album cover
album cover
Phullは、アルバム『{albumName}』の一部として2022年2月27日にPavvan & RokitbeatsによりリリースされましたPhull - Single
アルバムPhull - Single
2022年2月27日
レーベルPavvan & Rokitbeats
BPM86
メロディック度
アコースティック度
ヴァランス
ダンサビリティ
エネルギー

歌詞

ਕੁੱਡੇ ਤੇਰੇ ਨਖਰੇ ਦਾ ਮੁੱਲ ਕੋਈ ਨਾ
ਤੇਰੇ ਨਾਲੋਂ ਸੋਹਣਾ ਏਥੇ ਪੁੱਲ ਕੋਇਨਾ
ਅੱਖ ਤੇਰੀ ਨੇ ਨੀ ਮੁੰਡੇ ਕੈਦ ਕਰ ਲਏ
ਤੇਰੇ ਕੈਦ ਕੀਤਿਆਂ ਦੀ ਬੇਲ ਹੋਈ ਨਾ
ਓਹ ਮੰਨ ਜਾ ਮੇਰੀਏ ਜਾਨੇ
ਕਿੰਨੇ ਲਾਉਣੇ ਹੋਰ ਬਹਾਨੇ
ਤੂੰ ਮੰਨ ਜਾ ਮੇਰੀਏ ਜਾਨੇ
ਕਿੰਨੇ ਲਾਉਣੇ ਹੋਰ ਬਹਾਨੇ
ਜੇ ਰਹਿ ਗਈ ਤੂੰ ਕੁਆਰੀ
ਲੋਕਾਂ ਨੇ ਮਰਨੇ ਤਾਹਨੇ
ਅੱਜ ਹਾਂ ਕਰਜਾ ਯਾਰਾਂ ਨੂੰ
ਕਿਓਂ ਕਿ
ਕੁੱਡੇ ਤੇਰੇ ਨਖਰੇ ਦਾ ਮੁੱਲ ਕੋਈ ਨਾ
ਤੇਰੇ ਨਾਲੋਂ ਸੋਹਣਾ ਏਥੇ ਫੁੱਲ ਕੋਈਨਾ
ਅੱਖ ਤੇਰੀ ਨੇ ਨੀ ਮੁੰਡੇ ਕੈਦ ਕਰ ਲਏ
ਤੇਰੇ ਕੈਦ ਕੀਤਿਆਂ ਦੀ ਬੇਲ ਹੋਈ ਨਾ
ਤੈਨੂੰ ਕਿ ਮੈਂ ਦੱਸਾਂ ਹਾਲ ਦਿਲ ਏ
ਇੰਜ ਤੜਪਾ ਕੇ ਕਿ ਮਿਲਦਾ ਇਹ
ਪੋਲੇ ਪੋਲੇ ਪੈਰ ਜਿੱਥੇ ਤੂੰ ਧਰਦੀ
ਸੱਚ ਜਾਣੀ ਫੁੱਲ ਓਥੇ ਖਿੱਲ ਦਾ ਇਹ
ਜੀਵੇਂ ਚੰਨ ਨਾਲ ਹੁੰਦੀ ਰਾਤ
ਚੌਂਦੇ ਆਹ ਤੇਰਾ ਸਾਥ
ਜੀਵੇਂ ਚੰਨ ਨਾਲ ਹੁੰਦੀ ਰਾਤ
ਚੌਂਦੇ ਆਹ ਤੇਰਾ ਸਾਥ
ਭਾਵੇਂ ਹੋਰ ਵੀ ਘੁੰਮ ਦੀਆਂ ਨੇ
ਗੱਲ ਤੇਰੇ ਵਿੱਚ ਹੀ ਖਾਸ
ਅੱਜ ਹਾਂ ਕਰਜਾ ਯਾਰਾਂ ਨੂੰ
ਕਿਓਂ ਕਿ
ਕੁੱਡੇ ਤੇਰੇ ਨਖਰੇ ਦਾ ਮੁੱਲ ਕੋਈ ਨਾ
ਤੇਰੇ ਨਾਲੋਂ ਸੋਹਣਾ ਏਥੇ ਫੁੱਲ ਕੋਈਨਾ
ਅੱਖ ਤੇਰੀ ਨੇ ਨੀ ਮੁੰਡੇ ਕੈਦ ਕਰ ਲਏ
ਤੇਰੇ ਕੈਦ ਕੀਤਿਆਂ ਦੀ ਬੇਲ ਹੋਈ ਨਾ
ਓਹ ਮੰਨ ਜਾ ਮੇਰੀਏ ਜਾਨੇ
ਕਿੰਨੇ ਲਾਉਣੇ ਹੋਰ ਬਹਾਨੇ
ਤੂੰ ਮੰਨ ਜਾ ਮੇਰੀਏ ਜਾਨੇ
ਕਿੰਨੇ ਲਾਉਣੇ ਹੋਰ ਬਹਾਨੇ
ਜੇ ਰਹਿ ਗਈ ਤੂੰ ਕੁਆਰੀ
ਲੋਕਾਂ ਨੇ ਮਰਨੇ ਤਾਹਨੇ
ਅੱਜ ਹਾਂ ਕਰਜਾ ਯਾਰਾਂ ਨੂੰ
ਕੁੜੇ ਤੇਰੇ ਨਖਰੇ ਦਾ ਮੁੱਲ ਕੋਈ ਨਾ
ਤੇਰੇ ਨਾਲੋਂ ਸੋਹਣਾ ਏਥੇ ਫੁੱਲ ਕੋਈਨਾ
ਅੱਖ ਤੇਰੀ ਨੇ ਨੀ ਮੁੰਡੇ ਕੈਦ ਕਰ ਲਏ
ਤੇਰੇ ਕੈਦ ਕੀਤਿਆਂ ਦੀ ਬੇਲ ਹੋਈ ਨਾ
Written by: Pavvan Singh, Rokit Beats
instagramSharePathic_arrow_out􀆄 copy􀐅􀋲

Loading...