਿਆ ਐ ਤੂੰ, ਰੱਬ ਦਾ ਹੀ ਲੱਗੇ ਇਸ਼ਾਰਾ ਮੇਰੀ ਗੱਲ ਸੁਣ ਲੈ, ਯਾਰਾ, ਛੱਡ ਕੇ ਬੈਠੀਂ ਜੱਗ ਸਾਰਾ ਮੈਨੂੰ ਐਵੇਂ ਮਿਲ਼ਿਆ ਐ ਤੂੰ, ਰੱਬ ਦਾ ਹੀ ਲੱਗੇ ਇਸ਼ਾਰਾ ਤੇਰੇ ਕਰਕੇ ਸੂਟ ਸਿਵਾ ਕੇ ਪਾਇਆ ਤੂੰ ਬੇਦਰਦੀ ਮੈਨੂੰ ਮਿਲਨ ਨਈਂ ਆਇਆ ਕਦੇ-ਕਦੇ ਪੁੱਛ ਹਾਲ ਲਿਆ ਕਰ ਕਦੇ-ਕਦੇ ਬੱਸ ਨਾਲ ਰਿਹਾ ਕਰ ਕਦੇ-ਕਦੇ ਕਮ ਹੁੰਦੇ ਨਈਂ ਜ਼ਰੂਰੀ ਕਦੇ-ਕਦੇ ਸੱਭ ਟਾਲ ਦੀਆਂ ਕਰ ਮੇਰੀ ਗੱਲ ਸੁਣ ਲੈ, ਯਾਰਾ, ਛੱਡ ਕੇ ਬੈਠੀਂ ਜੱਗ ਸਾਰਾ ਮੈਨੂੰ ਐਵੇਂ ਮਿਲਿਆ ਐ ਤੂੰ, ਰੱਬ ਦਾ ਹੀ ਲੱਗੇ ਇਸ਼ਾਰਾ ਮੇਰੀ ਗੱਲ ਸੁਣ ਲੈ, ਯਾਰਾ, ਛੱਡ ਕੇ ਬੈਠੀਂ ਜੱਗ ਸਾਰਾ ਮੈਨੂੰ ਐਵੇਂ ਮਿਲ਼ਿਆ ਐ ਤੂੰ, ਰੱਬ ਦਾ ਹੀ ਲੱਗੇ ਇਸ਼ਾਰਾ ਕਦੇ-ਕਦੇ, ਹੋ, ਕਦੇ-ਕਦੇ, hey ਕਦੇ-ਕਦੇ, ਹੋ (ਕਦੇ-ਕਦੇ, ਕਦੇ-ਕਦੇ) ਕਦੇ-ਕਦੇ, ਹੋ, ਕਦੇ-ਕਦੇ, hey ਕਦੇ-ਕਦੇ, ਹੋ (ਕਦੇ-ਕਦੇ, ਕਦੇ-ਕਦੇ)
Writer(s): Kartik Dev, Gaurav Dev, Maninder Buttar Lyrics powered by www.musixmatch.com
instagramSharePathic_arrow_out